Punjabi Buzz ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਫਰਵਰੀ ‘ਚ ਹੀ ਦੀਪ ਸਿੱਧੂ ਦਾ ਹੋਇਆ ਸੀ ਦਿਹਾਂਤ, ਦੱਸਿਆ ਹਾਦਸੇ ਵਾਲੇ ਦਿਨ ਦਾ ਹਾਲ ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ 15 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਉਨ੍ਹਾ ਦੀ ਖ਼ਾਸ ਦੋਸਤ ਰੀਨਾ ਰਾਏ (Reena Rai) ਇੱਕ ਵਾਰ ਫਿਰ ਦੀਪ ਨੂੰ ਯਾਦ ਕਰਕੇ ਭਾਵੁਕ ਹੋ ਗਈ । ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ ।| One year of Deep Sidhu's death is going to be completed on February 15. Before this, his special friend Reena Rai once again became emotional remembering Deep. she has shared a video in her Instagram story. By Shaminder 08 Feb 2023 Share Twitter Share Whatsapp LinkedIn
Celebrities Special ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ ਹਾਰਬੀ ਸੰਘਾ (Harby Sangha) ਨੇ ਆਪਣੀ ਭਤੀਜੀ ਦੇ ਵਿਆਹ (Niece Wedding) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।| Harby Sangha has shared a video of his niece's wedding. In this video, he is seen talking about his niece. By Shaminder 07 Feb 2023 Share Twitter Share Whatsapp LinkedIn
Celebrities Special ਆਪਣੀ ਮਾਂ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਮਾਂ ਲਈ ਲਿਖਿਆ ਭਾਵੁਕ ਨੋਟ ਅਰਜੁਨ ਕਪੂਰ (Arjun Kapoor)ਵੀ ਬਾਲੀਵੁੱਡ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ । ਉਨ੍ਹਾਂ ਦੀ ਮਾਂ ਇਸ ਦੁਨੀਆਂ ‘ਚ ਨਹੀਂ ਹੈ । ਪਰ ਉਹ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । Arjun Kapoor is also one of the famous actors of Bollywood. His mother is not in this world. But he often gets emotional remembering his mother. By Shaminder 04 Feb 2023 Share Twitter Share Whatsapp LinkedIn
Punjabi Buzz ਅਦਾਕਾਰ ਅਤੇ ਫ਼ਿਲਮ ਮੇਕਰ ਕੇ. ਵਿਸ਼ਵਨਾਥ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਅਤੇ ਫ਼ਿਲਮਕਾਰ ਕੇ ਵਿਸ਼ਵਨਾਥ (k viswanath) ਦਾ ਦਿਹਾਂਤ (Death)ਹੋ ਗਿਆ ਹੈ । Sad news is coming out one after another in the entertainment world. Now the news has come out that the famous actor and filmmaker K Viswanath has passed away. By Shaminder 03 Feb 2023 Share Twitter Share Whatsapp LinkedIn
Celebrities Special ਅਦਾਕਾਰ ਅਨਿਲ ਕਪੂਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲਿਆ ਪਰ… Anil Kapoor, Madhuri Dixit news in punjabi: ਅਦਾਕਾਰ ਅਨਿਲ ਕਪੂਰ (Anil Kapoor) ਇੱਕ ਅਜਿਹੇ ਅਦਾਕਾਰ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਫਿੱਟਨੈਸ ਦੇ ਮਾਮਲੇ ‘ਚ ਉਹ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਮਾਤ ਦਿੰਦੇ ਹੋਏ ਨਜ਼ਰ ਆਉਂਦੇ ਹਨ । Actor Anil Kapoor is one such actor. Who have won the hearts of the audience with their acting. In terms of fitness, he is seen beating the artists of today. By Shaminder 02 Feb 2023 Share Twitter Share Whatsapp LinkedIn
Celebrities Special ਜਾਵੇਦ ਅਖਤਰ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸੱਚ ਬੋਲਣ ਵਾਲੇ ਤੋਂ ਡਰਦੇ ਨੇ ਲੋਕ’ ਜਾਵੇਦ ਅਖਤਰ (Javed Akhtar) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਜਾਵੇਦ ਅਖਤਰ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ । video of Javed Akhtar is going viral. In which Javed Akhtar seen praising Moose wala. By Shaminder 30 Jan 2023 Share Twitter Share Whatsapp LinkedIn
Punjabi Buzz ਜਸਬੀਰ ਜੱਸੀ ਨੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲਾਂ ਨੂੰ ਕੈਮਰੇ ‘ਚ ਕੀਤਾ ਕੈਪਚਰ, ਕਿਹਾ ‘ਦਿਲ ਦਾ ਅਮੀਰ, ਆਮਿਰ ਖ਼ਾਨ’ ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦਾ ਦੋਸਤ ਬਲਬੀਰ ਬੀਰਾ ਅਤੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਨਜ਼ਰ ਆ ਰਹੇ ਹਨ । Jasbir Jassi has shared a video on his Instagram account. In which his friend Balbir Beera and Bollywood star Aamir Khan are seen. By Shaminder 28 Jan 2023 Share Twitter Share Whatsapp LinkedIn
Celebrities Special ‘ਤੂੰ ਹੋਵੇਂ ਮੈਂ ਹੋਵਾਂ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਖੱਟੀ ਮਿੱਠੀ ਨੋਕ ਝੋਕ 'ਤੂੰ ਹੋਵੇਂ ਮੈਂ ਹੋਵਾਂ' (Tu Hovein Main Hovan) ਫ਼ਿਲਮ ਦਾ ਟ੍ਰੇਲਰ (Trailer)ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਕੁਲਰਾਜ ਰੰਧਾਵਾ ਅਤੇ ਜਿੰਮੀ ਸ਼ੇਰਗਿੱਲ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ । The trailer of the movie 'Tu Hovein Main Hovan' has been released. In the trailer of this film, the romantic chemistry of Kulraj Randhawa and Jimmy Shergill is seen. By Shaminder 28 Jan 2023 Share Twitter Share Whatsapp LinkedIn
Celebrities Special ਗਦਰ- 2 ਦੇ ਸੈੱਟ ਤੋਂ ਵਾਇਰਲ ਹੋਇਆ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਵੀਡੀਓ, ਅਮੀਸ਼ਾ ਇੰਝ ਮਸਤੀ ਕਰਦੀ ਆਈ ਨਜ਼ਰ ਅਮੀਸ਼ਾ ਪਟੇਲ (Ameesha Patel )ਅਤੇ ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ (Gadar -2)ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਦੋਵੇਂ ਅਦਾਕਾਰ ਸਾਲਾਂ ਬਾਅਦ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । Ameesha Patel and Sunny Deol are in discussion about their film 'Gadar-2' these days. In this film, both the actors will be seen winning the hearts of the audience with their acting after years. By Shaminder 27 Jan 2023 Share Twitter Share Whatsapp LinkedIn