Celebrity Special ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਟੀਜ਼ਰ ਆਇਆ ਸਾਹਮਣੇ, ਕੋਲੇ ਦੀ ਖਾਣ ਚੋਂ ਜ਼ਿੰਦਗੀਆਂ ਬਚਾਉਂਦੇ ਨਜ਼ਰ ਆਇਆ ਅਦਾਕਾਰ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਕੋਲੇ ਦੀ ਖਦਾਨ ‘ਚ ਫਸੇ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਨੇ ਇੱਕ ਸਰਦਾਰ ਦਾ ਕਿਰਦਾਰ ਨਿਭਾਇਆ ਹੈ । ਜੋ ਕੋਲੇ ਦੀ ਖਾਣ ‘ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ । By Shaminder 08 Sep 2023 Share Twitter Share Whatsapp LinkedIn
Bollywood Mission Raniganj teaser: Akshay Kumar Shines as the Beacon of Hope in Film Mission Raniganj teaser: Akshay Kumar steps into the shoes of Jaswant Singh Gill, the courageous hero who spearheaded 'India's first coal mine rescue mission.' By Ritika Nath 08 Sep 2023 Share Twitter Share Whatsapp LinkedIn
Celebrity Special ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਤੋਂ ਸਾਹਮਣੇ ਆਇਆ ਫਸਟ ਲੁੱਕ, ਦਸਤਾਰ ‘ਚ ਨਜ਼ਰ ਆਇਆ ਅਦਾਕਾਰ ਅਕਸ਼ੇ ਕੁਮਾਰ ਓ ਮਾਈ ਗੌਡ ਤੋਂ ਬਾਅਦ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜੀ ਹਾਂ ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਫਸਟ ਲੁੱਕ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਦਸਤਾਰ ‘ਚ ਨਜ਼ਰ ਆ ਰਿਹਾ ਹੈ । By Shaminder 07 Sep 2023 Share Twitter Share Whatsapp LinkedIn
Bollywood Akshay Kumar, Anupam Kher starrer 'Special 26' to bring it's sequel? See what Anupam Kher has to say on it's upcoming part! During a recent interview with News18, Kher had been asked about it's sequel to which he stated, "This is one of the questions I’ve been wanting to ask Neeraj (Pandey) for so many years............" By Durtimans 05 Sep 2023 Share Twitter Share Whatsapp LinkedIn
Bollywood ਰੱਖੜੀ ‘ਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਪਰੀਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ ਰੱਖੜੀ ਦਾ ਤਿਉਹਾਰ ਬੀਤੇ ਦਿਨ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਤਿਉਹਾਰ ਨੂੰ ਬਾਲੀਵੁੱਡ ਸਿਤਾਰਿਆਂ ਨੇ ਵੀ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ । ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇਸ ਮੌਕੇ ‘ਤੇ ਆਪਣੀ ਭੈਣ ਅਲਕਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। By Shaminder 31 Aug 2023 Share Twitter Share Whatsapp LinkedIn
OTT Release OMG 2 OTT: Akshay Kumar, Pankaj Tripathi's blockbuster film to release online? Director Spills Beans OMG 2 OTT: When asked about the OTT release of "OMG 2" and whether it would be presented without any cuts, director Amit Rai replied, "We are happy people have loved the film.' By Ritika Nath 24 Aug 2023 Share Twitter Share Whatsapp LinkedIn
Pollywood Akshay Kumar Extends Best Wishes to 'Mastaney' Team; Calls for a Must-Watch Period Punjabi Epic Renowned Bollywood superstar, Akshay Kumar, has recently shared his excitement for the film and also asked his fans to watch the film 'Mastaney.'. According to the OMG 2 actor, the film is capturing the valor and spirits of Sikhs. By Ritika Nath 23 Aug 2023 Share Twitter Share Whatsapp LinkedIn
Bollywood ਅਕਸ਼ੇ ਕੁਮਾਰ ਨੇ ਫ਼ਿਲਮ ‘ਮਸਤਾਨੇ’ ਵੇਖਣ ਲਈ ਦਰਸ਼ਕਾਂ ਨੂੰ ਕੀਤੀ ਅਪੀਲ, ਫ਼ਿਲਮ ਦੀ ਸਟਾਰ ਕਾਸਟ ਨੂੰ ਦਿੱਤੀ ਵਧਾਈ ਫ਼ਿਲਮ ‘ਮਸਤਾਨੇ’ ਸਿੱਖਾਂ ਦੀ ਬਹਾਦਰੀ ਨੂੰ ਬਿਆਨ ਕਰਦੀ ਹੈ । ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ । ਅਕਸ਼ੇ ਕੁਮਾਰ ਨੇ ਵੀ ਇਸ ਫ਼ਿਲਮ ਦੀ ਤਾਰੀਫ ਕਰਦੇ ਹੋਏ ਫ਼ਿਲਮ ਦੀ ਸਟਾਰ ਕਾਸਟ ਨੂੰ ਵਧਾਈ ਦਿੱਤੀ ਹੈ । By Shaminder 23 Aug 2023 Share Twitter Share Whatsapp LinkedIn
Trending now The Truth Behind Akshay Kumar's Alleged Financial Rescue in Sunny Deol's Loan Saga Reports emerged suggesting that Akshay Kumar, the star of 'OMG 2,' had played a pivotal role in rescuing Sunny Deol from the clutches of financial adversity. According to these reports, Akshay Kumar had purportedly contributed a substantial sum, ranging from 30 to 40 crore rupees, towards settling Sunny Deol's looming debt, thus safeguarding his prized Juhu property. By Prerit Chauhan 21 Aug 2023 Share Twitter Share Whatsapp LinkedIn