Advertisment

ਸੁਣੋ ਫ਼ਿਲਮ ਕਿਰਦਾਰ-ਏ-ਸਰਦਾਰ ਦਾ ਪਹਿਲਾ ਗੀਤ "ਚੋਟਾਂ"

author-image
By Pradeep Singh
New Update
ਸੁਣੋ ਫ਼ਿਲਮ ਕਿਰਦਾਰ-ਏ-ਸਰਦਾਰ ਦਾ ਪਹਿਲਾ ਗੀਤ "ਚੋਟਾਂ"
Advertisment
ਕੇ.ਐਸ.ਮੱਖਣ ਦੀ ਆਉਣ ਵਾਲੀ ਫ਼ਿਲਮ ‘ਕਿਰਦਾਰ ਏ ਸਰਦਾਰ’ ਦਾ ਗੀਤ ਜਾਰੀ ਹੋ ਚੁੱਕਾ ਹੈ | ਉਨ੍ਹਾਂ ਦੇ ਇਸ ਗੀਤ ਦਾ ਨਾਮ ਹੈ "ਚੋਟਾਂ" ਜਿਸ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ | ਫ਼ਿਲਮ ਦੀ ਪਹਿਲੀ ਝਲਕ ਨੇ ਤਾਂ ਸਭ ਦਾ ਦਿਲ ਜਿੱਤ ਹੀ ਲਿਆ ਸੀ 'ਤੇ ਹੁਣ ਫ਼ਿਲਮ ਦੇ ਪਹਿਲੇ ਗੀਤ ਨੂੰ ਮਿਲ ਰਹੇ ਪਿਆਰ ਤੋਂ ਤਾਂ ਇਹ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ 'ਚ ਫ਼ਿਲਮ "ਕਿਰਦਾਰ-ਏ-ਸਰਦਾਰ" ਨੂੰ ਲੈ ਬਹੁਤ ਦਿਲਚਸਪੀ ਬਣੀ ਹੋਈ ਹੈ| ਹੁਣ ਫ਼ਿਲਮ ਹਿੱਟ ਹੁੰਦੀ ਹੈ ਜਾਂ ਸੁਪਰ ਹਿੱਟ ਇਹ ਤਾਂ ਫ਼ਿਲਮ ਦੇ ਜਾਰੀ ਹੋਣ ਤੇ ਹੀ ਪਤਾ ਲੱਗੇਗਾ ਪਰ ਫਿਲਹਾਲ ਫਿਲਮ ਦਾ ਪਹਿਲਾ ਗੀਤ ਸੁਪਰ ਹਿੱਟ ਹੋ ਚੁੱਕਿਆ ਹੈ | ਇਸ ਗੀਤ ਨੂੰ ਗਾਇਆ ਹੈ ਸੂਫ਼ੀ ਸੰਗੀਤ ਦੀ ਰਾਣੀਆਂ "ਨੂਰਾਂ ਸਿਸਟਰਜ਼" ਨੇ, ਲੇਖਕ ਯਾਕੂਬ ਹਨ ਅਤੇ ਸੰਗੀਤ ਦਿਲਜੀਤ ਵਲੋਂ ਦਿੱਤਾ ਗਿਆ ਹੈ |
Advertisment

Stay updated with the latest news headlines.

Follow us:
Advertisment
Advertisment
Latest Stories
Advertisment