Celebrities Special Death Anniversary: ਸਿਥਾਰਥ ਸ਼ੁਕਲਾ ਦੀ ਪਹਿਲੀ ਬਰਸੀ ਅੱਜ, ਸਿਧਾਰਥ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼ Siddharth Shukla First Death Anniversary: ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਅੱਜ ਪਹਿਲੀ ਬਰਸੀ ਹੈ। ਅੱਜ ਦੇ ਹੀ ਦਿਨ ਯਾਨੀ ਕਿ 2 ਸਤੰਬਰ ਨੂੰ ਸਿਧਾਰਥ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਸਿਧਾਰਥ ਦੀ ਅਚਾਨਕ ਮੌਤ ਹੋਣ ਦੀ ਵਜ੍ਹਾ ਹਾਰਟ ਅਟੈਕ ਦੱਸੀ ਗਈ ਸੀ। By Pushp Raj 02 Sep 2022 Share Twitter Share Whatsapp LinkedIn
Celebrities Special ਜਾਣੋ ਬੀ ਪਰਾਕ ਦਾ ਕਿਹੜਾ ਸੁਫਨਾ ਹੋਇਆ ਸੱਚ, ਬੀ ਪਰਾਕ ਨੇ ਪ੍ਰਗਟਾਈ ਖੁਸ਼ੀ B Parak's dream came true: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਨਾਂ ਮਹਿਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਬੀ ਪਰਾਕ ਆਪਣੀ ਦਮਦਾਰ ਆਵਾਜ਼ 'ਤੇ ਦਿਲ ਨੂੰ ਛੂਹ ਲੈਣ ਵਾਲੇ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਬੀ ਪਰਾਕ ਨੇ ਆਪਣਾ ਸੁਫਨਾ ਪੂਰਾ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ ਤੇ ਉਨ੍ਹਾਂ ਨੇ ਆਪਣੀ ਇਹ ਖੁਸ਼ੀ ਫੈਨਜ਼ ਨਾਲ ਵੀ ਸਾਂਝੀ ਕੀਤੀ ਹੈ। By Pushp Raj 01 Sep 2022 Share Twitter Share Whatsapp LinkedIn
Celebrities Special Koffee with Karan 7: ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਦੀ ਦੱਸੀ ਸੱਚਾਈ, ਪੜ੍ਹੋ ਪੂਰੀ ਖ਼ਬਰ Tiger Shroff in Koffee with Karan 7: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣੇ ਸ਼ੋਅ ਕੌਫੀ ਵਿਦ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਕਰਨ ਦੇ ਇਸ ਸ਼ੋਅ ਵਿੱਚ ਕ੍ਰਿਤੀ ਸੈਨਨ ਤੇ ਟਾਈਗਰ ਸ਼ਰੌਫ ਪਹੁੰਚੇ। ਇਥੇ ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। By Pushp Raj 01 Sep 2022 Share Twitter Share Whatsapp LinkedIn
Celebrities Special ਕੋਰੋਨਾ ਮੁਕਤ ਹੋਏ ਅਮਿਤਾਭ ਬੱਚਨ ਮੁੜ ਕੰਮ 'ਤੇ ਵਾਪਿਸ ਪਰਤੇ Amitabh Bachchan returned to work : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ। ਹੁਣ ਅਮਿਤਾਭ ਬੱਚਨ ਦੇ ਫੈਨਜ਼ ਲਈ ਖੁਸ਼ਖਬਰੀ ਹੈ, ਕਿ ਅਮਿਤਾਭ ਬੱਚਨ ਹੁਣ ਕੋਰੋਨਾ ਮੁਕਤ ਹੋ ਚੁੱਕੇ ਹਨ। By Pushp Raj 01 Sep 2022 Share Twitter Share Whatsapp LinkedIn
Celebrities Special ਸਲਮਾਨ ਖ਼ਾਨ ਨੇ ਭੈਣ ਅਰਪਿਤਾ ਦੇ ਘਰ ਕੀਤੀ ਭਗਵਾਨ ਗਣਪਤੀ ਦੀ ਪੂਜਾ, ਵੇਖੋ ਵੀਡੀਓ Salman Khan worships Lord Ganapati: ਬਾਲੀਵੁੱਡ ਸੈਲੇਬਸ ਹਰ ਸਾਲ ਧੂਮਧਾਮ ਨਾਲ ਗਣਪਤੀ ਪੂਜਾ ਦਾ ਆਯੋਜਨ ਕਰਦੇ ਹਨ। ਬੀ ਟਾਊਨ ਵਿੱਚ ਕਈ ਸੈਲੇਬਸ ਆਪਣੇ ਘਰ ਭਗਵਾਨ ਗਣੇਸ਼ ਦਾ ਸਵਾਗਤ ਬੜੀ ਧੂਮਧਾਮ ਨਾਲ ਕਰਦੇ ਹਨ। ਹਾਲ ਹੀ ਵਿੱਚ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨੇ ਵੀ ਪੂਰੇ ਪਰਿਵਾਰ ਨਾਲ ਗਣਪਤੀ ਬੱਪਾ ਦਾ ਸਵਾਗਤ ਕੀਤਾ। ਸਲਮਾਨ ਖ਼ਾਨ ਨੇ ਇਸ ਖ਼ਾਸ ਮੌਕੇ ਦੀਆਂ ਝਲਕੀਆਂ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। By Pushp Raj 01 Sep 2022 Share Twitter Share Whatsapp LinkedIn
