Advertisment

ਤਾਪਸੀ ਪੰਨੂ ਨੇ ਇਸ ਪੋਸਟ ਰਾਹੀਂ ਫੈਨਸ ਨੂੰ ਕੀਤਾ ਖੁੱਲਾ ਚੈਂਲੇਂਜ

author-image
By Rajan Sharma
New Update
ਤਾਪਸੀ ਪੰਨੂ ਨੇ ਇਸ ਪੋਸਟ ਰਾਹੀਂ ਫੈਨਸ ਨੂੰ ਕੀਤਾ ਖੁੱਲਾ ਚੈਂਲੇਂਜ
Advertisment
ਦਲਜੀਤ ਦੋਸਾਂਝ, ਤਾਪਸੀ ਪਨੂੰ,taapsee pannu ਅਤੇ ਅੰਗਦ ਬੇਦੀ ਦੀ ਆਉਣ ਵਾਲੀ ਫ਼ਿਲਮ ਸੂਰਮਾsoorma ਦਾ ਟ੍ਰੇਲਰ,ਟੀਜ਼ਰ ਅਤੇ ਪੋਸਟਰ ਤਾਂ ਪਹਿਲਾਂ ਹੀ ਦਰਸ਼ਕਾਂ ਸਾਹਮਣੇ ਆ ਚੁੱਕਾ ਹੈ| ਫ਼ਿਲਮ 13 ਜੁਲਾਈ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਲਈ ਆ ਰਹੀ ਹੈ | ਟ੍ਰੇਲਰ ਨੂੰ ਦੇਖ ਕੇ ਪਤਾ ਚੱਲ ਹੀ ਰਿਹਾ ਕਿ ਫ਼ਿਲਮ ਬਹੁਤ ਹੀ ਧਮਾਲਾਂ ਪਾਉਣ ਵਾਲੀ ਹੈ| ਇਹ ਫ਼ਿਲਮ ਮਸ਼ਹੂਰ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਹੈ| ਫ਼ਿਲਮ ਦੀ ਪ੍ਰੋਮੋਸ਼ਨ ਬੜੇ ਹੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ| ਸੋਸ਼ਲ ਮੀਡਿਆ ਤੇ ਫ਼ਿਲਮ ਦੇ ਕਲਾਕਾਰ ਰੋਜ਼ਾਨਾ ਕੋਈ ਨਾ ਕੋਈ ਪੋਸਟ ਪਾ ਕੇ ਫ਼ਿਲਮ ਦੀ ਜਾਣਕਾਰੀ ਦੇ ਰਹੇ ਹਨ| ਫ਼ਿਲਮ ਦੀ ਮੁੱਖ ਅਦਾਕਾਰਾ ਤਾਪਸੀ ਪੰਨੂ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਫੈਨਸ ਨੂੰ ਸੂਰਮਾਂ ਡਰੈਗ ਫ਼੍ਲਿਕ ਦਾ ਖੁੱਲਾ ਚੈਂਲੇਂਜ ਅਪਨਾਉਣ ਲਈ ਕਹਿ ਰਹੇ ਹਨ| ਉਹਨਾ ਪੋਸਟ ਨਾਲ ਦੱਸਿਆ ਕਿ ਇਨਸਾਨ ਨੂੰ ਆਪਣੀਆਂ ਸੀਮਾਵਾਂ ਨਾਲ ਚੈਂਲੇਂਜ ਕਰਨਾ ਚਾਹੀਦਾ ਹੈ ਸਗੋਂ ਚੈਂਲੇਂਜ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ|
Advertisment
https://www.instagram.com/p/BkHoNNugYqV/ ਇਸ ਤੋਂ ਪਹਿਲਾਂ ਫ਼ਿਲਮ ਸੂਰਮਾ soorma ਦਾ ਨਵਾਂ ਪੋਸਟਰ ਰਿਲੀਜ ਕੀਤਾ ਗਿਆ ਸੀ । ਸੁਨਾਰ ਪਿਕਚਰਸ ਪ੍ਰੋਡਕਸ਼ਨ ਨੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ ਸੀ, ਉਨ੍ਹਾਂ ਦਾ ਜਨੂੰਨ ਉਨ੍ਹਾਂ ਦੇ ਡਰ ਵਲੋਂ ਬਹੁਤ ਸੀ । ਅੱਗੇ ਵਧਣ ਦੀ ਉਨ੍ਹਾਂ ਦੀ ਇੱਛਾ ਬਾਕੀ ਕਿਸੇ ਵੀ ਕਮਜੋਰੀ ਦੀ ਤੁਲਣਾ ਵਿੱਚ ਸਭ ਤੋਂ ਮਜਬੂਤ ਸੀ । ਹਾਕੀ ਦੇ ਦਿੱਗਜ ਖਿਡਾਰੀ ਦੀ ਸਭ ਤੋਂ ਵੱਡੀ ਵਾਪਸੀ ਦੀ ਕਹਾਣੀ ਦੇਖਣ ਲਈ 13 ਜੁਲਾਈ ਨੂੰ ਨਜਦੀਕੀ ਸਿਨੇਮਾਘਰਾਂ ਵਿਚ ਹਾਜ਼ਰੀ ਦਵੋ । Soorma ਦਸ ਦਈਏ, ਇਹ ਫਿਲਮ 13 ਜੁਲਾਈ, 2018 ਨੂੰ ਰਿਲੀਜ ਹੋਵੇਗੀ । ਸੂਰਮਾsoorma ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ ਅਤੇ ਇਸ ਫਿਲਮ ਵਿੱਚ ਦਿਲਜੀਤ ਸੰਦੀਪ ਦਾ ਰੋਲ ਅਦਾ ਕਰ ਰਹੇ ਹਨ । ਡਾਇਰੈਕਟਰ ਸ਼ਾਦ ਅਲੀ ਇਸ ਫਿਲਮ ਨੂੰ ਡਾਇਰੇਕਟ ਕਰ ਰਹੇ ਹਨ । ਇਸ ਫਿਲਮ ਵਿੱਚ ਅਦਾਕਾਰ ਅੰਗਦ ਬੇਦੀ ਵੀ ਨਜ਼ਰ ਆਉਣ ਵਾਲੇ ਹਨ । soorma
Advertisment

Stay updated with the latest news headlines.

Follow us:
Advertisment
Advertisment
Latest Stories
Advertisment