Celebrities Special ਰਣਜੀਤ ਬਾਵਾ ਦੇ ਘਰ ਸਣੇ ਚਾਰ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ The houses of two famous singers are being raided in Punjab. Raids have been conducted at four places including the house of singer Ranjit Bawa. Income tax has also hit the house of Ranjit Bawa's manager.| ਪੰਜਾਬ ‘ਚ ਦੋ ਨਾਮੀ ਗਾਇਕਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ । ਗਾਇਕ ਰਣਜੀਤ ਬਾਵਾ (Ranjit Bawa) ਦੇ ਘਰ ਸਣੇ ਚਾਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ । ਰਣਜੀਤ ਬਾਵਾ ਦੇ ਮੈਨੇਜਰ ਦੇ ਘਰ ਵੀ ਇਨਕਮ ਟੈਕਸ ਨੇ ਦਬਿਸ਼ ਦਿੱਤੀ ਹੈ। By Shaminder 19 Dec 2022 Share Twitter Share Whatsapp LinkedIn
Punjabi Buzz ਗਾਇਕ ਨਿੰਜਾ ਨੇ ਪੁੱਤਰ ਦੇ ਨਾਲ ਕੀਤੀ ਖੂਬ ਮਸਤੀ, ਪੁੱਤਰ ਦੇ ਨਾਲ ਲਾਡ ਲਡਾਉਂਦੇ ਆਏ ਨਜ਼ਰ Singer Ninja keeps sharing his pictures and videos with his son. Now he has shares some pictures with his son on his Instagram account.| ਗਾਇਕ ਨਿੰਜਾ (Ninja) ਆਪਣੇ ਪੁੱੱਤਰ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । By Shaminder 19 Dec 2022 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਨੇ ਪਿਤਾ ਦੇ ਨਾਲ ਵੀਡੀਓ ਕੀਤਾ ਸਾਂਝਾ, ਲਿਖਿਆ ‘ਪਿਉ ਸਿਰਾਂ ਦੇ ਤਾਜ ਮੁਹੰਮਦ’ Jordan Sandhu has shared a video on his Instagram account. In which he is seen with his father.| ਜੌਰਡਨ ਸੰਧੂ (Jordan Sandhu) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ । By Shaminder 19 Dec 2022 Share Twitter Share Whatsapp LinkedIn
Punjabi Buzz ਅਦਾਕਾਰ ਰਣਜੀਤ ਰਿਆਜ਼ ਸ਼ਰਮਾ ਦੇ ਬੇਟੇ ਦਾ ਹੋਇਆ ਵਿਆਹ, ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਅਦਾਕਾਰਾਂ ਨੇ ਕੀਤੀ ਸ਼ਿਰਕਤ Actor Malkeet Rouni has also shared some pictures of it. In these pictures, you can see that Rauni, who owns Shavinder Mahal, has arrived to bless the newly-married couple.| ਅਦਾਕਾਰ ਮਲਕੀਤ ਰੌਣੀ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਵਿੰਦਰ ਮਾਹਲ ‘ਤੇ ਮਲਕੀਤ ਰੌਣੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋਏ ਹਨ । By Shaminder 17 Dec 2022 Share Twitter Share Whatsapp LinkedIn
Punjabi Buzz ਪੁਖਰਾਜ ਭੱਲਾ ਦੀ ਵੈਡਿੰਗ ਐਨੀਵਰਸਰੀ ‘ਤੇ ਕਿਸ ਤਰ੍ਹਾਂ ਦੋਸਤਾਂ ਨੇ ਕੀਤੀ ਮਸਤੀ, ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਵੀਡੀਓ Pukhraj Bhalla celebrated his wedding anniversary recently. On this occasion, he had a lot of fun with his friends. A video of which has been shared by Jaswinder Bhalla on his Instagram account.| ਪੁਖਰਾਜ ਭੱਲਾ (Pukhraj Bhalla)ਨੇ ਬੀਤੇ ਦਿਨੀਂ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਇਸ ਮੌਕੇ ਉਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕੀਤੀ । ਜਿਸ ਦਾ ਇੱਕ ਵੀਡੀਓ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 17 Dec 2022 Share Twitter Share Whatsapp LinkedIn
