Pollywood ਸਿੱਧੂ ਮੂਸੇਵਾਲਾ ਦੀ ਮਾਂ ਨੇ ਸ਼ੁਭਕਰਨ, ਦੀਪ ਸਿੱਧੂ ਸਣੇ ਹੋਰਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਉਹ ਦਿਨ ਦੂਰ ਨਹੀਂ ਜਦੋਂ ਇਹ ਸੇਕ ਤੁਹਾਡੇ ਘਰਾਂ ਤੱਕ ਪਹੁੰਚ ਜਾਵੇਗਾ’ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ‘ਤੇ ਮਾਰੇ ਗਏ ਸ਼ੁਭਕਰਨ ਸਿੰਘ, ਦੀਪ ਸਿੱਧੂ, ਸਿੱਧੂ ਮੂਸੇਵਾਲਾ ਅਤੇ ਪੁਲਿਸ ਅਫਸਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ । By Shaminder 22 Feb 2024 Share Twitter Share Whatsapp LinkedIn
Pollywood ਜਾਣੋ ਦੀਪ ਸਿੱਧੂ ਦੇ ਫ਼ਿਲਮੀ ਕਰੀਅਰ ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਪੰਜਾਬੀ ਅਦਾਕਾਰ , ਮਾਡਲ , ਵਕੀਲ ਅਤੇ ਸਮਾਜਿਕ ਕਾਰਕੁਨ ਵੱਜੋਂ ਆਪਣੀ ਪਛਾਣ ਕਾਇਮ ਕਰਨ ਵਾਲਾ ਮਰਹੂਮ ਦੀਪ ਸਿੱਧੂ ਕਿਸੇ ਹੋਰ ਪਛਾਣ ਦਾ ਮੁਥਾਜ ਨਹੀਂ ਸੀ। ਉੱਚਾ-ਲੰਮਾ ਕੱਦ-ਕਾਠ ਅਤੇ ਪ੍ਰਭਾਵੀ ਬੋਲਚਾਲ ਵਾਲਾ ਦੀਪ ਸਿੱਧੂ ਬਹੁਤ ਹੀ ਤਰਕ ਨਾਲ ਆਪਣੀ ਗੱਲ ਰੱਖਦਾ ਸੀ। By Shaminder 23 Jan 2024 Share Twitter Share Whatsapp LinkedIn
Viral ਦੀਪ ਸਿੱਧੂ ਦੇ ਜਨਮ ਦਿਨ ‘ਤੇ ਰੀਨਾ ਰਾਏ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿਰ ‘ਤੇ ਦੁਮਾਲਾ ਸਜਾਈ ਆਈ ਨਜ਼ਰ ਰੀਨਾ ਰਾਏ ਨੇ ਦੀਪ ਸਿੱਧੂ ਦਾ ਜਨਮ ਦਿਨ ਖ਼ਾਸ ਅੰਦਾਜ਼ ‘ਚ ਮਨਾਇਆ । ਇਸ ਮੌਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । By Shaminder 03 Apr 2023 Share Twitter Share Whatsapp LinkedIn
Pollywood ਦੀਪ ਸਿੱਧੂ ਦੀ ਖ਼ਾਸ ਦੋਸਤ ਰੀਨਾ ਰਾਏ ਨੂੰ ‘ਧੀ ਪੰਜਾਬ ਦੀ’ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਰੀਨਾ ਰਾਏ ਨੇ ਕੀਤਾ ਧੰਨਵਾਦ ਣ ਜਦੋਂ ਦੀਪ ਸਿੱਧੂ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ਤਾਂ ਰੀਨਾ ਰਾਏ ਉਸ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਬਿਤਾ ਰਹੀ ਹੈ । By Shaminder 29 Mar 2023 Share Twitter Share Whatsapp LinkedIn
Punjabi Buzz ਦੀਪ ਸਿੱਧੂ ਦੀ ਬਰਸੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ, ਸ਼ਰਧਾਂਜਲੀ ਸਮਾਰੋਹ ‘ਚ ਭਾਵੁਕ ਹੋਏ ਸਿੱਧੂ ਦੇ ਪਿਤਾ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਦੀਪ ਸਿੱਧੂ ਦੀ ਬਰਸੀ ‘ਤੇ ਪਹੁੰਚੇ । ਇਸ ਮੌਕੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । By Shaminder 16 Feb 2023 Share Twitter Share Whatsapp LinkedIn
Punjabi Buzz ਦੀਪ ਸਿੱਧੂ ਦੇ ਦਿਹਾਂਤ ਨੂੰ ਇੱਕ ਸਾਲ ਹੋਇਆ ਪੂਰਾ, ਰੀਨਾ ਰਾਏ ਨੇ ਦੀਪ ਦੇ ਨਾਲ ਤਸਵੀਰ ਸਾਂਝੀ ਕਰ ਕੀਤਾ ਯਾਦ, ਹਾਦਸੇ ਵਾਲੀ ਥਾਂ ‘ਤੇ ਨੌਜਵਾਨਾਂ ਨੇ ਕਰਵਾਇਆ ਪਾਠ ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ ਅੱਜ ਇੱਕ ਸਾਲ ਪੂਰਾ (Death Anniversary) ਹੋ ਗਿਆ ਹੈ । ਇਸ ਮੌਕੇ ‘ਤੇ ਉਸ ਦੀ ਖ਼ਾਸ ਦੋਸਤ ਰੀਨਾ ਰਾਏ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਪ ਸਿੱਧੂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।| Deep Sidhu's death has completed one year today . On this occasion, his special friend Reena Rai has also shared a picture with Deep Sidhu on her Instagram account. By Shaminder 15 Feb 2023 Share Twitter Share Whatsapp LinkedIn
Celebrities Special Deep Sidhu's brother meets Jathedar: ਦੀਪ ਸਿੱਧੂ ਦੇ ਭਰਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ, ਦੀਪ ਸਿੱਧੂ ਦੀ ਤਸਵੀਰ ਅਜਾਇਬਘਰ 'ਚ ਲਾਉਣ ਦੀ ਕੀਤੀ ਮੰਗ Deep Sidhu's brother meets Jathedar: ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਇਥੇ ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨਦੀਪ ਨੇ ਜਥੇਦਾਰ ਸਹਿਬ ਕੋਲ ਭਰਾ ਦੀਪ ਸਿੱਧੂ ਲਈ ਇੱਕ ਖ਼ਾਸ ਅਪੀਲ ਵੀ ਕੀਤੀ। By Pushp Raj 08 Feb 2023 Share Twitter Share Whatsapp LinkedIn
Punjabi Buzz ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਫਰਵਰੀ ‘ਚ ਹੀ ਦੀਪ ਸਿੱਧੂ ਦਾ ਹੋਇਆ ਸੀ ਦਿਹਾਂਤ, ਦੱਸਿਆ ਹਾਦਸੇ ਵਾਲੇ ਦਿਨ ਦਾ ਹਾਲ ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ 15 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਉਨ੍ਹਾ ਦੀ ਖ਼ਾਸ ਦੋਸਤ ਰੀਨਾ ਰਾਏ (Reena Rai) ਇੱਕ ਵਾਰ ਫਿਰ ਦੀਪ ਨੂੰ ਯਾਦ ਕਰਕੇ ਭਾਵੁਕ ਹੋ ਗਈ । ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ ।| One year of Deep Sidhu's death is going to be completed on February 15. Before this, his special friend Reena Rai once again became emotional remembering Deep. she has shared a video in her Instagram story. By Shaminder 08 Feb 2023 Share Twitter Share Whatsapp LinkedIn
Punjabi Buzz ਸਿੱਪੀ ਗਿੱਲ ਦੀਪ ਸਿੱਧੂ ਦੀ ਮਾਂ ਦੇ ਨਾਲ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ ਸਿੱਪੀ ਗਿੱਲ (Sippy Gill) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਮਰਹੂਮ ਅਦਾਕਾਰ ਦੀਪ ਸਿੱਧੂ (Deep Sidhu) ਦੀ ਮਾਂ (Mother) ਦੇ ਨਾਲ ਨਜ਼ਰ ਆ ਰਿਹਾ ਹੈ । Some pictures of Sippy Gill are going viral on social media. In these pictures, the singer is seen with late actor Deep Sidhu's mother. By Shaminder 17 Jan 2023 Share Twitter Share Whatsapp LinkedIn