PTC Punjabi Film Awards 2022 'PTC Punjabi Film Awards 2022' ਦੀ ‘ਬੈਸਟ ਐਕਟਰ’ ਦੀ ਕੈਟਗਿਰੀ ਇਨ੍ਹਾਂ ਕਲਾਕਾਰਾਂ ਲਈ ਕਰੋ ਵੋਟ PTC Punjabi Film Awards 2022: ਬਹੁਤ ਜਲਦ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਹਰ ਵਾਰ ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ। By Lajwinder kaur 26 Nov 2022 Share Twitter Share Whatsapp LinkedIn
Punjabi Buzz ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਹੋਈ ਸ਼ੁਰੂ, ਦੇਖੋ ਤਸਵੀਰਾਂ Gippy Grewal news: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਕੈਰੀ ਆਨ ਜੱਟਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਐਕਟਰ ਨੇ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। By Lajwinder kaur 16 Nov 2022 Share Twitter Share Whatsapp LinkedIn
Punjabi Buzz 13 ਨਵੰਬਰ ਨੁੰ ਪਟਿਆਲਾ ਵਿਖੇ ਹੋਵੇਗਾ ਗੁਰਿੰਦਰ ਡਿੰਪੀ ਦਾ ਭੋਗ ਅਤੇ ਅੰਤਿਮ ਅਰਦਾਸ, ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਜਾਣਕਾਰੀ Gurinder Dimpy who passed away recently. His funeral and last prayers will be held at Patiala on November 13. Binnu Dhillon has shared information about this.| ਗੁਰਿੰਦਰ ਡਿੰਪੀ (Gurinder Dimpy) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ (Death) ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਪਟਿਆਲਾ ਵਿਖੇ 13 ਨਵੰਬਰ ਨੂੰ ਪਵੇਗਾ । ਇਸ ਬਾਰੇ ਬਿੰਨੂ ਢਿੱਲੋਂ ਨੇ ਜਾਣਕਾਰੀ ਸਾਂਝੀ ਕੀਤੀ ਹੈ । By Shaminder 11 Nov 2022 Share Twitter Share Whatsapp LinkedIn
Punjabi Buzz 9 ਨਵੰਬਰ ਨੂੰ ਗੁਰਿੰਦਰ ਡਿੰਪੀ ਦਾ ਵੱਡੀ ਧੀ ਦੇ ਵਿਦੇਸ਼ ਪਰਤਣ ਤੋਂ ਬਾਅਦ ਹੋਵੇਗਾ ਅੰਤਿਮ ਸਸਕਾਰ, ਬਿੰਨੂ ਢਿੱਲੋਂ ਨੇ ਜਾਣਕਾਰੀ ਕੀਤੀ ਸਾਂਝੀ Gurinder Dimpy will be cremated on November 9. His elder daughter will return from Canada. After which the funeral of late Gurinder Dimpy will be done. About which actor Binnu Dhillon has shared information.| ਗੁਰਿੰਦਰ ਡਿੰਪੀ (Gurinder Dimpy) ਦਾ ਅੰਤਿਮ ਸਸਕਾਰ ਨੌ ਨਵੰਬਰ ਨੂੰ ਕੀਤਾ ਜਾਵੇਗਾ । ਉਨ੍ਹਾਂ ਦੀ ਵੱਡੀ ਧੀ ਕੈਨੇਡਾ ਤੋਂ ਵਾਪਸ ਆਏਗੀ । ਜਿਸ ਤੋਂ ਬਾਅਦ ਹੀ ਮਰਹੂਮ ਗੁਰਿੰਦਰ ਡਿੰਪੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਜਿਸ ਦੇ ਬਾਰੇ ਅਦਾਕਾਰ ਬਿੰਨੂ ਢਿੱਲੋਂ (Binnu Dhillon) ਨੇ ਜਾਣਕਾਰੀ ਸਾਂਝੀ ਕੀਤੀ ਹੈ । By Shaminder 07 Nov 2022 Share Twitter Share Whatsapp LinkedIn
Celebrities Special ਪੰਜਾਬੀ ਇੰਡਸਟਰੀ ਤੋਂ ਆਈ ਦੁੱਖਦਾਇਕ ਖ਼ਬਰ, ਗੁਰਿੰਦਰ ਡਿੰਪੀ ਦਾ ਹੋਇਆ ਦਿਹਾਂਤ ਬਿੰਨੂ ਢਿੱਲੋਂ ਨੇ ਕਿਹਾ ‘ਮੇਰਾ ਵੀਰ ਗੁਰਿੰਦਰ ਡਿੰਪੀ ਨਹੀਂ ਰਿਹਾ’ A very sad news has come out from the Punjabi industry. Actor Binnu Dhillon's brother Gurinder Dimpy has passed away. The actor has given information about this while sharing a post.| ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ । ਅਦਾਕਾਰ ਬਿੰਨੂ ਢਿੱਲੋਂ (Binnu Dhillon) ਦੇ ਭਰਾ (Brother) ਗੁਰਿੰਦਰ ਡਿੰਪੀ ਦਾ ਦਿਹਾਂਤ (Death) ਹੋ ਗਿਆ ਹੈ । ਇਸ ਬਾਰੇ ਅਦਾਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । By Shaminder 07 Nov 2022 Share Twitter Share Whatsapp LinkedIn
