ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਭਰਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਦਿਲ ਦਾ ਦਰਦ By Lajwinder kaur 17 Sep 2020 | Updated On 17 Sep 2020 16:58 IST in Punjabi Buzz New Update Advertisment ਬਾਲੀਵੁੱਡ ਦੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਭੈਣ Advertismentਸ਼ਵੇਤਾ ਸਿੰਘ ਕ੍ਰਿਤੀ ਸੋਸ਼ਲ ਮੀਡੀਆ ਦੇ ਰਾਹੀਂ ਇਨਸਾਫ਼ ਗੁਹਾਰ ਲਗਾ ਰਹੇ ਸਨ । ਸ਼ਵੇਤਾ ਸਿੰਘ ਕ੍ਰਿਤੀ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਭਰਾ ਦੇ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਸਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਉਹ ਕੁਝ ਦਿਨਾਂ ਦੇ ਲਈ Advertisment ਸੋਸ਼ਲ ਮੀਡੀਆ ਤੋਂ ਦੂਰ ਰਹਿਣਗੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਤੁਸੀਂ ਚਾਹੇ ਕਿੰਨਾ ਵੀ ਮਜ਼ਬੂਤ ਬਣੇ ਰਹਿਣ ਦੀ ਕੋਸ਼ਿਸ ਕਰ ਲਓ, ਪਰ ਕਈ ਵਾਰ ਤੁਹਾਡਾ ਇਹ ਦਰਦ ਤੁਹਾਡੇ ਉੱਤੇ ਹਾਵੀ ਹੋ ਜਾਂਦਾ ਹੈ । ਅਸਲ ‘ਚ ਹੁਣ ਵੀਰਾ ਨਹੀਂ ਰਿਹਾ ਹੈ । ਹੁਣ ਕਦੇ ਉਨ੍ਹਾਂ ਨੂੰ ਛੂਹ ਨਹੀਂ ਸਕਾਂਗੇ, ਉਨ੍ਹਾਂ ਨੂੰ ਹੱਸਦੇ ਹੋਏ ਨਹੀਂ ਵੇਖ ਪਾਵਾਂਗੇ ਅਤੇ ਜਿਹੜੇ ਉਹ ਜੋਕ ਸੁਣਾਉਂਦੇ ਹੁੰਦੇ ਸੀ ਨਹੀਂ ਸੁਣ ਪਾਵਾਂਗੇ । ਮੈਨੂੰ ਹੈਰਾਨੀ ਹੈ ਕਿ ਇਸਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ । ਅਜਿਹੇ ਵਿੱਚ 10 ਦਿਨ ਦਾ ਆਫ ਲੈਣ ਦਾ ਸੋਚਿਆ ਹੈ । ਮੈਂ ਆਪਣੇ ਆਪ ਲਈ meditation ਤੇ ਪ੍ਰਾਥਨਾਵਾਂ ਵਿੱਚ ਲੀਨ ਰਹਿਣ ਦਾ ਫ਼ੈਸਲਾ ਕੀਤਾ ਹੈ । ਬਹੁਤ ਜ਼ਰੂਰਤ ਹੈ ਦਰਦ ਤੋਂ ਉੱਭਰਣ ਲਈ । #sushant-singh-rajput #social-media #shweta-singh-kirti Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article