Advertisment

ਸੁਨੀਲ ਸ਼ੈੱਟੀ ਪਹਾੜਾਂ ਦੀਆਂ ਹਸੀਨ ਵਾਦੀਆਂ ਦਾ ਲੈ ਰਹੇ ਅਨੰਦ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਵੀਡੀਓ

author-image
By Shaminder
New Update
ਸੁਨੀਲ ਸ਼ੈੱਟੀ  ਪਹਾੜਾਂ ਦੀਆਂ ਹਸੀਨ ਵਾਦੀਆਂ ਦਾ ਲੈ ਰਹੇ ਅਨੰਦ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਵੀਡੀਓ
Advertisment
ਸੁਨੀਲ ਸ਼ੈੱਟੀ (Suniel Shetty) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕੁਦਰਤ ਦੀਆਂ ਹਸੀਨ ਵਾਦੀਆਂ ‘ਚ ਖਾਣੇ ਦਾ ਅਨੰਦ ਲੈ ਰਹੇ ਹਨ । ਇਸ ਵੀਡੀਓ ਨੂੰ ਅਦਾਕਾਰ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।
Advertisment
Suniel shetty,,-min Image From Instagram ਹੋਰ ਪੜ੍ਹੋ : ਪੰਜਾਬੀ ਫਿਲਮ ‘ਤੁਣਕਾ–ਤੁਣਕਾ’ ਦੇ ਰਾਈਟਰ ਨੇ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਸਾਂਝੀ ਕੀਤੀ ਵੀਡੀਓ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਸੁਨੀਲ ਸ਼ੈੱਟੀ ਕੁਦਰਤ ਦੇ ਨੇੜੇ ਰਹਿਣਾ ਪਸੰਦ ਕਰਦੇ ਹਨ । ਉਨ੍ਹਾਂ ਨੇ ਆਪਣੇ ਫਾਰਮ ‘ਚ ਕਈ ਤਰ੍ਹਾਂ ਦੇ ਫਲ ਫਰੂਟ ਅਤੇ ਸਬਜ਼ੀਆਂ ਉਗਾਈਆਂ ਹਨ ।
 
View this post on Instagram
 

A post shared by Suniel Shetty (@suniel.shetty)

ਜਿਸ ਦੀ ਦੇਖਭਾਲ ‘ਚ ਉਹ ਜੁਟੇ ਰਹਿੰਦੇ ਹਨ ।ਸੁਨੀਲ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਸੁਨੀਲ ਸ਼ੈੱਟੀ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਹੈਸ਼ਟੈਗਸ ‘ਚ ਦੱਸਿਆ ਹੈ ਕਿ ਇਹ ਉਨ੍ਹਾਂ ਦੇ ਪਸੰਦ ਦੀ ਜਗ੍ਹਾ ਹੈ। Suniel shetty,-min Image From Instagram ਸੁਨੀਲ ਸ਼ੈਟੀ ਦੇ ਇਸ ਵੀਡੀਓ ‘ਤੇ ਹੁਣ ਤੱਕ 5 ਲੱਖ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਹਨ । ਸੁਨੀਲ ਸ਼ੈੱਟੀ ਬੇਸ਼ੱਕ ਫ਼ਿਲਮਾਂ ‘ਚ ਐਕਟਿਵ ਨਹੀਂ ਹਨ, ਪਰ ਉਨ੍ਹਾਂ ਦੀ ਫੈਨ ਫਾਲੋਵਿੰਗ ਬਹੁਤ ਵੱਡੀ ਹੈ । ਉਹ ਹੁਣ ਤੱਕ 120 ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment