Bollywood ਪੂਨਮ ਪਾਂਡੇ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਫੈਲਾਈ ਸੀ ਆਪਣੀ ਮੌਤ ਦੀ ਖ਼ਬਰ ਪੂਨਮ ਪਾਂਡੇ ਦਾ ਜਨਮ ਕਾਨਪੁਰ ‘ਚ ਹੋਇਆ ਸੀ । ਸਕੂਲ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਅਠਾਰਾਂ ਸਾਲ ਦੀ ਉਮਰ ‘ਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਹ ਕੈਲੇਂਡਰ ਗਰਲਸ ਦੀ ਮਾਡਲ ਵੀ ਬਣੀ । By Shaminder 11 Mar 2024 Share Twitter Share Whatsapp LinkedIn
Pollywood ਅੱਜ ਹੈ ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਕੀਤਾ ਸਾਂਝਾ ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦਾ ਜਨਮ ਦਿਨ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪਤੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। By Shaminder 08 Mar 2024 Share Twitter Share Whatsapp LinkedIn
Bollywood ਫਰਦੀਨ ਖ਼ਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਹੋ ਗਏ ਸਨ ਫ਼ਿਲਮਾਂ ਤੋਂ ਦੂਰ ਫਰਦੀਨ ਖ਼ਾਨ ਨੇ ਆਪਣੇ ਬਾਰਾਂ ਸਾਲ ਦੇ ਕਰੀਅਰ ‘ਚ ਕਈ ਫ਼ਿਲਮਾਂ ਦਿੱਤੀਆਂ । ਪਰ ਇਹ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੁਝ ਖ਼ਾਸ ਕਮਾਲ ਨਹੀਂ ਸਨ ਕਰ ਪਾਈਆਂ । ਜਿਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । By Shaminder 08 Mar 2024 Share Twitter Share Whatsapp LinkedIn
Bollywood ਜਾਨ੍ਹਵੀ ਕਪੂਰ ਦਾ ਅੱਜ ਹੈ ਜਨਮ ਦਿਨ, ਜਾਣੋ ਮਾਂ ਸ਼੍ਰੀ ਦੇਵੀ ਨੂੰ ਕਿਉਂ ਕਿਹਾ ਸੀ ‘ਬੁਰੀ ਮਾਂ’ ਅਦਾਕਾਰਾ ਜਾਨ੍ਹਵੀ ਕਪੂਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਜਾਨ੍ਹਵੀ ਕਪੂਰ ਦਾ ਜਨਮ 6 ਮਾਰਚ 1997 ‘ਚ ਹੋਇਆ ਸੀ । By Shaminder 06 Mar 2024 Share Twitter Share Whatsapp LinkedIn
Pollywood ਨਿੰਜਾ ਦਾ ਅੱਜ ਹੈ ਜਨਮ ਦਿਨ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕਰਦੇ ਸਨ ਕੰਮ ਗਾਇਕ ਨਿੰਜਾ ਦਾ ਅੱਜ ਜਨਮ ਦਿਨ ਹੈ। ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ । By Shaminder 06 Mar 2024 Share Twitter Share Whatsapp LinkedIn
Bollywood ਤੰਗੀ ‘ਚ ਗੁਜ਼ਾਰੇ ਗੁਰਮੀਤ ਚੌਧਰੀ ਨੇ ਦਿਨ, ਫਿਰ 'ਰਾਮ' ਬਣ ਕੇ ਇਸ ਤਰ੍ਹਾਂ ਘਰ-ਘਰ ‘ਚ ਬਣਾਈ ਪਛਾਣ ਅਦਾਕਾਰ ਗੁਰਮੀਤ ਚੌਧਰੀ ਦਾ ਅੱਜ ਜਨਮ ਦਿਨ ਹੈ।ਇਸ ਮੌਕੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸੰਘਰਸ਼ ਦੇ ਦਿਨਾਂ ‘ਤੇ ਇੱਕ ਝਾਤ ਪਾਵਾਂਗੇ। By Shaminder 22 Feb 2024 Share Twitter Share Whatsapp LinkedIn
Pollywood ਸੁਰਜੀਤ ਭੁੱਲਰ ਦਾ ਅੱਜ ਹੈ ਜਨਮ ਦਿਨ,ਜਾਣੋ ਕਿਸ ਗਾਇਕ ਦੀ ਹੱਲਾਸ਼ੇਰੀ ਦੇ ਨਾਲ ਬਣੇ ਗਾਇਕ ਸੁਰਜੀਤ ਭੁੱਲਰ ਗਾਇਕੀ ਨੂੰ ਕਦੇ ਵੀ ਆਪਣਾ ਪ੍ਰੋਫੈਸ਼ਨ ਨਹੀਂ ਸਨ ਬਨਾਉਣਾ ਚਾਹੁੰਦੇ । ਪਰ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਈ ।ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਨੌਕਰੀ ਕਰਦੇ ਸਨ । By Shaminder 20 Feb 2024 Share Twitter Share Whatsapp LinkedIn
Bollywood ਮਧੂਬਾਲਾ ਦਾ ਅੱਜ ਹੈ ਜਨਮ ਦਿਨ, ਮੁਸਲਿਮ ਪਰਿਵਾਰ ਤੋਂ ਹੋਣ ਦੇ ਬਾਵਜੂਦ ‘ਜਪੁਜੀ ਸਾਹਿਬ’ ਦਾ ਹਮੇਸ਼ਾ ਕਰਦੀ ਸੀ ਪਾਠ ਮਧੂਬਾਲਾ ਦਾ ਅਸਲ ਨਾਂਅ ਮੁਮਤਾਜ ਬੇਗਮ ਸੀ ਅਤੇ ਉਨ੍ਹਾਂ ਨੇ 1947 ‘ਚ ਆਈ ‘ਨੀਲਕਮਲ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ ।ਦਿੱਲੀ ਦੇ ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ । ਪਰ ਉਹ ਦਾ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ਼ ਸੀ । By Shaminder 14 Feb 2024 Share Twitter Share Whatsapp LinkedIn
Bollywood ਬੀਮਾਰੀ ਦੇ ਕਾਰਨ ਰਸ਼ਮੀ ਦੇਸਾਈ ਦਾ ਕਰੀਅਰ ਹੋ ਗਿਆ ਸੀ ਤਬਾਹ, ਮੁੜ ਤੋਂ ਇੰਡਸਟਰੀ ‘ਚ ਬਣਾਈ ਸੀ ਜਗ੍ਹਾ ਰਸ਼ਮੀ ਦੇਸਾਈ ਨੂੰ ਸੋਰਾਇਸਿਸ ਨਾਂਅ ਦੀ ਬੀਮਾਰੀ ਨੇ ਘੇਰ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਘਰੋਂ ਤੱਕ ਨਿਕਲਣਾ ਬੰਦ ਕਰ ਦਿੱਤਾ ਸੀ। ਅਦਾਕਾਰਾ ਪਿਛਲੇ ਲੰਮੇ ਸਮੇਂ ਤੋਂ ਸੋਰਾਇਸਿਸ ਨਾਂਅ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ । By Shaminder 13 Feb 2024 Share Twitter Share Whatsapp LinkedIn