Advertisment

ਸਵੀਤਾਜ ਬਰਾੜ, ਜੋਰਡਨ ਸੰਧੂ ਤੇ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ਨਵਾਂ ਗਾਣਾ …!

author-image
By Rupinder Kaler
New Update
ਸਵੀਤਾਜ ਬਰਾੜ, ਜੋਰਡਨ ਸੰਧੂ ਤੇ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ਨਵਾਂ ਗਾਣਾ …!
Advertisment
ਰਾਜ ਬਰਾੜ ਦੀ ਧੀ ਸਵੀਤਾਜ ਬਰਾੜ (Sweetaj Brar) ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਗਾਇਕ ਜੋਰਡਨ ਸੰਧੂ ਸ਼੍ਰੀ ਬਰਾੜ ਤੇ ਸਵੀਤਾਜ (Sweetaj Brar)  ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਹੈ ਕੁਝ ਨਵਾਂ ਛੇਤੀ ਆ ਰਿਹਾ ਹੈ । publive-image Pic Courtesy: Instagram ਹੋਰ ਪੜ੍ਹੋ :
Advertisment
ਪੰਜਾਬੀ ਗਾਇਕ ਤੇ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੇ ਆਪਣੀ ਮਾਂ ਹਰਮਨ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ publive-image Pic Courtesy: Instagram   ਸਵੀਤਾਜ (Sweetaj Brar)  ਨੇ ਜਿਸ ਤਰ੍ਹਾਂ ਦੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਤਿਕੜੀ ਬਹੁਤ ਜਲਦੀ ਕੋਈ ਨਵਾਂ ਗਾਣਾ ਲੈ ਕੇ ਆ ਰਹੀ ਹੈ । ਕਿਸੇ ਗਾਣੇ ਨੂੰ ਹਿੱਟ ਬਨਾਉਣ ਲਈ ਚੰਗੇ ਗਾਇਕ, ਵਧੀਆ ਗੀਤਕਾਰ ਤੇ ਸੰਗੀਤ ਨਿਰਦੇਸ਼ਕ ਦੀ ਲੋੜ ਹੁੰਦੀ ਹੈ, ਤੇ ਇਹਨਾਂ ਤਸਵੀਰਾਂ ਵਿੱਚ ਨਜ਼ਰ ਆਉਣ ਵਾਲੇ ਸਾਰੇ ਕਲਾਕਾਰ ਆਪਣੇ ਆਪਣੇ ਖੇਤਰ ਦੇ ਮਾਹਿਰ ਹਨ ।
 
View this post on Instagram
 

A post shared by ??????? ???? (@sweetajbrarofficial)

ਇਹ ਪ੍ਰੋਜੈਕਟ ਕਿਸ ਤਰ੍ਹਾਂ ਦਾ ਹੋਵੇਗਾ ਇਸ ਬਾਰੇ ਲੋਈ ਖੁਲਾਸਾ ਨਹੀਂ ਕੀਤਾ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਵੀਤਾਜ ਬਰਾੜ (Sweetaj Brar)  ਦੀ ਹਾਲ ਹੀ ਵਿੱਚ ਨਵੀਂ ਫਿਲਮ ਮੂਸਾ ਜੱਟ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਦੇ ਗਾਣੇ ਰਿਲੀਜ਼ ਹੋ ਗਏ ਹਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment