ਦੀਪ ਜੰਡੂ ਜਲਦੀ ਲੈ ਕੇ ਆ ਰਹੇ ਨੇ ਨਵਾਂ ਗੀਤ By Gulshan Kumar 06 Mar 2018 | Updated On 06 Mar 2018 06:47 IST in Punjabi Buzz New Update Advertisment ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਬਦਲਾਅ ਆਏ ਹਨ । ਫਿਰ ਭਾਵੇ ਉਹ ਬਦਲਾਅ ਸੰਗੀਤ ਵਿਚ ਹੋਵੇ, ਬੋਲਾਂ ਵਿਚ ਹੋਵੇ, ਵੀਡਿਉ ਵਿਚ ਹੋਵੇ ਤੇ ਜਾਂ ਫ਼ੇਰ ਅੰਦਾਜ਼ ਵਿਚ ਹੋਵੇ। ਤੇ ਅੱਜ ਦੀ ਹਰਦਮ ਬਦਲਦੀ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਜਿਸ ਦਾ ਅੰਦਾਜ਼ ਅੱਜ ਕੱਲ ਸਾਰਿਆਂ ਤੇ ਛਾਇਆ ਹੋਇਆ ਹੈ, ਤੇ ਉਹਨਾਂ ਦਾ ਚੰਗਾ ਟਾਈਮ ਆਇਆ ਹੋਇਆ ਹੈ, ਉਹ ਨੇ ਦੀਪ ਜੰਡੂ। ਭਾਂਵੇ ਮਿਉਜ਼ਿਕ ਹੋਵੇ, ਭਾਂਵੇ ਬੋਲ ਹੋਣ, ਭਾਂਵੇ ਅੰਦਾਜ਼ ਹੋਵੇ ਉਹਨਾਂ ਦੀ ਗੱਲ ਹੀ ਵੱਖਰੀ ਹੈ। ਬਹੁਤ ਟਾਈਮ ਦੀ ਜੱਦੋਜਹਿਦ ਦੇ ਬਾਦ ਇਕ ਦੱਮ ਸੁਰਖੀਆਂ ਚ ਆਉਣ ਵਾਲਾ ਨਾਮ ਹੈ ਦੀਪ ਜੰਡੂ Deep Jandu। Advertisment ਜਿਹਨਾਂ ਦਾ ਅੱਜ ਕੱਲ ਹਰ ਕੋਈ ਦੀਵਾਨਾ ਹੈ। ਕੱਲੇ ਮਿਉਜ਼ਿਕ ਲਵਰਸ ਹੀ ਨਹੀਂ, ਬਲਕਿ ਪੰਜਾਬੀ ਸਿੰਗਰਸ ਵੀ ਉਹਨਾਂ ਦੇ ਦੀਵਾਨੇ ਨੇ। ਉਹਨਾਂ ਦੇ ਨਵੇਂ ਤੋਂ ਨਵੇਂ ਗੀਤ ਦੀ ਉਡੀਕ ਸਾਰਿਆਂ ਨੂੰ ਰਹਿੰਦੀ ਹੈ, ਕਿਉਂਕਿ ਉਹਨਾਂ ਦਾ ਹਰ ਇਕ ਗੀਤ ਬਹੁਤ ਜ਼ਿਆਦਾ ਏਂਟਰ ਟੇਨਿੰਗ ਹੁੰਦਾ ਹੈ। ਤੇ ਉਹਨਾਂ ਨੇ ਆਪਣੇ ਚਾਹੁਣ ਵਾਲਿਆਂ ਲਈ ਆਪਣੇ ਫੇਸਬੁਕ ਪੇਜ਼ ਤੇ ਇਕ ਅਨਾਉਂਸਮੇਂਟ ਕੀਤੀ ਹੈ। ਕਿ ਉਹ ਆਪਣਾ ਨਵਾਂ ਗੀਤ ਬਹੁਤ ਜਲਦੀ ਲੈ ਕੇ ਆ ਰਹੇ ਨੇ। ਬੱਸ ਤੁਸੀਂ ਥੋੜੀ ਜਿਹਾ ਇੰਤਜ਼ਾਰ ਕਰਨਾ ਹੈ। ਲਉ ਜੀ ਹੁਣ ਇਹ ਇੰਤਜ਼ਾਰ ਕਦੋ ਖਤਮ ਹੁੰਦਾ ਹੈ, ਬਸ ਆਪਾਂ ਨੇ ਇਹੀ ਦੇਖਣਾ ਹੈ। ਬਾਕੀ ਉਹਨਾਂ ਦੀ ਜੋ ਵੀ ਅੱਪਡੇਟ ਹੋਏਗੀ, ਉਹਦੇ ਬਾਰੇ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਦਸਾਂਗੇ, ਇਹ ਸਾਡਾ ਵਾਅਦਾ ਹੈ। Edited By: Gourav Kochhar #latest-entertainment-news #punjabi-singer #pollywood-news #latest-punjabi-song #latest-punjabi-news #latest-punjabi-updates Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article