Advertisment

ਸਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵਕ, ਦੇਖੋ ਤਸਵੀਰਾਂ

author-image
By Rupinder Kaler
New Update
ਸਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵਕ, ਦੇਖੋ ਤਸਵੀਰਾਂ
Advertisment
ਦਿਓਲ ਪਰਿਵਾਰ ਦੇ ਮਰਦਾਂ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਪਰਿਵਾਰ ਦੀਆਂ ਔਰਤਾਂ ਕੈਮਰੇ ਤੋਂ ਦੂਰ ਹੀ ਰਹਿੰਦੀਆਂ ਹਨ । ਇਹਨਾਂ ਔਰਤਾਂ ਵਿੱਚ ਸਨੀ ਦਿਊਲ ਦੀ ਮਾਂ ਤੇ ਭੈਣਾ ਸ਼ਾਮਿਲ ਹਨ । ਪਰ ਹੁਣ ਸਨੀ ਦਿਓਲ ਦੀ ਆਪਣੀ ਮਾਂ ਨਾਲ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਹੜੀ ਬਹੁਤ ਘੱਟ ਲੋਕਾਂ ਨੇ ਦੇਖੀ ਹੋਵੇਗੀ । https://www.instagram.com/p/BtGVitQn1vw/?utm_source=ig_embed ਇਹ ਤਸਵੀਰ ਪ੍ਰਕਾਸ਼ ਕੌਰ ਦੀ ਹੈ ਯਾਨੀ ਸਨੀ ਤੇ ਬੋਬੀ ਦਿਓਲ ਦੀ ਮਾਂ ਦੀ । ਸਨੀ ਦਿਓਲ ਅਤੇ ਉਹਨਾਂ ਦੀ ਮਾਂ ਦੀ ਇਹ ਤਸਵੀਰ ਬਹੁਤ ਹੀ ਭਾਵਕ ਹੈ । ਇਸ ਤਸਵੀਰ ਨੂੰ ਸਨੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਮਾਂ ਹੀ ਉਹਨਾਂ ਦੀ ਦੁਨੀਆ ਹੈ । ਇਹ ਪਹਿਲਾ ਮੌਕਾ ਹੈ ਜਦੋਂ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਇਸ ਤਰ੍ਹਾਂ ਕੈਮਰੇ ਦੇ ਸਾਹਮਣੇ ਆਈ ਹੋਵੇ ਕਿਉਂਕਿ ਦਿਓਲ ਪਰਿਵਾਰ ਦੀਆਂ ਔਰਤਾਂ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ । https://www.instagram.com/p/BdYFby1DNfW/?utm_source=ig_embed ਇਸ ਤੋਂ ਪਹਿਲਾਂ ਸਨੀ ਨੇ 2017  ਦੇ 31  ਦਸੰਬਰ ਦੀ ਰਾਤ ਨੂੰ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਆਉਣ ਵਾਲੇ ਸਾਲ ਦੀ ਵਧਾਈ ਦਿੱਤੀ ਸੀ । ਇਸ ਤਸਵੀਰ ਵਿੱਚ ਧਰਮਿੰਦਰ, ਬੋਬੀ, ਸਨੀ ਤੇ ਪ੍ਰਕਾਸ਼ ਕੌਰ ਦਿਖਾਈ ਦਿੱਤੇ ਸਨ ।
#sunny-deol #prakash-kaur
Advertisment

Stay updated with the latest news headlines.

Follow us:
Advertisment
Advertisment
Latest Stories
Advertisment