Advertisment

ਨਸ਼ੇ ਕਰਨ ਵਾਲਿਆਂ ਨੂੰ ਬੱਬੂ ਮਾਨ ਨੇ ਸਮਝਾਇਆ ਆਪਣੇ ਤਰੀਕੇ ਨਾਲ, ਦੇਖੋ ਵੀਡਿਓ 

author-image
By Rupinder Kaler
New Update
ਨਸ਼ੇ ਕਰਨ ਵਾਲਿਆਂ ਨੂੰ ਬੱਬੂ ਮਾਨ ਨੇ ਸਮਝਾਇਆ ਆਪਣੇ ਤਰੀਕੇ ਨਾਲ, ਦੇਖੋ ਵੀਡਿਓ 
Advertisment
ਪੰਜਾਬ ਦੇ ਕਈ ਗਾਇਕਾਂ ਤੇ ਇਲਜ਼ਾਮ ਲੱਗਦਾ ਹੈ ਕਿ ਉਹ ਆਪਣੇ ਗਾਣਿਆਂ ਨਾਲ ਨਸ਼ੇ ਅਤੇ ਹਥਿਆਰਾਂ ਦੀ ਵਰਤੋਂ ਨੂੰ ਹੱਲਾ-ਸ਼ੇਰੀ ਦਿੰਦੇ ਹਨ । ਪਰ ਇਸ ਸਭ ਦੇ ਚੱਲਦੇ ਗਾਇਕ ਬੱਬੂ ਮਾਨ ਨੇ ਇਸ ਤੇ ਆਪਣਾ ਪੱਖ ਰੱਖਿਆ ਹੈ । ਉਹਨਾਂ ਦੇ ਇੱਕ ਸ਼ੋਅ ਦੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਬੂ ਮਾਨ ਨੇ ਇਸ ਸਭ ਤੇ ਆਪਣਾ ਪੱਖ ਰੱਖਿਆ ਹੈ । Babbu Mann Babbu Mann ਬੱਬੂ ਮਾਨ ਮੁਤਾਬਿਕ ਲੋਕ ਜਿਸ ਤਰ੍ਹਾਂ ਦਾ ਸੁਣਨਾ ਪਸੰਦ ਕਰਦੇ ਹਨ ਗਾਇਕ ਉਸੇ ਤਰ੍ਹਾਂ ਦਾ ਗਾਉਂਦੇ ਹਨ ।ਬੱਬੂ ਮਾਨ ਕਹਿੰਦੇ ਹਨ ਕਿ ਸੋਚਣ ਵਾਲੀ ਗੱਲ ਹੈ ਕਿ ਗਾਇਕ ਲੋਕਾਂ ਨੂੰ ਵਿਗਾੜਦੇ ਹਨ ਜਾਂ ਫਿਰ ਲੋਕ ਗਾਇਕਾਂ ਨੂੰ ਵਿਗਾੜਦੇ ਹਨ । ਇਸ ਵੀਡਿਓ ਵਿੱਚ ਬੱਬੂ ਮਾਨ ਇੱਕ ਸ਼ੇਅਰ ਵੀ ਸੁਣਾaੁਂਦਾ ਹੈ । Babbu-Maan babbu maan ਬੱਬੂ ਮਾਨ ਕਹਿੰਦਾ ਹੈ ਕੋਠੀ ਕਾਰ ਕਬੂਤਰ ਕੁੱਤੇ ਇਹ ਜਾਗੇ ਹਨ 'ਭਾਗ ਸੁੱਤੇ ਨਸ਼ੇ ਪੱਤੇ ਨੂੰ ਹੱਥ ਨਾ ਲਾ ਤੱਕੜਾ ਹੋ ਜਾ ਜਿੰਮ ਸ਼ਿਮ ਜਾਂ ਦੁੱਧ ਦਹੀ ਨਾਲ ਲਾ ਲੈ ਯਾਰੀ' ਬੱਬੂ ਮਾਨ ਦੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡਿਓ ਲਗਾਤਾਰ ਵਾਇਰਲ ਹੋ ਰਹੀ ਹੈ । https://www.instagram.com/p/BtXXqdEH0rt/
Advertisment

Stay updated with the latest news headlines.

Follow us:
Advertisment
Advertisment
Latest Stories
Advertisment