Bollywood ਅਦਾਕਾਰ ਨਾਨਾ ਪਾਟੇਕਰ ਨੇ ਸੈਲਫੀ ਲੈਣ ਆਏ ਫੈਨ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਸਫ਼ਾਈ ਦਿੰਦੇ ਹੋਏ ਮੰਗੀ ਮੁਆਫ਼ੀ ਬੀਤੇ ਦਿਨੀਂ ਨਾਨਾ ਪਾਟੇਕਰ ਦੀ ਵਾਰਾਣਸੀ ‘ਚ ਸ਼ੂਟਿੰਗ ਚੱਲ ਰਹੀ ਸੀ । ਇਸੇ ਦੌਰਾਨ ਉਨ੍ਹਾਂ ਦਾ ਇਹ ਫੈਨ ਸੈਲਫੀ ਲੈਣ ਦੇ ਲਈ ਪਹੁੰਚਿਆ ਸੀ । ਇਹ ਵੀਡੀਓ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਿਆ ਅਤੇ ਹੁਣ ਅਦਾਕਾਰ ਦੀ ਅਲੋਚਨਾ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ । By Shaminder 16 Nov 2023 Share Twitter Share Whatsapp LinkedIn
Bollywood ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਵਧਾਈ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ । ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ।ਬਾਲੀਵੁੱਡ ਦੀ ਇਹ ਜੋੜੀ ਜਦੋਂ ਵੀ ਇੱਕਠੀ ਦਿਖਾਈ ਦਿੰਦੀ ਹੈ ਤਾਂ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ । By Shaminder 14 Nov 2023 Share Twitter Share Whatsapp LinkedIn
Bollywood ਬੌਬੀ ਦਿਓਲ ਨੇ ਪਹਿਲੀ ਵਾਰ ਆਪਣੀ ਭੈਣ ਅਜੀਤਾ ਦੀ ਸਾਂਝੀ ਕੀਤੀ ਤਸਵੀਰ, ਦਿੱਤੀ ਜਨਮ ਦਿਨ ਦੀ ਵਧਾਈ ਅਦਾਕਾਰ ਧਰਮਿੰਦਰ ਅਜੀਤਾ ਦੀ ਪਹਿਲੀ ਵਾਰ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਅਜੀਤਾ ਆਪਣੇ ਪਿਤਾ ਧਰਮਿੰਦਰ ਦਿਓਲ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਧਰਮਿੰਦਰ ਦੇ ਛੋਟੇ ਬੇਟੇ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 10 Nov 2023 Share Twitter Share Whatsapp LinkedIn
Pollywood ਗੈਰੀ ਸੰਧੂ ਨੇ ਖਰੀਦੀ ਨਵੀਂ ਕਾਰ, ਗਾਇਕ ਜੀ ਖ਼ਾਨ ਨੇ ਦਿੱਤੀ ਵਧਾਈ ਖੁਦ ਨੂੰ ਗੈਰੀ ਸੰਧੂ ਦਾ ਚੇਲਾ ਅਖਵਾਉਣ ਵਾਲੇ ਜੀ ਖ਼ਾਨ ਅਕਸਰ ਉਨ੍ਹਾਂ ਦੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਗੈਰੀ ਸੰਧੂ ਨੂੰ ਉਨ੍ਹਾਂ ਦੇ ਵੱਲੋਂ ਖਰੀਦੀ ਨਵੀਂ ਰੋਲਸ ਰੋਇਸ ਕਾਰ ਦੇ ਲਈ ਵਧਾਈ ਦਿੱਤੀ ਹੈ । By Shaminder 08 Nov 2023 Share Twitter Share Whatsapp LinkedIn
Pollywood ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਦੇ ਨਾਲ ਉਨ੍ਹਾਂ ਦੀ ਭੈਣ ਵੀ ਨਜ਼ਰ ਆ ਰਹੀ ਹੈ । By Shaminder 08 Nov 2023 Share Twitter Share Whatsapp LinkedIn
Trending now ਰਸ਼ਮਿਕਾ ਮੰਡਾਨਾ ਤੋਂ ਬਾਅਦ ਕੈਟਰੀਨਾ ਕੈਫ ਦੀਆਂ ਤਸਵੀਰਾਂ ਨਾਲ ਹੋਈ ਛੇੜਛਾੜ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਦੀਆਂ ਤਸਵੀਰਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ । ਕੈਟਰੀਨਾ ਕੈਫ ਦੇ ਟਾਈਗਰ-੩ ਦੇ ਟਾਵਲ ਸੀਨ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ । By Shaminder 08 Nov 2023 Share Twitter Share Whatsapp LinkedIn
Bollywood ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਦੇ ਸਰਵ ਧਰਮ ਅਸਥਾਨ ‘ਤੇ ਪਹੁੰਚੇ ਵਿੱਕੀ ਕੌਸ਼ਲ, ਕਿਰਪਾਨ ਦੇ ਕੇ ਕੀਤਾ ਸਨਮਾਨਿਤ ਵਿੱਕੀ ਕੌਸ਼ਲ ਆਪਣੀ ਫ਼ਿਲਮ ‘ਸੈਮ ਬਹਾਦਰ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਅਧਾਰਿਤ ਹੈ । ਫ਼ਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ । By Shaminder 08 Nov 2023 Share Twitter Share Whatsapp LinkedIn
Bollywood ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ । ਈਰਾ ਖ਼ਾਨ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਈਰਾ ਖ਼ਾਨ ਦਾ ਪਤੀ ਇੱਕ ਮਹਾਰਾਸ਼ਟਰੀਅਨ ਹੈ ਤੇ ਖ਼ਬਰਾਂ ਹਨ ਅਗਲੇ ਸਾਲ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । By Shaminder 07 Nov 2023 Share Twitter Share Whatsapp LinkedIn
Bollywood ਕੀ ਉਰਫੀ ਜਾਵੇਦ ਹੋਈ ਗ੍ਰਿਫਤਾਰ ! ਛੋਟੇ ਕੱਪੜੇ ਪਾਉਣ ਕਾਰਨ ਪੁਲਿਸ ਨੇ ਰੈਸਟੋਰੈਂਟ ਤੋਂ ਕੀਤਾ ਗ੍ਰਿਫਤਾਰ ਉਰਫੀ ਜਾਵੇਦ ਇਸ ਵੀਡੀਓ ‘ਚ ਤੁਸੀਂ ਵੇਖ ਅਤੇ ਸੁਣ ਸਕਦੇ ਹੋ ਕਿ ਉਰਫੀ ਦੇ ਕੋਲ ਦੋ ਮਹਿਲਾ ਕਾਂਸਟੇਬਲ ਆਉਂਦੀਆਂ ਹਨ ਅਤੇ ਆਪਣੇ ਨਾਲ ਲੈ ਕੇ ਜਾਂਦੀਆਂ ਹਨ । ਉਰਫੀ ਇਹ ਸਭ ਕੀ ਹੋ ਰਿਹਾ ਹੈ ਤਾਂ ਮਹਿਲਾ ਪੁੁਲਿਸ ਉਸ ਨੂੰ ਕਹਿੰਦੀ ਹੈ ਕਿ ਤੂੰ ਛੋਟੇ ਛੋਟੇ ਕੱਪੜੇ ਪਾ ਕੇ ਘੁੰਮਦੀ ਹੈਂ ਅਤੇ ਤੈਨੂੰ ਪੁਲਿਸ ਸਟੇਸ਼ਨ ਚੱਲਣਾ ਪਵੇਗਾ। By Shaminder 03 Nov 2023 Share Twitter Share Whatsapp LinkedIn