Entertainment News It's a Girl: Gurmeet Choudhary and Debina Bonnerjee welcome little princess Gurmeet Chaudhary news: television couple Debina Bonnerjee and Gurmeet Chaudhary is on cloud nine as they welcome their second baby. On Friday, November 11, the couple took to their social media and announced the arrival of their baby girl. By Ritika Nath 11 Nov 2022 Share Twitter Share Whatsapp LinkedIn
Celebrities Special ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੇ ਘਰ ਕੀਤਾ ਬੱਪਾ ਦਾ ਸਵਾਗਤ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ Debina and Gurmeet welcome Lord Ganesha: ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਾ ਖ਼ਾਸ ਰੰਗ ਮਹਾਰਾਸ਼ਟਰ ਵਿਖੇ ਵੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰਿਆਂ ਨੇ ਆਪਣੇ ਘਰ ਬੱਪਾ ਦਾ ਸਵਾਗਤ ਕੀਤਾ ਹੈ। ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਟੀਵੀ ਸਟਾਰਸ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਆਪਣੇ ਘਰ ਬੱਪਾ ਦਾ ਸਵਾਗਤ ਕੀਤਾ ਹੈ। ਦੇਬੀਨਾ ਨੇ ਇਸ ਖ਼ਾਸ ਪਲ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। By Pushp Raj 31 Aug 2022 Share Twitter Share Whatsapp LinkedIn