Punjabi Buzz ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ A video of Rajvir Jawanda is going viral. In this video, Rajveer Jawanda is seen having fun with small children. In the video, you can see that Rajveer Jawanda is called by small children that Jawanda is our fan.|ਰਾਜਵੀਰ ਜਵੰਦਾ (Rajvir Jawanda) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਜਵੀਰ ਜਵੰਦਾ ਛੋਟੇ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਨੂੰ ਛੋਟੇ ਛੋਟੇ ਬੱਚੇ ਕਹਿੰਦੇ ਹਨ ਕਿ ਜਵੰਦਾ ਸਾਡਾ ਫੈਨ ਹੈ By Shaminder 16 Dec 2022 Share Twitter Share Whatsapp LinkedIn
Punjabi Buzz ਕਰਤਾਰ ਚੀਮਾ ਨੇ ਆਪਣੇ ਬਾਪੂ ਜੀ ਨੂੰ ਜਨਮ ਦਿਨ ‘ਤੇ ਦਿੱਤੀ ਵਧਾਈ, ਕਿਹਾ ‘ਮੇਰਾ ‘ਤੇ ਬਾਪੂ ਦਾ ਜਨਮ ਦਿਨ ਇੱਕੋ ਦਿਨ ਹੁੰਦਾ’, ਪ੍ਰਸ਼ੰਸਕ ਦੇ ਰਹੇ ਵਧਾਈ Today is Kartar Cheema's birthday. On this occasion, his fans are also congratulating him on his birthday. The special thing is that today is the birthday of Kartar Cheema's father.| ਕਰਤਾਰ ਚੀਮਾ (Kartar Cheema) ਅੱਜ ਆਪਣਾ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।ਖ਼ਾਸ ਗੱਲ ਇਹ ਹੈ ਕਿ ਅੱਜ ਕਰਤਾਰ ਚੀਮਾ ਦੇ ਪਿਤਾ (Father) ਜੀ ਦਾ ਵੀ ਜਨਮ ਦਿਨ ਹੈ। By Shaminder 15 Dec 2022 Share Twitter Share Whatsapp LinkedIn
Punjabi Buzz ਸਟੇਜ ‘ਤੇ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਖੁਦ ਨੂੰ ਰਿਲੈਕਸ ਕਰਦੇ ਹਨ ਹਰਭਜਨ ਮਾਨ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ Singer Harbhajan Mann has shared a video on his Instagram account. In this video, he is seen in the fields.| ਗਾਇਕ ਹਰਭਜਨ ਮਾਨ (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੇ ਹਨ । By Shaminder 14 Dec 2022 Share Twitter Share Whatsapp LinkedIn
Punjabi Buzz ਮਨਕਿਰਤ ਔਲਖ ਦਾ ਪੁੱਤਰ ਭਾਰਤ ਪਰਤਿਆ, ਗਾਇਕ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ’ Mankirt Aulakh often shares videos and pictures with his son. Yesterday also he had shared a video with his mother. In which the singer's son was seen sitting in his grandmother's lap.| ਮਨਕਿਰਤ ਔਲਖ (Mankirt Aulakh) ਆਪਣੇ ਪੁੱਤਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨ ਵੀ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗਾਇਕ ਦਾ ਪੁੱਤਰ ਆਪਣੀ ਦਾਦੀ ਦੀ ਝੋਲੀ ‘ਚ ਬੈਠਾ ਹੋਇਆ ਨਜ਼ਰ ਆਇਆ ਸੀ । By Shaminder 14 Dec 2022 Share Twitter Share Whatsapp LinkedIn