ਬੋਲਡ ਬੇਬੀ ਸੁਰਵੀਨ ਚਾਵਲਾ ਛੇਤੀ ਬਣਨ ਵਾਲੀ ਹੈ ਮਾਂ, ਤਸਵੀਰਾਂ ਵਿੱਚ ਦੇਖੋ ਬੇਬੀ ਸ਼ਾਵਰ ਦੀ ਰਸਮ  

Written by  Rupinder Kaler   |  February 09th 2019 04:38 PM  |  Updated: February 09th 2019 04:43 PM

ਬੋਲਡ ਬੇਬੀ ਸੁਰਵੀਨ ਚਾਵਲਾ ਛੇਤੀ ਬਣਨ ਵਾਲੀ ਹੈ ਮਾਂ, ਤਸਵੀਰਾਂ ਵਿੱਚ ਦੇਖੋ ਬੇਬੀ ਸ਼ਾਵਰ ਦੀ ਰਸਮ  

ਆਪਣੀ ਬੋਲਡ ਲੁੱਕ ਲਈ ਮਸ਼ਹੂਰ ਐਕਟਰੈੱਸ ਸੁਰਵੀਨ ਚਾਵਲਾ ਜਲਦੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਕੁਝ ਦਿਨ ਪਹਿਲਾਂ ਹੀ ਸੁਰਵੀਨ ਦੀ ਗੋਦ ਭਰਾਈ ਦੀ ਰਸਮ ਹੋਈ ਹੈ । ਇਸ ਰਸਮ ਦੌਰਾਨ ਸੁਰਵੀਨ ਦੇ ਕਈ ਦੋਸਤ ਤੇ ਰਿਸ਼ਤੇਦਾਰ ਮੌਜੂਦ ਰਹੇ ।

Surveen Chawla Enjoys Themed Baby Shower Ceremony Surveen Chawla Enjoys Themed Baby Shower Ceremony

ਸੁਰਵੀਨ ਦੇ ਕੁਝ ਕਰੀਬੀ ਦੋਸਤਾਂ ਨੇ ਵੀ ਇਸ ਸੇਲੀਬ੍ਰੇਸ਼ਨ 'ਚ ਹਿੱਸਾ ਲਿਆ। ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਉਹ ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ।

Surveen Chawla Enjoys Themed Baby Shower Ceremony Surveen Chawla Enjoys Themed Baby Shower Ceremony

ਇਸ ਖੁਸ਼ੀ 'ਚ ਐਕਟਰ ਸ਼ਰਦ ਕੇਲਕਰ, ਉਸ ਦੀ ਪਤਨੀ ਕੀਰਤੀ ਕੇਲਕਰ ਵੀ ਸ਼ਾਮਿਲ ਹੋਈ।

Surveen Chawla Enjoys Themed Baby Shower Ceremony Surveen Chawla Enjoys Themed Baby Shower Ceremony

ਸੁਰਵੀਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸੁਰਵੀਨ ਨੇ  2015 'ਚ ਅਕਸ਼ੈ ਠੱਕਰ ਨਾਲ ਵਿਆਹ ਕੀਤਾ ਸੀ। ਜਿਸ ਦਾ ਖੁਲਾਸਾ ਉਸ ਨੇ ਵਿਆਹ ਤੋਂ ਦੋ ਸਾਲ ਬਾਅਦ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰ ਕੀਤੀ।

Surveen Chawla Enjoys Themed Baby Shower Ceremony Surveen Chawla Enjoys Themed Baby Shower Ceremony

ਸੁਰਵੀਨ ਆਪਣੇ ਕਰੀਅਰ ਵਿੱਚ ਕਈ ਸੀਰੀਅਲਸ 'ਚ ਵੀ ਕੰਮ ਕਰ ਚੁੱਕੀ ਹੈ। ਸੁਰਵੀਨ ਚਾਵਲਾ ਆਪਣੀ ਬੋਲਡ ਲੁੱਕ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਤੇ ਫਿਲਮਾਂ ਦੀ ਹਮੇਸ਼ਾ ਚਰਚਾ ਹੁੰਦੀ ਹੈ ।

Surveen Chawla Enjoys Themed Baby Shower Ceremony Surveen Chawla Enjoys Themed Baby Shower Ceremony

Surveen Chawla Enjoys Themed Baby Shower Ceremony Surveen Chawla Enjoys Themed Baby Shower Ceremony


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network