Pollywood ਹਰਿਆਣਾ ਦੀ ਰਹਿਣ ਵਾਲੀ ਸਾਰਾ ਗੁਰਪਾਲ ਨੇ ਇਸ ਤਰ੍ਹਾਂ ਬਣਾਈ ਪਾਲੀਵੁੱਡ ‘ਚ ਪਛਾਣ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹੈ। ਉਸ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਉਹ ਜਿੱਥੇ ਕਾਮਯਾਬ ਮਾਡਲ ਹੈ,ਉੱਥੇ ਹੀ ਅਦਾਕਾਰੀ ਤੇ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹੈ। ਆਓ ਜਾਣਦੇ ਹਾਂ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ । By Shaminder 28 Feb 2024 Share Twitter Share Whatsapp LinkedIn
Bollywood ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ਇਸ ਅਦਾਕਾਰਾ ਨੇ, 14 ਸਾਲ ਬਾਅਦ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਅਦਾਕਾਰਾ ਅਸੀਂ ਗੱਲ ਕਰ ਰਹੇ ਹਾਂ ਲਵ ਆਜ ਕੱਲ੍ਹ ਅਦਾਕਾਰਾ ਗਿਸੋਲੀ ਮੋਟੇਰੋ (Giselli Monteiro)ਦੀ । ਜਿਸ ਨੇ ਇਸ ਫ਼ਿਲਮ ‘ਚ ਹਰਲੀਨ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਲਵ ਆਜ ਕੱਲ੍ਹ ਫ਼ਿਲਮ 2009 ‘ਚ ਆਈ ਸੀ । By Shaminder 17 Feb 2024 Share Twitter Share Whatsapp LinkedIn
Bollywood ਲੰਮੇ ਸਮੇਂ ਬਾਅਦ ਏਅਰਪੋਰਟ ‘ਤੇ ਦਿਖੀ ਅਦਾਕਾਰਾ ਆਇਸ਼ਾ ਟਾਕੀਆ, ਪਛਾਨਣਾ ਹੋਇਆ ਮੁਸ਼ਕਿਲ, ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ ਆਇਸ਼ਾ ਟਾਕੀਆ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਸਲਮਾਨ ਖ਼ਾਨ ਸਣੇ ਕਈ ਵੱਡੇ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ।ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । By Shaminder 17 Feb 2024 Share Twitter Share Whatsapp LinkedIn
Bollywood ਬੀਮਾਰੀ ਦੇ ਕਾਰਨ ਰਸ਼ਮੀ ਦੇਸਾਈ ਦਾ ਕਰੀਅਰ ਹੋ ਗਿਆ ਸੀ ਤਬਾਹ, ਮੁੜ ਤੋਂ ਇੰਡਸਟਰੀ ‘ਚ ਬਣਾਈ ਸੀ ਜਗ੍ਹਾ ਰਸ਼ਮੀ ਦੇਸਾਈ ਨੂੰ ਸੋਰਾਇਸਿਸ ਨਾਂਅ ਦੀ ਬੀਮਾਰੀ ਨੇ ਘੇਰ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਘਰੋਂ ਤੱਕ ਨਿਕਲਣਾ ਬੰਦ ਕਰ ਦਿੱਤਾ ਸੀ। ਅਦਾਕਾਰਾ ਪਿਛਲੇ ਲੰਮੇ ਸਮੇਂ ਤੋਂ ਸੋਰਾਇਸਿਸ ਨਾਂਅ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ । By Shaminder 13 Feb 2024 Share Twitter Share Whatsapp LinkedIn
