Punjabi Buzz ਬਾਣੀ ਸੰਧੂ ਨੇ ਸਾਂਝੀਆਂ ਕੀਤੀਆਂ ਭਾਬੀ ਦੇ ਨਾਲ ਤਸਵੀਰਾਂ, ਪ੍ਰਸ਼ੰਸਕਾਂ ਨੇ ਦਿੱਤੀ ਗਾਇਕਾ ਨੂੰ ਵਧਾਈ ਗਾਇਕਾ ਬਾਣੀ ਸੰਧੂ (Baani Sandhu) ਨੇ ਆਪਣੀ ਨਵ-ਵਿਆਹੀ ਭਾਬੀ (Bhabi) ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਭਾਬੀ’। ਜਿਸ ਤੋਂ ਬਾਅਦ ਗਾਇਕਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । Singer Baani Sandhu has shared a picture with her newly-married sister-in-law. While sharing this picture, singer wrote 'Bhabi'. After which the process of congratulating the singer started. By Shaminder 17 Jan 2023 Share Twitter Share Whatsapp LinkedIn
Celebrities Special ਕੀ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਦਾ ਪਤਨੀ ਚਾਰੂ ਨਾਲ ਹੋ ਗਿਆ ਹੈ ਪੇਚਅੱਪ, ਵਿਆਹ ‘ਚ ਇੱਕਠੇ ਪੋਜ਼ ਦਿੰਦੇ ਨਜ਼ਰ ਆਈ ਜੋੜੀ ਸੁਸ਼ਮਿਤਾ ਸੇਨ (Sushmita Sen) ਦੀ ਭਾਬੀ ਚਾਰੂ ਅਸੋਪਾ (Charu Asopa) ਤੇ ਉਸ ਦਾ ਭਰਾ ਰਾਜੀਵ ਸੇਨ ਇੱਕ ਵਿਆਹ ਸਮਾਰੋਹ ‘ਚ ਇੱਕਠੇ ਨਜ਼ਰ ਆਏ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । Sushmita Sen's sister-in-law Charu Asopa and her brother Rajeev Sen were seen together in a wedding ceremony. The video of which is going viral on social media. By Shaminder 07 Jan 2023 Share Twitter Share Whatsapp LinkedIn
Celebrities Special ਇਹ ਅਦਾਕਾਰਾ ਬਣ ਸਕਦੀ ਹੈ ਅਨੁਸ਼ਕਾ ਸ਼ਰਮਾ ਦੀ ਭਾਬੀ, ਅਨੁਸ਼ਕਾ ਸ਼ਰਮਾ ਦੇ ਭਰਾ ਨਾਲ ਤਸਵੀਰਾਂ ਹੋਈਆਂ ਵਾਇਰਲ ਅਨੁਸ਼ਕਾ ਸ਼ਰਮਾ (Anushka Sharma) ਦੇ ਨਾਲ-ਨਾਲ ਇਨ੍ਹੀਂ ਦਿਨੀਂ ਉਨ੍ਹਾਂ ਦੇ ਭਰਾ ਦੀ ਵੀ ਖੂਬ ਚਰਚਾ ਹੋ ਰਹੀ ਹੈ । ਦਰਅਸਲ ਅਨੁਸ਼ਕਾ ਦਾ ਭਰਾ (Brother) ਇੱਕ ਅਦਾਕਾਰਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ । Along with Anushka Sharma, her brother is also being discussed a lot these days. Actually, Anushka's brother is in discussion about his relationship with an actress. By Shaminder 06 Jan 2023 Share Twitter Share Whatsapp LinkedIn
Celebrities Special ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ Resham Singh Anmol has made some pictures with your brother on his Instagram account. | ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਦੇ ਨਾਲ ਕੁਝ ਤਸਵੀਰਾਂ ਸਾਂਝੀਆ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । By Shaminder 06 Dec 2022 Share Twitter Share Whatsapp LinkedIn
Uncategorized Priyanka Chopra reveals pictures of Malti Marie with her brother Sidharth Chopra Priyanka Chopra news: Bollywood actress Priyanka Chopra often shares adorable pictures of her daughter Malti Marie Jonas Chopra. Now, the actress has shared a cute glimpse of her daughter Malti with her 'Mamu' Sidharth Chopra, and fans are more than delighted to witness the image. By Shimona Sharma 30 Nov 2022 Share Twitter Share Whatsapp LinkedIn
