Advertisment

ਸੰਨੀ ਲਿਓਨੀ ਤੋਂ ਹੋਈ ਇਹ ਵੱਡੀ ਗਲਤੀ, ਪਰੇਸ਼ਾਨ ਹੋਇਆ ਦਿੱਲੀ ਦਾ ਇਹ ਮੁੰਡਾ

author-image
By Rupinder Kaler
New Update
ਸੰਨੀ ਲਿਓਨੀ ਤੋਂ ਹੋਈ ਇਹ ਵੱਡੀ ਗਲਤੀ, ਪਰੇਸ਼ਾਨ ਹੋਇਆ ਦਿੱਲੀ ਦਾ ਇਹ ਮੁੰਡਾ
Advertisment
ਬਾਲੀਵੁੱਡ ਅਦਾਕਾਰਾ  ਸੰਨੀ ਲਿਓਨ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ । ਉਹਨਾਂ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਉਹਨਾਂ ਦੀ ਫ਼ਿਲਮ 'ਅਰਜੁਨ ਪਟਿਆਲਾ' ਹੈ ।  ਫ਼ਿਲਮ ਦੇ ਇੱਕ ਸੀਨ 'ਚ ਸੰਨੀ ਆਪਣਾ ਮੋਬਾਈਲ ਨੰਬਰ ਬੋਲ ਕੇ ਦੱਸਦੀ ਹੈ ਜਿਸ ਤੋਂ ਬਾਅਦ ਇਹ ਨੰਬਰ ਵਾਇਰਲ ਹੋ ਗਿਆ ਹੈ । https://www.instagram.com/p/B0fVT_RBdRl/ ਸੰਨੀ ਨੇ ਜੋ ਨੰਬਰ ਬੋਲ ਕੇ ਦੱਸਿਆ ਹੈ  ਅਸਲ 'ਚ ਉਹ ਵਰਤੋਂ 'ਚ ਹੈ ਅਤੇ ਦਿੱਲੀ ਦੇ ਪੁਨੀਤ ਅਗਰਵਾਲ ਦਾ ਹੈ ਜਿਸ ਤੋਂ ਪੁਨੀਤ ਨੂੰ ਹਰ ਰੋਜ਼ ਘੱਟੋ-ਘੱਟ 5੦੦ ਫੋਨ ਕਾਲ ਆਉਣੇ ਸ਼ੁਰੂ ਹੋ ਗਏ। ਹਾਲ ਹੀ 'ਚ ਇੱਕ ਇਵੈਂਟ ਦੌਰਾਨ ਸੰਨੀ ਨੇ ਫ਼ਿਲਮ ਮੇਕਰਸ ਦੀ ਇਸ ਗਲਤੀ ਕਰਕੇ ਪੁਨੀਤ ਤੋਂ ਮੁਆਫੀ ਮੰਗੀ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਇਸ ਦੇ ਨਾਲ ਹੀ ਸੰਨੀ ਮਜ਼ਾਕ 'ਚ ਕਹਿੰਦੀ ਹੈ ਕਿ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਮਜ਼ੇਦਾਰ ਕਾਲ ਆਏ ਹੋਣਗੇ। https://www.instagram.com/p/B0D61LhB8BF/
Advertisment

Stay updated with the latest news headlines.

Follow us:
Advertisment
Advertisment
Latest Stories
Advertisment