Bollywood 21 ਸਾਲਾਂ ਦੀ ਅਦਾਕਾਰਾ ਅਨੁਸ਼ਕਾ ਸੇਨ ਨੇ ਮੁੰਬਈ ‘ਚ ਖਰੀਦਿਆ ਕਰੋੜਾਂ ਦਾ ਘਰ, ਵੇਖੋ ਤਸਵੀਰਾਂ ਬਾਲਵੀਰ ਸ਼ੋਅ ਦੇ ਨਾਲ ਟੈਲੀਵਿਜ਼ਨ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਵਾਲੀ ਅਦਾਕਾਰਾ ਅਨੁਸ਼ਕਾ ਸੇਨ ਨੇ ਮੁੰਬਈ ‘ਚ ਕਰੋੜਾਂ ਦਾ ਘਰ ਖਰੀਦਿਆ ਹੈ।ਇਸ ਆਲੀਸ਼ਾਨ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। By Shaminder 10 Feb 2024 Share Twitter Share Whatsapp LinkedIn
Bollywood ਕੀ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਲੈ ਰਹੀ ਤਲਾਕ ! ਦਲਜੀਤ ਕੌਰ ਜਿਸ ਨੇ ਕਿ ਕੁਝ ਮਹੀਨੇ ਪਹਿਲਾਂ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਹੁਣ ਖਬਰਾਂ ਇਹ ਹਨ ਕਿ ਅਦਾਕਾਰਾ ਦੇ ਦੂਜੇ ਵਿਆਹ ‘ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹਨ । By Shaminder 10 Feb 2024 Share Twitter Share Whatsapp LinkedIn
Bollywood ਪਿਛਲੇ 30 ਸਾਲਾਂ ਤੋਂ ਪਰਦੇ ਤੋਂ ਗਾਇਬ ਹੈ ਇਹ ਅਦਾਕਾਰਾ, ਹੁਣ ਇਸ ਤਰ੍ਹਾਂ ਦਿੰਦੀ ਹੈ ਦਿਖਾਈ ਬਾਲੀਵੁੱਡ ਇੰਡਸਟਰੀ ਦਾ ਘੇਰਾ ਬਹੁਤ ਵਿਸ਼ਾਲ ਹੈ। ਇੱਥੇ ਕਦੋਂ ਕੋਈ ਅਦਾਕਾਰ ਆਉਂਦਾ ਹੈ ਅਤੇ ਕਦੋਂ ਗਾਇਬ ਹੋ ਜਾਂਦਾ ਹੈ। ਇਸ ਬਾਰੇ ਪਤਾ ਹੀ ਨਹੀਂ ਲੱਗਦਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । By Shaminder 09 Feb 2024 Share Twitter Share Whatsapp LinkedIn
Bollywood 57 ਸਾਲ ਪਹਿਲਾਂ ਕਰੀਨਾ ਕਪੂਰ ਦੀ ਸੱਸ ਸ਼ਰਮੀਲਾ ਟੈਗੋਰ ਨੂੰ ਲੈ ਕੇ ਹੋਇਆ ਸੀ ਖੂਬ ਹੰਗਾਮਾ, ਜਾਣੋ ਕੀ ਸੀ ਵਜ੍ਹਾ ਕਰੀਨਾ ਕਪੂਰ ਦੀ ਸੱਸ ਅਤੇ ਸੈਫ ਅਲੀ ਖ਼ਾਨ ਦੀ ਮਾਂ ਸ਼ਰਮੀਲਾ ਟੈਗੋਰ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ (Bollywood) ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ਕਸ਼ਮੀਰ ਕੀ ਕਲੀ,ਅਰਾਧਨਾ, ਗੁਲਮੋਹਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । By Shaminder 23 Jan 2024 Share Twitter Share Whatsapp LinkedIn
Bollywood ਅੰਜਲੀ ਅਰੋੜਾ ਨੇ ਐੱਮਐੱਮਐੱਸ ਲੀਕ ਮਾਮਲੇ ‘ਚ ਮਾਣਹਾਨੀ ਦਾ ਮਾਮਲਾ ਕਰਵਾਇਆ ਦਰਜ ਪ੍ਰਸਿੱਧ ਅਦਾਕਾਰਾ ਅਤੇ ਸੋਸ਼ਲ ਮੀਡੀਆ ਸਟਾਰ ਅੰਜਲੀ ਅਰੋੜਾ ਨੇ ਐੱਮਐੱਮਐੱਸ ਲੀਕ ਮਾਮਲੇ ‘ਚ ਕੁਝ ਲੋਕਾਂ ਦੇ ਖਿਲਾਫ ਮਾਣ ਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਅੰਜਲੀ ਅਰੋੜਾ ਨੇ ਇਨ੍ਹਾਂ ਯੂਟਿਊਬ ਚੈਨਲਾਂ ਅਤੇ ਮੀਡੀਆ ਪੋਰਟਲਾਂ ਦੇ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ ਹੈ। By Shaminder 16 Jan 2024 Share Twitter Share Whatsapp LinkedIn