Trending now Amrit Maan’s new song OMG trends on reels, gathers audiences’ love Amrit Maan’s new song OMG: After giving a number of hits, renowned Punjabi singer Amrit Maan has come up with a new track ‘OMG’. By Ritika Nath 15 May 2023 Share Twitter Share Whatsapp LinkedIn
Celebrity Special ਅੰਮ੍ਰਿਤ ਮਾਨ ਦੇ ਪਿਤਾ ਦੀ ਹੋਈ ਰਿਟਾਇਰਮੈਂਟ, ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਲਾਈਆਂ ਰੌਣਕਾਂ, ਜੌਰਡਨ ਸੰਧੂ, ਕੁਲਵਿੰਦਰ ਬਿੱਲਾ ਸਣੇ ਕਈ ਗਾਇਕਾਂ ਨੇ ਪਾਇਆ ਭੰਗੜਾ ਅੰਮ੍ਰਿਤ ਮਾਨ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲ ‘ਚ ਟੀਚਰ ਰਹਿ ਚੁੱਕੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਬਤੌਰ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ । ਉਹ ਆਪਣੇ ਸਕੂਲ ‘ਚ ਆਪਣੇ ਨਿੱਜੀ ਖਰਚੇ ਦੇ ਨਾਲ ਕਈ ਕੰਮ ਵੀ ਕਰਵਾ ਚੁੱਕੇ ਹਨ । ਜਿਸ ਦਾ ਵੀਡੀਓ ਵੀ ਅੰਮ੍ਰਿਤ ਮਾਨ ਨੇ ਕੁਝ ਸਮਾਂ ਪਹਿਲਾਂ ਸਾਂਝਾ ਕੀਤਾ ਸੀ । By Shaminder 08 May 2023 Share Twitter Share Whatsapp LinkedIn
Pollywood Singer Amrit Maan shares an emotional note as he remembers his mother Singer Amrit Maan remembers his mother with an emotional post. He shares a throwback picture from childhood. By Ritika Nath 18 Mar 2023 Share Twitter Share Whatsapp LinkedIn
Punjabi Buzz Amrit Maan: ਅੰਮ੍ਰਿਤ ਮਾਨ ਦੇ ਚੱਲਦੇ ਸ਼ੋਅ 'ਚ ਹੋਇਆ ਵਿਵਾਦ, ਜਾਣੋ ਕਿਉਂ Amrit Maan controversy: ਪੰਜਾਬੀ ਗਾਇਕਾਂ ਤੇ ਵਿਵਾਦਾਂ ਦਾ ਰਿਸ਼ਤਾ ਬੇਹੱਦ ਪੁਰਾਣਾ ਹੈ। ਆਏ ਦਿਨ ਕਿਸੀ ਨਾਂ ਕਿਸੀ ਪੰਜਾਬੀ ਗਾਇਕ ਦੇ ਵਿਵਾਦਾਂ ਵਿਚਾਲੇ ਪੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਲੈ ਕੇ ਵੱਡੀ ਖ਼ਹਰ ਸਾਹਮਣੇ ਆ ਰਹੀ ਹੈ। By Pushp Raj 11 Feb 2023 Share Twitter Share Whatsapp LinkedIn
Punjabi Buzz ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਸੁਪਰੀਮ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ Amrit Maan has appeared in the audience with his new song 'Supreme'. Amrit Maan has appeared in the audience with his new song 'Supreme'. He wrote the lyrics of his new song himself. | ਅੰਮ੍ਰਿਤ ਮਾਨ (Amrit Maan)ਆਪਣੇ ਨਵੇਂ ਗੀਤ ‘ਸੁਪਰੀਮ’ (Supreme)ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋ ਚੁੱਕੇ ਹਨ ।ਅੰਮ੍ਰਿਤ ਮਾਨ ਆਪਣੇ ਨਵੇਂ ਗੀਤ ‘ਸੁਪਰੀਮ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋ ਚੁੱਕੇ ਹਨ । ਉਨ੍ਹਾਂ ਦੇ ਨਵੇਂ ਗੀਤ ਦੇ ਬੋਲ ਖੁਦ ਉਨ੍ਹਾਂ ਨੇ ਲਿਖੇ ਹਨ By Shaminder 07 Dec 2022 Share Twitter Share Whatsapp LinkedIn
Punjabi Buzz ਲਾਸ ਏਂਜਲਸ ‘ਚ ਸਿੱਧੂ ਮੂਸੇਵਾਲਾ ਮੈਮੋਰੀਅਲ ਪਹੁੰਚੇ ਅੰਮ੍ਰਿਤ ਮਾਨ, ਤਸਵੀਰ ਸਾਂਝੀ ਕਰਦੇ ਕਿਹਾ-‘ਇੱਦਾਂ ਲੱਗਦਾ ਸੀ ਸਿੱਧੂ ਹੁਣ ਵੀ ਬੋਲੂ’ Amrit Maan news: ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇੰਨ੍ਹੀਂ ਦਿਨੀਂ ਉਹ ਅਮਰੀਕਾ ਪਹੁੰਚੇ ਹੋਏ ਹਨ। ਜਿੱਥੇ ਉਹ ਲਾਸ ਏਂਜਲਸ ‘ਚ ਸਿੱਧੂ ਮੂਸੇਵਾਲਾ ਮੈਮੋਰੀਅਲ ਵਿਖੇ ਪਹੁੰਚੇ ਤੇ ਗਾਇਕ ਕਾਫ਼ੀ ਭਾਵੁਕ ਵੀ ਹੋ ਗਏ। By Lajwinder kaur 15 Nov 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਨੈਣਾਂ ਚੋਂ….’ Sidhu Moosewala's special friend Amrit Maan has shared a picture with the singer on his Instagram account.ਸਿੱਧੂ ਮੂਸੇਵਾਲਾ (Sidhu Moose Wala ) ਦੇ ਖ਼ਾਸ ਦੋਸਤ ਅੰਮ੍ਰਿਤ ਮਾਨ (Amrit Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਾਇਕ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । By Shaminder 26 Sep 2022 Share Twitter Share Whatsapp LinkedIn
Punjabi Buzz ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਹਾਂਜੀ ਹਾਂਜੀ’ ਰਿਲੀਜ਼, ਕੁੜੀ ਦੇ ਹੁਸਨ ਦੀ ਤਾਰੀਫ ਕਰਦੇ ਨਜ਼ਰ ਆਇਆ ਗਾਇਕ Amrit Maan's new song 'Hanji Hanji' has been released. The lyrics of this song are written by Amrit Maan. ਅੰਮ੍ਰਿਤ ਮਾਨ (Amrit Maan) ਦਾ ਨਵਾਂ ਗੀਤ (Song) ‘ਹਾਂਜੀ ਹਾਂਜੀ’ (Hanji Hanji) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ । By Shaminder 16 Sep 2022 Share Twitter Share Whatsapp LinkedIn
Entertainment News Amrit Maan felt 'speechless' as he shares emotional picture with Sidhu Moose Wala's father Justice for Sidhu Moose Wala: Punjabi singer Sidhu Moose Wala's unfortunate death came as a shock to the entire nation. Singer Amrit Maan who recently visited Sidhu Moose Wala's parents in Moosa village was unable to control his tears as he met Sidhu's father Balkaur Singh Sidhu. By Ritika Nath 29 Aug 2022 Share Twitter Share Whatsapp LinkedIn