Advertisment

ਨੀਰੂ ਬਾਜਵਾ ਨੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਆਖੀ ਵੱਡੀ ਗੱਲ

author-image
By Rupinder Kaler
New Update
ਨੀਰੂ ਬਾਜਵਾ ਨੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਆਖੀ ਵੱਡੀ ਗੱਲ
Advertisment
ਪਿਛਲੇ ਹਫਤੇ ਕੇਂਦਰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ । ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਹਰ ਇੱਕ ਨੇ ਇਸ ਫੈਸਲੇ ਦਾ ਸਵਾਗਤ ਕੀਤਾ । ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਵੀ ਇਸ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ, ਇਹਨਾਂ ਮਸ਼ਹੂਰ ਹਸਤੀਆਂ ਵਿੱਚੋਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਇੱਕ ਹੈ । ਨੀਰੂ ਬਾਜਵਾ ਨੇ ਆਪਣਾ ਸਮਰਥਨ ਦੇਣ ਲਈ ਆਪਣੇ ਟਵਿੱਟਰ ਹੈਂਡਲ ਦੀ ਵਰਤੋਂ ਕੀਤੀ ਹੈ । https://twitter.com/neerubajwa/status/1293796414980370433 ਉਸ ਨੇ ਟਵੀਟ ਕਰਕੇ ਲਿਖਿਆ ਹੈ #ਛਭੀਢੋਰਸ਼ਸ਼੍ਰ’. ਨੀਰੂ ਬਾਜਵਾ ਨੇ ਕੋਈ ਲੰਮਾ ਨੋਟ ਨਹੀਂ ਲਿਖਿਆ ਉਸ ਨੇ ਸਿਰਫ ਹੈਸ਼ਟੈਗ ਦੀ ਹੀ ਵਰਤੋ ਕਰਦੇ ਹੋਏ ਆਪਣਾ ਸਮਰਥਨ ਜਤਾਇਆ ਹੈ । https://www.instagram.com/p/CD3Kpd_B-Oz/ ਨੀਰੂ ਬਾਜਵਾ ਦੇ ਇਸ ਟਵੀਟ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਵੀ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਦੇ ਪ੍ਰਸ਼ੰਸਕ ਵੀ ਲਗਾਤਾਰ ਰੀਟਵੀਟ ਕਰਕੇ ਨੀਰੂ ਬਾਜਵਾ ਦਾ ਸਮਰਥਨ ਕਰ ਰਹੇ ਹਨ । https://www.instagram.com/p/CDzG3CDBmRm/  
Advertisment

Stay updated with the latest news headlines.

Follow us:
Advertisment
Advertisment
Latest Stories
Advertisment