Celebrities Special ਅਫਸਾਨਾ ਖ਼ਾਨ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਹੋਈ ਭਾਵੁਕ, ਭੈਣ ਭਰਾ ਦੇ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ Afsana Khan is very active on social media. She often shares her pictures and videos on social media. In this picture, you can see that Afsana Khan is seen with her sister and brother.| ਅਫਸਾਨਾ ਖ਼ਾਨ (Afsana Khan) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਆਪਣੇ ਭੈਣ ਅਤੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ । By Shaminder 18 Nov 2022 Share Twitter Share Whatsapp LinkedIn
Celebrities Special ਪੰਜਾਬੀ ਇੰਡਸਟਰੀ ਤੋਂ ਆਈ ਦੁੱਖਦਾਇਕ ਖ਼ਬਰ, ਗੁਰਿੰਦਰ ਡਿੰਪੀ ਦਾ ਹੋਇਆ ਦਿਹਾਂਤ ਬਿੰਨੂ ਢਿੱਲੋਂ ਨੇ ਕਿਹਾ ‘ਮੇਰਾ ਵੀਰ ਗੁਰਿੰਦਰ ਡਿੰਪੀ ਨਹੀਂ ਰਿਹਾ’ A very sad news has come out from the Punjabi industry. Actor Binnu Dhillon's brother Gurinder Dimpy has passed away. The actor has given information about this while sharing a post.| ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ । ਅਦਾਕਾਰ ਬਿੰਨੂ ਢਿੱਲੋਂ (Binnu Dhillon) ਦੇ ਭਰਾ (Brother) ਗੁਰਿੰਦਰ ਡਿੰਪੀ ਦਾ ਦਿਹਾਂਤ (Death) ਹੋ ਗਿਆ ਹੈ । ਇਸ ਬਾਰੇ ਅਦਾਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । By Shaminder 07 Nov 2022 Share Twitter Share Whatsapp LinkedIn
Celebrities Special ਸੰਨੀ ਦਿਓਲ ਦਾ ਅੱਜ ਹੈ ਜਨਮ ਦਿਨ, ਭਰਾ ਬੌਬੀ ਦਿਓਲ ਅਤੇ ਪੁੱਤਰ ਕਰਣ ਦਿਓਲ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ Today is Sunny Deol's birthday. On his birthday, his younger brother Bobby Deol has shared a video. In this video, Bobby is seen with his elder brother Sunny Deol. | ਅੱਜ ਸੰਨੀ ਦਿਓਲ(Sunny Deol) ਦਾ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ (Bobby Deol) ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਬੌਬੀ ਆਪਣੇ ਵੱਡੇ ਭਰਾ ਸੰਨੀ ਦਿਓਲ ਦੇ ਨਾਲ ਨਜ਼ਰ ਆ ਰਹੇ ਹਨ । By Shaminder 19 Oct 2022 Share Twitter Share Whatsapp LinkedIn
Celebrities Special ਨਵ-ਜਨਮੀ ਭਤੀਜੀ ਨੂੰ ਮਿਲਣ ਲਈ ਕੈਨੇਡਾ ਪਹੁੁੰਚਿਆ ਪਰਮੀਸ਼ ਵਰਮਾ ਦਾ ਭਰਾ, ਗਾਇਕ ਨੇ ਤਸਵੀਰ ਕੀਤੀ ਸਾਂਝੀ Parmish Verma whose daughter has been born recently. his pictures were also shared by the singer. Now the singer has shared a picture of his brother in his Instagram story. ਪਰਮੀਸ਼ ਵਰਮਾ (Parmish Verma) ਜਿਨ੍ਹਾਂ ਦੇ ਘਰ ਬੀਤੇ ਦਿਨੀਂ ਧੀ (Daughter) ਨੇ ਜਨਮ ਲਿਆ ਹੈ । ਉਸ ਦੀਆਂ ਤਸਵੀਰਾਂ ਵੀ ਗਾਇਕ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਹੁਣ ਗਾਇਕ ਨੇ ਆਪਣੇ ਭਰਾ ਦੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਹੈ । By Shaminder 13 Oct 2022 Share Twitter Share Whatsapp LinkedIn