img

ਬੋਹੇਮੀਆ ਤੇ ਆਸਿਮ ਰਿਆਜ਼ ਨੇ ਇੱਕ-ਦੂਜੇ ਨੂੰ ਕੀਤਾ ਅਣਫੋਲੋ, ਜਾਣੋ ਪੂਰਾ ਮਾਮਲਾ

ਮਸ਼ਹੂਰ ਰੈਪਸਟਾਰ ਬੋਹੇਮੀਆ ਅਤੇ ਬਿੱਗ ਬੌਸ ਫੇਮ ਆਸਿਮ ਰਿਆਜ਼ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫੋਲੋ ਕਰ ਦਿੱਤਾ ਹੈ।