Advertisment

ਤਸਵੀਰ ‘ਚ ਨਜ਼ਰ ਆ ਰਹੇ ਇਹ ਦੋਵੇਂ ਮੁੰਡੇ ਬਾਲੀਵੁੱਡ ਦੇ ਨੇ ਦਿੱਗਜ ਹੀਰੋ, ਪੰਜਾਬ ਨਾਲ ਰੱਖਦੇ ਨੇ ਸਬੰਧ, ਪਹਿਚਾਣੋ ਕੌਣ ਨੇ ਇਹ?

author-image
By Lajwinder kaur
New Update
ਤਸਵੀਰ ‘ਚ ਨਜ਼ਰ ਆ ਰਹੇ ਇਹ ਦੋਵੇਂ ਮੁੰਡੇ ਬਾਲੀਵੁੱਡ ਦੇ ਨੇ ਦਿੱਗਜ ਹੀਰੋ, ਪੰਜਾਬ ਨਾਲ ਰੱਖਦੇ ਨੇ ਸਬੰਧ, ਪਹਿਚਾਣੋ ਕੌਣ ਨੇ ਇਹ?
Advertisment
ਤਸਵੀਰ ‘ਚ ਨਜ਼ਰ ਆ ਰਹੇ ਦੋਵੇਂ ਬੱਚੇ ਪੰਜਾਬੀ ਨੇ ਤੇ ਪੰਜਾਬ ਨਾਲ ਸਬੰਧ ਰੱਖਦੇ ਹਨ। ਜੀ ਹਾਂ ਜੇ ਤੁਸੀਂ ਸੋਚ ਰਹੇ ਹੋ ਇਹ ਦਿਓਲ ਪਰਿਵਾਰ ਨਾਲ ਸਬੰਧ ਰੱਖਦੇ ਨੇ ਤਾਂ ਤੁਸੀਂ ਸਹੀ ਸੋਚ ਰਹੇ ਹੋ। ਜੀ ਹਾਂ ਭਰਾਵਾਂ ਦੇ ਪਿਆਰ ਨੂੰ ਦਰਸਾਉਂਦੀ ਹੈ ਇਹ ਤਸਵੀਰ ਹੈ ਸੰਨੀ ਦਿਓਲ ਤੇ ਬੌਬੀ ਦਿਓਲ ਦੀ। ਇਸ ਤਸਵੀਰ ‘ਚ ਸੰਨੀ ਦਿਓਲ ਨੇ ਬੌਬੀ ਦਿਓਲ ਨੂੰ ਆਪਣੇ ਮੋਢਿਆਂ ‘ਤੇ ਬਿਠਾਇਆ ਹੋਇਆ। publive-image ਹੋਰ ਵੇਖੋ:ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਕਰਵਾਈ ਪੂਜਾ, ਸਾਂਝੀ ਕੀਤੀ ਤਸਵੀਰ publive-image ਇਸ ਤਸਵੀਰ ‘ਚ ਬੌਬੀ ਦਿਓਲ ਜੋ ਕਿ ਲਗਪਗ ਮਸਾਂ ਹੀ 2-3 ਸਾਲਾਂ ਦੇ ਤੇ ਸੰਨੀ ਦਿਓਲ ਜੋ ਕਿ13-14 ਸਾਲਾਂ ਦੇ ਨਜ਼ਰ ਆ ਰਹੇ ਹਨ। ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਸੰਨੀ ਦਿਓਲ ਨੂੰ ਛੋਟੇ ਹੁੰਦੇ ਲਾਡ ਨਾਲ ਖਿਡਾਉਂਦੇ ਹੁੰਦੇ ਸੀ। ਇਹ ਤਾਂ ਜੱਗ ਜ਼ਾਹਿਰ ਹੈ ਕਿ ਸੰਨੀ ਦਿਓਲ ਆਪਣੇ ਛੋਟੇ ਭਰਾ ਬੌਬੀ ਦਿਓਲ ਨੂੰ ਬਹੁਤ ਪਿਆਰ ਕਰਦੇ ਨੇ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment