ਸੁਣੋ ਮਨਕਿਰਤ ਔਲਖ ਦਾ ਨਵਾਂ ਗੀਤ "ਡਾਂਗ" By Gourav Kochhar 26 Oct 2017 | Updated On 26 Oct 2017 11:27 IST in Punjabi Buzz New Update Advertisment ਮਨਕਿਰਤ ਔਲਖ ਪੰਜਾਬੀ ਮਿਊਜ਼ਿਕ ਇੰਦਊਟ੍ਰੀ ਨੂੰ ਲਗਾਤਾਰ ਹਿੱਟ ਗੀਤ ਦੇ ਰਹੇ ਨੇ ਹਨ | ਅਜੇ ਲੋਕਾਂ ਦੇ ਸਿਰ ਤੋਂ ਬਦਨਾਮ ਅਤੇ ਸੂਟ ਵਰਗੇ ਗੀਤਾਂ ਦਾ ਨਸ਼ਾ ਨਹੀਂ ਸੀ ਉਤਰਿਆ ਕਿ ਮਨਕਿਰਤ ਔਲਖ ਨੇ ਅੱਜ ਬਿਨ੍ਹਾਂ ਕਿਸੇ ਨੂੰ ਦੱਸੇ ਆਪਣੇ ਆਉਣ ਵਾਲੇ ਗੀਤ "Daang" ਦਾ ਆਡੀਓ ਵਰਜ਼ਨ ਨੂੰ ਯੂ-ਟਿਊਬ ਤੇ ਅੱਪਲੋਡ ਕਰ ਦਿੱਤਾ ਹੈ | ਇਸ ਗੀਤ ਦੇ ਬੋਲ ਦੀਪ ਕਾਹਲੋਂ ਨੇ ਲਿਖੇ ਹਨ | ਚਲੋ ਫਿਰ ਲੈਣੇ ਹਾਂ AdvertismentMankirt Aulakh ਦੇ ਡਾਂਗ ਦਾ ਆਨੰਦ: #punjabi-artist #latest-entertainment-news #punjabi-singer #punjabi-entertainment-industry #punjabi-music-industry Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article