Advertisment

ਸੁਸ਼ਮਿਤਾ ਸੇਨ ਨੇ ਬੁਆਏ ਫ੍ਰੈਂਡ ਨਾਲ ਜਤਾਇਆ ਪਿਆਰ,ਤਸਵੀਰਾਂ ਕੀਤੀਆਂ ਸਾਂਝੀਆਂ 

author-image
By Shaminder
New Update
ਸੁਸ਼ਮਿਤਾ ਸੇਨ ਨੇ ਬੁਆਏ ਫ੍ਰੈਂਡ ਨਾਲ ਜਤਾਇਆ ਪਿਆਰ,ਤਸਵੀਰਾਂ ਕੀਤੀਆਂ ਸਾਂਝੀਆਂ 
Advertisment
ਸੁਸ਼ਮਿਤਾ ਸੇਨ ਏਨੀਂ ਦਿਨੀਂ ਆਪਣੇ ਬੁਆਏ ਫ੍ਰੈਂਡ ਰੋਹਮਾਨ ਨੂੰ ਲੈ ਕੇ ਸੁਰਖ਼ੀਆਂ 'ਚ ਹੈ । ਰੋਹਮਾਨ ਸ਼ਾਲ ਨੂੰ ਉਹ ਪਿਛਲੇ ਕਈ ਮਹੀਨਿਆਂ ਤੋਂ ਡੇਟ ਕਰ ਰਹੀ ਹੈ । ਦੋਨ੍ਹਾਂ 'ਚ ਆਪਸੀ ਸਮਝ ਅਤੇ ਪਿਆਰ ਹੈ । ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ 'ਚ ਉਹ ਆਪਣੇ ਬੁਆਏ ਫ੍ਰੈਂਡ ਨਾਲ ਪਿਆਰ ਜਤਾ ਰਹੀ ਹੈ । ਹੋਰ ਵੇਖੋ :ਕਿਸਾਨਾਂ ਨੂੰ ਅਦਾਕਾਰ ਧਰਮਿੰਦਰ ਦੇ ਰਹੇ ਨੇ ਸੁਨੇਹਾ,ਖੇਤੀ ਕਰਮਾਂ ਸੇਤੀ ਤਾਂ ਹੀ ਪੈਂਦੀਆਂ ਨੇ ਬਰਕਤਾਂ,ਵੇਖੋ ਵੀਡੀਓ
Advertisment
https://www.instagram.com/p/BvCFsmehtbS/ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਲੱਗ ਰਹੇ ਨੇ, ਦੋਨਾਂ ਦੀ ਮੁਲਾਕਾਤ ਦੋ ਹਜ਼ਾਰ ਅਠਾਰਾਂ 'ਚ ਇੱਕ ਫੈਸ਼ਨ ਸ਼ੋਅ 'ਚ ਹੋਈ ਸੀ ਅਤੇ ਇਸੇ ਦੌਰਾਨ ਹੀ ਦੋਨਾਂ 'ਚ ਵਧੀਆ ਦੋਸਤੀ ਹੋ ਗਈ । ਹੁਣ ਹੌਲੀ ਹੌਲੀ ਇਹ ਦੋਸਤੀ ਪਿਆਰ 'ਚ ਬਦਲ ਰਹੀ ਹੈ ।ਰੋਹਮਾਨ ਸੁਸ਼ਮਿਤਾ ਹੀ ਨਹੀਂ ਉਨ੍ਹਾਂ ਦੀ ਧੀ ਦੀ ਵੀ ਪੂਰੀ ਕੇਅਰ ਕਰਦੇ ਹਨ । ਹੋਰ ਵੇਖੋ :ਕੰਠ ਕਲੇਰ ਨੇ ਕਾਲਜ ‘ਚ ਪਰਫਾਰਮ ਕਰਕੇ ਬੰਨਿਆਂ ਸਮਾਂ,ਵੇਖੋ ਵੀਡੀਓ https://www.instagram.com/p/BvCHBXtjdpX/ ਸੁਸ਼ਮਿਤਾ ਨੇ ਸਾਲ ੧੯੯੬ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨਾਂ ਦੀ ਪਿਛਲੀ ਫ਼ਿਲਮ ਦੋ ਹਜ਼ਾਰ ਦਸ 'ਚ ਆਈ ਸੀ । ਜੋ ਕਿ ਨੌ ਪਰਾਬਲਮ ਦੇ ਟਾਈਟਲ ਹੇਠ ਆਈ ਸੀ । ਜਿਸ ਨੂੰ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment