Lifestyle Cervical Cancer ਲਈ ਭਾਰਤ 'ਚ ਲਾਂਚ ਹੋਵੇਗਾ ਪਹਿਲਾ ਟੀਕਾ , ਜਾਣੋ ਕੀ ਹਨ ਇਸ ਦੇ ਫਾਇਦੇ Cervical Cancer Vaccine: ਭਾਰਤ ਵਿੱਚ ਸਰਵੀਕਲ ਕੈਂਸਰ ਦੀ ਸਮੱਸਿਆ ਆਮ ਹੋ ਗਈ ਹੈ। ਸਰਵੀਕਲ ਕੈਂਸਰ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਅੱਜ ਭਾਰਤ ਵਿੱਚ ਸਰਵੀਕਲ ਕੈਂਸਰ ਦੇ ਲਈ ਪਹਿਲਾ ਸਵਦੇਸ਼ੀ ਟੀਕਾ ਲਾਂਚ ਹੋਵੇਗਾ। ਇਹ ਟੀਕਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਲਾਂਚ ਕੀਤਾ ਜਾਵੇਗਾ। By Pushp Raj 01 Sep 2022 Share Twitter Share Whatsapp LinkedIn