Punjabi Buzz ਲਓ ਜੀ ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਪਿਆਰਾ ਜਿਹਾ ਪੋਸਟਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ Ammy Virk, Neeru Bajwa, Amberdeep Singh's much awaited film 'Laung Laachi 2' gets a release date: ਸਾਲ 2018 ਦੀ ਸੁਪਰ ਡੁਪਰ ਹਿੱਟ ਫ਼ਿਲਮ ਲੌਂਗ ਲਾਚੀ ਦਾ ਦੂਜਾ ਭਾਗ ਹੁਣ ਰਿਲੀਜ਼ ਲਈ ਤਿਆਰ ਹੈ। ਜੀ ਹਾਂ ਨੀਰੂ ਬਾਜਵਾ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਫ਼ਿਲਮ 'ਲੌਂਗ ਲਾਚੀ 2' ਦਾ ਇੱਕ ਪਿਆਰਾ ਜਿਹਾ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। By Lajwinder kaur 27 Jul 2022 Share Twitter Share Whatsapp LinkedIn
Entertainment News Laung Laachi 2: Ammy Virk, Neeru Bajwa, Amberdeep Singh's much awaited film gets a release date Laung Laachi 2: Ammy Virk, Neeru Bajwa and Amberdeep Singh starrer film 'Laung Laachi' released in 2018. The film received much love and appreciation that the makers were bound to announce the sequel of the same. This year, Amberdeep Singh confirmed the movie 'Laung Laachi 2' with the same cast and finally now the release date as well as the first look poster of the film is out. By Ritika Nath 27 Jul 2022 Share Twitter Share Whatsapp LinkedIn
Punjabi Buzz ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਓਟੀਟੀ ਪਲੇਟਫਾਰਮ ਉੱਤੇ ਹੋਈ ਰਿਲੀਜ਼, ਜਾਣੋ ਕਿੱਥੇ ਦੇਖ ਸਕਦੇ ਹੋਏ ਇਹ ਫ਼ਿਲਮ Sher Bagga OTT: ਐਮੀ ਵਿਰਕ ਤੇ ਸੋਨਮ ਬਾਜਵਾ ਜਿਨ੍ਹਾਂ ਦੀ ਫ਼ਿਲਮ 24 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਜੀ ਹਾਂ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ 24 ਜੁਲਾਈ ਤੋਂ ਸਟ੍ਰਿਮਿੰਗ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਪੰਜਾਬੀ ਫ਼ਿਲਮ ਦਾ ਅਨੰਦ ਤੁਸੀਂ ਕਿਹੜੇ ਓਟੀਟੀ ਪਲੇਟ ਫਾਰਮ ਉੱਤੇ ਲੈ ਸਕਦੇ ਹੋ। By Lajwinder kaur 24 Jul 2022 Share Twitter Share Whatsapp LinkedIn
Entertainment News Sher Bagga OTT release date: Know where to watch Ammy Virk-Sonam Bajwa's comedy drama online? Sher Bagga OTT release date: Sonam Bajwa and Ammy Virk has made their way back on the silver screen with their comedy drama 'Sher Bagga' written and directed by Jagdeep Sidhu. The film is released in thetaers and is garnering much love from the viewers. But times have changed, and more viewers are turning toward OTT platforms. Therefore, movie buffs are already searching for the film 'Sher Bagga' OTT release date. By Ritika Nath 24 Jul 2022 Share Twitter Share Whatsapp LinkedIn
Punjabi Buzz ਐਮੀ ਵਿਰਕ ਨੇ ਤਾਨੀਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ Oye Makhna New release date: ਪੰਜਾਬੀ ਸਿਨੇਮਾ ਜੋ ਕਿ ਦਿਨੋ ਦਿਨ ਤਰੱਕੀ ਕਰ ਰਿਹਾ ਹੈ। ਜਿਸ ਕਰਕੇ ਹਰ ਹਫਤੇ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਕਈ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਅਜਿਹੇ ‘ਚ ਤਾਰੀਕਾਂ ‘ਚ ਹੇਰ-ਫੇਰ ਹੁੰਦੇ ਰਹਿੰਦੇ ਹਨ। ਅਜਿਹੇ ‘ਚ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦੀ ਇੱਕ ਵਾਰ ਫਿਰ ਤੋਂ ਤਾਰੀਕ ਬਦਲ ਦਿੱਤੀ ਗਈ ਹੈ। ਜੀ ਹਾਂ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ। By Lajwinder kaur 21 Jul 2022 Share Twitter Share Whatsapp LinkedIn
Entertainment News Oye Makhna: Ammy Virk, Tania-starrer romantic drama to release on THIS date Oye Makhna release date: Ammy Virk and Tania have been paired together for several films in the past. Spreading their on screen magic once again the two are coming together in the upcoming Punjabi movie ‘Oye Makhna’. By Ritika Nath 21 Jul 2022 Share Twitter Share Whatsapp LinkedIn
Entertainment News Bajre Da Sitta Movie OTT Platform and Release Date: Will Ammy Virk, Tania starrer Punjabi film stream on OTT platform? Bajre Da Sitta Movie OTT Platform and Release Date: One of the most anticipated Punjabi movies 'Bajre Da Sitta' has been released in theatres and fans have been looking for its OTT platform and release date as well. By Rajan Nath 15 Jul 2022 Share Twitter Share Whatsapp LinkedIn
Punjabi Buzz ਐਮੀ ਵਿਰਕ ਦੀ ਆਵਾਜ਼ ‘ਚ ‘ਸਿਰਨਾਵਾਂ’ ਗੀਤ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ The new song 'Sirnawa' from the movie 'Bajre Da Sitta' sung by Amy Virk has been released. The lyrics of this song are written by Jassi Pakhi, while the music is provided by Avvy Saran. By Shaminder 11 Jul 2022 Share Twitter Share Whatsapp LinkedIn
Entertainment News EXCLUSIVE! Ammy Virk and Jass Grewal to reunite for their next untitled project Punjabi actor Ammy Virk and director-writer Jass Grewal have joined hands for their next untitled project which will showcase three different eras. By Rajan Nath 08 Jul 2022 Share Twitter Share Whatsapp LinkedIn