Punjabi Buzz ਵੇਟਲਿਫਟਰ ਵਿਕਾਸ ਠਾਕੁਰ ਤੇ ਲਵਪ੍ਰੀਤ ਸਿੰਘ ਨੇ ਜਿੱਤ ਹਾਸਿਲ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਸਟਾਈਟਲ ‘ਚ ਮਨਾਇਆ ਜਸ਼ਨ CWG 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ‘ਚ ਭਾਰਤ ਦੇ ਖਿਡਾਰੀ ਆਪਣਾ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਰਕੇ ਭਾਰਤੀ ਖਿਡਾਰੀ ਲਗਾਤਾਰ ਮੈਡਲ ਆਪਣੀ ਝੋਲੀ ਚ ਪਾ ਰਹੇ ਹਨ। ਪੰਜਾਬੀ ਗੱਭਰੂ ਅਤੇ ਮੁਟਿਆਰਾਂ ਆਪਣੀ ਖੇਡ ਦਾ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ‘ਚ ਕੁਝ ਕਲਾਕਾਰ ਨੇ ਇਸ ਮੰਚ ਉੱਤੇ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ। By Lajwinder kaur 03 Aug 2022 Share Twitter Share Whatsapp LinkedIn