Celebrities Special ਗਾਇਕਾ ਨੀਤੀ ਮੋਹਨ Sa Re Ga Ma Pa Lil Champs 9 ਮੁੜ ਬਤੌਰ ਜੱਜ ਆਵੇਗੀ ਨਜ਼ਰ Sa Re Ga Ma Pa Lil Champs : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੀਤੀ ਮੋਹਨ ਲੰਮੇਂ ਸਮੇਂ ਬਾਅਦ ਮੁੜ ਟੀਵੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ 'ਵਿੱਚ ਨਜ਼ਰ ਆਉਣ ਵਾਲੀ ਹੈ। ਗਾਇਕਾ ਨੀਤੀ ਮੋਹਨ ਮਾਂ ਬਨਣ ਮਗਰੋਂ ਲੰਮੇਂ ਸਮੇਂ ਤੋਂ ਬਾਅਦ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜਨ 9' ਰਾਹੀਂ ਮੁੜ ਵਾਪਸੀ ਕਰਨ ਲਈ ਤਿਆਰ ਹੈ। By Pushp Raj 01 Sep 2022 Share Twitter Share Whatsapp LinkedIn
Celebrities Special ਫ਼ਿਲਮ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਨਿਭਾਉਣਗੇ ਖ਼ਾਸ ਕਿਰਦਾਰ, ਮੌਨੀ ਰਾਏ ਨੇ ਕੀਤਾ ਖੁਲਾਸਾ Shah Rukh Khan in Brahmastra: ਬਾਲੀਵੁੱਡ ਅਦਾਕਾਰਾ ਮੌਨੀ ਰਾਏ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਵੇਗੀ। ਮੌਨੀ ਰਾਏ ਇਸ ਫ਼ਿਲਮ ਵਿੱਚ ਰਣਬੀਰ ਤੇ ਆਲਿਆ ਦੇ ਨਾਲ ਨਜ਼ਰ ਆਵੇਗੀ। ਹੁਣ ਮੌਨੀ ਰਾਏ ਇਹ ਪੁਸ਼ਟੀ ਕੀਤੀ ਹੈ ਕਿ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਵੀ ਇੱਕ ਖ਼ਾਸ ਕਿਰਦਾਰ ਨੂੰ ਨਿਭਾਉਦੇ ਹੋਏ ਨਜ਼ਰ ਆਉਣਗੇ। By Pushp Raj 01 Sep 2022 Share Twitter Share Whatsapp LinkedIn
Celebrities Special Money Laundering Case: ED ਦੀ ਚਾਰਜਸ਼ੀਟ 'ਚ ਹੋਇਆ ਵੱਡਾ ਖੁਲਾਸਾ, ਸੁਕੇਸ਼ ਦੇ ਅਪਰਾਧਾਂ ਬਾਰੇ ਜਾਣਦੀ ਸੀ ਜੈਕਲੀਨ ਫਰਨਾਂਡੀਜ਼ Money Laundering Case: ਮਨੀ ਲਾਂਡਰਿੰਗ ਮਾਮਲੇ 'ਚ ਫਸੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧ ਹੋ ਰਹੀਆਂ ਹਨ। ਇਸ ਮਾਮਲੇ ਵਿੱਚ ਈਡੀ ਵੱਲੋਂ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਨੂੰ 215 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਹੈ। ਚਾਰਜਸ਼ੀਟ 'ਚ ਜੋ ਲਿਖਿਆ ਗਿਆ ਹੈ, ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਹੈਰਾਨੀਜਨਕ ਖੁਲਾਸੇ ਕੀਤੇ ਹਨ। By Pushp Raj 01 Sep 2022 Share Twitter Share Whatsapp LinkedIn
Celebrities Special ਕੀ ਸਲਮਾਨ ਖ਼ਾਨ ਦੇ ਨਾਲ ਬਿੱਗ ਬੌਸ 16 ਹੋਸਟ ਕਰੇਗੀ ਸ਼ਹਿਨਾਜ਼ ਗਿੱਲ? ਜਾਨਣ ਲਈ ਪੜ੍ਹੋ ਪੂਰੀ ਖ਼ਬਰ Shehnaaz Gill host Bigg Boss 16: ਪੰਜਾਬ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸ਼ਹਿਨਾਜ਼ ਦੇ ਲੱਖਾਂ ਫੈਨਜ਼ ਹਨ ਤੇ ਲੋਕ ਉਸ ਨੂੰ ਟੀਵੀ 'ਤੇ ਵੇਖਣਾ ਬਹੁਤ ਪਸੰਦ ਕਰਦੇ ਹਨ। ਹੁਣ ਸ਼ਹਿਨਾਜ਼ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਇਸ ਵਾਰ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੇ ਬਿੱਗ ਬੌਸ 16 ਹੋਸਟ ਕਰ ਸਕਦੀ ਹੈ। ਇਸ ਖ਼ਬਰ ਦੀ ਕੀ ਸੱਚਾਈ ਹੈ ਆਓ ਜਾਣਦੇ ਹਾਂ। By Pushp Raj 31 Aug 2022 Share Twitter Share Whatsapp LinkedIn