Celebrities Special ਬੱਬੂ ਮਾਨ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ, ਕਿਹਾ 'ਮੇਰੇ ਗੀਤ ਹੋਮਿਓਪੈਥੀ ਵਾਂਗ ਹਨ' Punjab's famous singer Babbu Maan is often in the headlines for one reason or another. Babbu Maan's statements and social media posts often become a topic of discussion among people. Now once again, Babbu Maan has shared his heart with his fans by posting on social media. Babbu Maan shares video and says 'My songs are like homeopathy'.Fans are loving this post. By Pushp Raj 18 Aug 2022 Share Twitter Share Whatsapp LinkedIn
Entertainment News 'Mere geet homeopathy warge ne', writes Babbu Maan as he shares kid's performance on song 'Jatt Di Joon Buri' Punjabi singer Babbu Maan on Wednesday took to social media and shared a video of a kid who can be seen performing on the singer's song 'Jatt Di Joon Buri' at the celebrations of 75th Independence Day. By Rajan Nath 18 Aug 2022 Share Twitter Share Whatsapp LinkedIn
Punjabi Buzz ਕੀ ਹਿਮਾਂਸ਼ੀ ਖੁਰਾਣਾ ਨੇ ਹਟਾਇਆ ਬੱਬੂ ਮਾਨ ਦੇ ਨਾਂਅ ਵਾਲਾ ਟੈਟੂ ? ਜਾਣੋ ਪੂਰੀ ਖ਼ਬਰ Himanshi Khuranawho is a big fan of Babbu Maan. He had tattooed the name of Babbu Maan on her body. But fans were shocked when the tattoo with Babbu Maan's name was missing from her pictures. By Shaminder 17 Aug 2022 Share Twitter Share Whatsapp LinkedIn
Entertainment News Himanshi Khurrana removes Babbu Maan's tattoo? Here's the truth Punjabi actress Himanshu Khurrana left her fans amused after she posted a new picture on her Instagram. The fans of both Himanshi and Babbu Maan were quick to notice that something was missing in the picture. By Rajan Nath 17 Aug 2022 Share Twitter Share Whatsapp LinkedIn
Punjabi Buzz ਬੱਬੂ ਮਾਨ ਨੇ ਤਿਰੰਗਾ ਮੁਹਿੰਮ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਜਿਨ੍ਹਾਂ ਕੋਲ ਘਰ ਨਹੀਂ ਉਹ ਝੰਡੇ ਕਿੱਥੇ ਲਾਉਣਗੇ’ These days preparations are going on for the Independence Day. On the occasion of the Independence Day, Babbu Maan has also given his reaction regarding Har Ghar Tiranga campaign. By Shaminder 13 Aug 2022 Share Twitter Share Whatsapp LinkedIn
Punjabi Buzz ਗਾਇਕ ਬੱਬੂ ਮਾਨ ਨੇ ਬੰਦੀ ਸਿੰਘਾਂ ਨੂੰ ਲੈ ਕੇ ਪਾਈ ਪੋਸਟ, ਕਿਹਾ ਰੌਲਾ ਬੇਸ਼ੱਕ ਆਪਸ ‘ਚ ਵਿਚਾਰਾਂ ਦੀ ਜੰਗ ਦਾ, ਪਰ ਬੰਦੀ ਸਿੰਘਾਂ ਦੀ ਰਿਹਾਈ ਪੂਰਾ ਪੰਜਾਬ ਮੰਗਦਾ Babbu Maan has shared the post on his Instagram account. Sharing this post, the singer has again raised his voice for the release of the captive Singhs. By Shaminder 12 Aug 2022 Share Twitter Share Whatsapp LinkedIn
Celebrities Special ਆਪਣੇ ਸ਼ੋਅ ਦੌਰਾਨ ਬੱਬੂ ਮਾਨ ਨੇ ਸਟੇਜ ‘ਤੇ ਮਿਲਣ ਵਾਲੇ ਪੈਸੇ ਬੇਘਰ ਲੋਕਾਂ ਨੂੰ ਦੇਣ ਦੀ ਗੱਲ ਆਖੀ, ਗੁਰਸਿੱਖ ਨੂੰ ਜ਼ਿੰਮੇਵਾਰੀ ਨਿਭਾਉਣ ਦੀ ਕੀਤੀ ਅਪੀਲ, ਵੇਖੋ ਵੀਡੀਓ A video of Babbu Maan is going viral. In this video, Babbu Maan is seen abroad. In this video, you can see that Babbu Maan is saying during his show that he appealed to give all the money received on stage to the homeless people. By Shaminder 03 Aug 2022 Share Twitter Share Whatsapp LinkedIn
Punjabi Buzz ਗਾਇਕ ਬੱਬੂ ਮਾਨ ਦੀਆਂ ਅੱਖਾਂ ਹੋਈਆਂ ਨਮ, ਪੰਜਾਬੀ ਮਰਹੂਮ ਗਾਇਕ ਬਲਵਿੰਦਰ ਸਫ਼ਰੀ ਲਈ ਪਾਈ ਭਾਵੁਕ ਪੋਸਟ ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਹੋਰ ਨਾਮੀ ਗਾਇਕ ਬਲਵਿੰਦਰ ਸਫ਼ਰੀ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ। ਪੰਜਾਬੀ ਕਲਾਕਾਰ ਵੀ ਸਫ਼ਰੀ ਸਾਬ੍ਹ ਨੂੰ ਯਾਦ ਕਰਕੇ ਭਾਵੁਕ ਪੋਸਟ ਪਾ ਰਹੇ ਹਨ। ਗਾਇਕ ਬੱਬੂ ਮਾਨ ਨੇ ਵੀ ਬਲਵਿੰਦਰ ਸਫ਼ਰੀ ਦੀ ਮੌਤ ਉੱਤੇ ਦੁੱਖ ਜਤਾਉਂਦੇ ਹੋਏ ਭਾਵੁਕ ਪੋਸਟ ਪਾਈ ਹੈ। By Lajwinder kaur 27 Jul 2022 Share Twitter Share Whatsapp LinkedIn
Punjabi Buzz ਬੱਬੂ ਮਾਨ ਨੇ ਖ਼ਾਸ ਅੰਦਾਜ਼ ਦੇ ਨਾਲ ਵਿਰੋਧੀਆਂ ਨੂੰ ਦਿੱਤਾ ਜਵਾਬ, ਕਿਹਾ ‘ਪੰਜਾਬੀਓ ਇਕੱਠੇ ਰਿਹਾ ਕਰੋ..’ ਏਨੀਂ ਦਿਨੀਂ ਪੰਜਾਬੀ ਬੱਬੂ ਮਾਨ ਜੋ ਕਿ ਅਮਰੀਕਾ ‘ਚ ਆਪਣੇ ਮਿਊਜ਼ਿਕ ਸ਼ੋਅਜ਼ ਲਈ ਪਹੁੰਚੇ ਹੋਏ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਜਹਾਜ਼ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਵਿਅਕਤੀ ਵੀਡੀਓ 'ਚ ਉਸ ਜ਼ਹਾਜ ਨੂੰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। By Lajwinder kaur 25 Jul 2022 Share Twitter Share Whatsapp LinkedIn