17 ਸਾਲਾਂ ਬਾਅਦ ਆਪਣੇ ਪਿੰਡ ਪਹੁੰਚੇ ਸੁਸ਼ਾਂਤ ਸਿੰਘ ਰਾਜਪੂਤ, ਮਾਂ ਦੀ ਇੱਛਾ ਪੂਰੀ ਕਰਨ ਲਈ ਕੀਤਾ ਇਹ ਕੰਮ 

written by Rupinder Kaler | May 16, 2019

ਸੁਸ਼ਾਂਤ ਸਿੰਘ ਰਾਜਪੂਤ ਏਨੀਂ ਦਿਨੀਂ ਬਿਹਾਰ ਵਿੱਚ ਹਨ । ਉਹ 17 ਸਾਲ ਬਾਅਦ ਆਪਣੇ ਜਨਮ ਸਥਾਨ ਪੂਰਨੀਆ ਗਏ ਹਨ । ਸੁਸ਼ਾਂਤ ਦਾ ਜਨਮ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਮਹੀਦਾ ਵਿੱਚ ਹੋਇਆ ਸੀ । ਉਹਨਾਂ ਨੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਮੁੰਨਣ ਵੀ ਕਰਵਾਇਆ ਹੈ । https://www.instagram.com/p/BxamVGvBdzP/?utm_source=ig_embed ਸੁਸ਼ਾਂਤ ਸਿੰਘ ਰਾਜਪੂਤ ਦੀ ਬਿਹਾਰ ਜਾਣ ਦੀ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਖ਼ਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਸਿੰਘ ਰਾਜਪੂਤ ਨੇ ਮਹੀਦਾ ਵਿੱਚ ਦੋ ਦਿਨ ਬਿਤਾਏ ਹਨ । https://www.instagram.com/p/Bxa4B97hBll/?utm_source=ig_embed ਇਸ ਦੌਰਾਨ ਉਹ ਆਪਣੇ ਭੈਣ ਭਰਾਵਾਂ ਨਾਲ ਰਹੇ ।ਸੁਸ਼ਾਂਤ ਸਿੰਘ ਰਾਜਪੂਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਏਨੀਂ ਦਿਨੀਂ ਆਪਣੀ ਫ਼ਿਲਮ 'ਛਿਛੋਰੇ' ਦੀ ਸ਼ੂਟਿੰਗ ਕਰ ਰਹੇ ਹਨ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਉਣ ਵਾਲੀ ਹੈ । ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ਕੇਦਾਰਨਾਥ ਆਈ ਸੀ । https://www.instagram.com/p/BxcAosoHsdA/?utm_source=ig_embed https://www.instagram.com/p/BxcLKDWBo6R/?utm_source=ig_embed https://www.instagram.com/p/BxaOeK1BZpt/?utm_source=ig_embed

0 Comments
0

You may also like