Entertainment News ‘Maujan Hi Maujan': Gippy Grewal's new film goes on floor; details inside ‘Maujan Hi Maujan': Gippy Grewal is leaving no stone unturned to entertain his fans with a slew of his projects. Adding to the list, Gippy Grewal has revealed that his much-awaited movie 'Maujan Hi Maujan' which also features Binnu Dhillon, and Karamjit Anmol in the lead has gone on floors. By Ritika Nath 05 Nov 2022 Share Twitter Share Whatsapp LinkedIn
Punjabi Buzz ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ` ਦਾ ਬਣੇਗਾ ਸੀਕਵਲ Gippy Grewal announce film 'Lucky Di Unlucky Story 2': ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਨ ਇਸ ਸਾਲ ਕਈ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਇਸ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਜੀ ਹਾਂ ਗਿੱਪੀ ਗਰੇਵਾਲ ਜਲਦ ਹੀ ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ` ਦਾ ਸੀਕਵਲ ਤਿਆਰ ਕਰਨ ਵਾਲੇ ਹਨ। By Pushp Raj 08 Oct 2022 Share Twitter Share Whatsapp LinkedIn
Entertainment News Lucky Di Unlucky Story 2: Gippy Grewal, Binnu Dhillon, Smeep Kang announce new Punjabi movie Lucky Di Unlucky Story 2: Gippy Grewal and Binnu Dhillon are well-known for their comedic films. The duo has collaborated for numerous Punjabi films and yet again are set to amaze everyone with their new Punjabi movie 'Carry On Jatta 3'. In the meanwhile, they have now announced the sequel of their popular Punjabi movie 'Lucky Di Unlucky Story 2'. By Ritika Nath 08 Oct 2022 Share Twitter Share Whatsapp LinkedIn
Punjabi Buzz ਇੰਗਲੈਂਡ ਦੀਆਂ ਸੜਕਾਂ ‘ਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਭਾਵੁਕ ਹੋਏ ਬਿੰਨੂ ਢਿੱਲੋਂ, ਯਾਦ ਆਏ ਮਾਪੇ Binnu Dhillon Shares emotional video: ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਕੈਰੀ ਆਨ ਜੱਟਾ-3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ਚ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਬਿਨੂੰ ਫ਼ਿਲਮ ਦੇ ਸੈੱਟ ਤੋਂ ਆਪਣੀ ਦਿਲਚਸਪ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਪਰ ਇਸ ਵਾਰ ਉਨ੍ਹਾਂ ਨੇ ਇੱਕ ਭਾਵੁਕ ਵੀਡੀਓ ਨੂੰ ਸ਼ੇਅਰ ਕੀਤਾ ਹੈ। By Lajwinder kaur 07 Oct 2022 Share Twitter Share Whatsapp LinkedIn