ਦੇਖੋ ਵੀਡੀਓ : ਸਨਸਿਲਕ ਵੈਡਿੰਗ ਸੀਜ਼ਨ ‘ਚ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਬਣਾਉ ਸਟਾਈਲਿਸ਼ ਫਿਸ਼ ਬ੍ਰੇਡ ਲੁੱਕ

Written by  Lajwinder kaur   |  December 25th 2020 03:14 PM  |  Updated: December 25th 2020 03:15 PM

ਦੇਖੋ ਵੀਡੀਓ : ਸਨਸਿਲਕ ਵੈਡਿੰਗ ਸੀਜ਼ਨ ‘ਚ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਬਣਾਉ ਸਟਾਈਲਿਸ਼ ਫਿਸ਼ ਬ੍ਰੇਡ ਲੁੱਕ

ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਦਿਨ ਤੋਂ ਲੈ ਕੇ ਰਾਤ ਤੱਕ ਚਮਕ ਪ੍ਰਾਪਤ ਕਰਨ ਵਿਚ ਸਹਾਇਤਾ ਕਰਦਾ ਹੈ । ਆਂਵਲਾ ਪਰਲ ਕੰਪਲੈਕਸ ਨਾਲ ਭਰਪੂਰ ਇਹ ਫਾਰਮੂਲਾ ਵਾਲਾਂ ਨੂੰ ਪੋਸ਼ਣ ਅਤੇ ਨਮੀ ਪ੍ਰਦਾਨ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਤੇ ਸੰਘਣੇ ਦਿੱਖਦੇ ਨੇ।

inside pic of sunslik  ਜਿਵੇਂ ਏਨੀਂ ਦਿਨੀਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤਾਂ ਪੰਜਾਬੀ ਮੁਟਿਆਰਾਂ ਖੁਦ ਨੂੰ ਸਨਸਿਲਕ ਵੈਡਿੰਗ ਸੀਜ਼ਨ ਲੁੱਕ ਨਾਲ ਖੁਦ ਨੂੰ ਤਿਆਰ ਕਰ ਸਕਦੀਆਂ ਨੇ । ਇਸ ਦੀ ਮਦਦ ਨਾਲ ਬਿਨਾਂ ਸੈਲੂਨ ਜਾਏ ਜਾਂ ਵਾਲਾਂ ਦੇ ਐਕਸਪਰਟ ਦੀ ਸਲਾਹ ਲਏ ਲਏ ਬਿਨਾਂ ਖੁਦ ਨੂੰ ਘਰੇ ਬੈਠੇ ਹੀ ਵਿਆਹ ਤੇ ਪ੍ਰੀ-ਵੈਡਿੰਗਾਂ ਪ੍ਰੋਗਰਾਮਾਂ ਲਈ ਤਿਆਰ ਕਰ ਸਕਦੇ ਹੋ ।

sunslik black shine shampoo and conditioner

ਤੁਹਾਡੇ ਲਈ ਸਨਸਿਲਕ ਵੈਡਿੰਗ ਸੀਜ਼ਨ ‘ਚ ਲੈ ਕੇ ਆਏ ਹਾਂ ਵੱਖ-ਵੱਖ ਹੇਅਰ ਸਟਾਈਲ । ਵੀਡੀਓ ਚ ਤੁਹਾਨੂੰ ਸਿੱਖਾਇਆ ਗਿਆ ਹੈ ਕਿ ਕਿਵੇਂ ਫਿਸ਼ ਬ੍ਰੇਡ ਲੁੱਕ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਾਕਮਾਲ ਤਿਆਰ ਕਰ ਸਕਦੇ ਹੋ ।

picture of sunslik

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network