Entertainment News 'Chamikila' movie: Diljit Dosanjh, Parineeti Chopra to share screen space in Imitiaz Ali's film Diljit Dosanjh about 'Chamkila' biopic: Dosanjhawala aka Diljit Dosanjh has managed to garner massive recognition worldwide with his singing as well as acting skills. Currently, he is basking in the success of his ongoing musical tour 'Born To Shine' which will be soon concluding in Mumbai. Apart from this, Diljit Dosanjh will soon start the shoot of his upcoming Bollywood movie with ace director Imtiaz Ali. The two are working on the biopic of legendary Punjabi singer Amar Singh Chamkila. By Ritika Nath 10 Dec 2022 Share Twitter Share Whatsapp LinkedIn
Punjabi Buzz ਦਿਲਜੀਤ ਦੋਸਾਂਝ ਜਲਦ ਹੀ ਸ਼ੁਰੂ ਕਰਨਗੇ ਇਮਤਿਆਜ਼ ਅਲੀ ਦੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ Diljit Dosanjh to start the shoot of Amar Singh Chamkila biopic: ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਜੋ ਕਿ ਇਨ੍ਹੀਂ ਦਿਨੀਂ ਮੁੰਬਈ ’ਚ ਹਨ। ਇਥੇ ਉਹ ਆਪਣੇ ਵਰਲਡ ਟੂਰ ‘ਬੌਰਨ ਟੂ ਸ਼ਾਈਨ’ ਦੇ ਸਿਲਸਿਲੇ ਵਿੱਚ ਪਹੁੰਚੇ ਹਨ। ਦਿਲਜੀਤ ਦੋਸਾਂਝ ਆਪਣੇ 9 ਦਸੰਬਰ ਨੂੰ ਹੋਣ ਜਾ ਰਹੇ ਸ਼ੋਅ ਨਾਲ ਪ੍ਰਸ਼ੰਸਕਾਂ ਦੇ ਰੂਬਰੂ ਹੋਣਗੇ। By Lajwinder kaur 05 Dec 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਕਤਲ ਕੇਸ: ਦਿਲਜੀਤ ਦੋਸਾਂਝ ਨੇ ਸਰਕਾਰ ਨੂੰ ਕਿਹਾ ਬੇਕਾਰ Diljit Dosanjh news: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ, ਜੋ ਕਿ ਆਪਣੇ ਗੀਤਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਦਿਲਾਂ ਦਾ ਬਾਦਸ਼ਾਹ ਕਹੇ ਜਾਣ ਵਾਲੇ ਦਿਲਜੀਤ ਆਪਣੀ ਆਵਾਜ਼ ਅਤੇ ਦਿਆਲੂ ਦਿਲ ਲਈ ਜਾਣੇ ਜਾਂਦੇ ਹਨ। By Lajwinder kaur 04 Dec 2022 Share Twitter Share Whatsapp LinkedIn
Entertainment News Diljit Dosanjh shares a hilarious incident from his 'Born To Shine' tour Diljit Dosanjh news: Punjabi singer Diljit Dosanjh is a global icon and nothing seems to stop him from reaching the heights. The singer is currently in Mumbai for his 'Born To Shine' music tour which began earlier this year. In the meantime, he had a candid conversation, he revealed a lot about his journey in music as well as films. The singer also unveiled some hilarious incidents that happened in one of his 'Born To Shine' concerts. By Ritika Nath 04 Dec 2022 Share Twitter Share Whatsapp LinkedIn
Punjabi Buzz ਵਿਦੇਸ਼ ਤੋਂ ਭਾਰਤ ਪਰਤੇ ਗਾਇਕ ਦਿਲਜੀਤ ਦੋਸਾਂਝ, ਮੰਦਰ ਦੇ ਵੀ ਕੀਤੇ ਦਰਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ Diljit Dosanjh has returned to India after his foreign tour. After returning to India, he also visited the temple. The beautiful pictures of which he has shared on his Instagram account.| ਦਿਲਜੀਤ ਦੋਸਾਂਝ (Diljit Dosanjh) ਆਪਣੇ ਵਿਦੇਸ਼ ਟੂਰ ਤੋਂ ਬਾਅਦ ਭਾਰਤ ਪਰਤ ਆਏ ਹਨ । ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਮੰਦਰ ਦੇ ਵੀ ਦਰਸ਼ਨ ਕੀਤੇ । ਜਿਸ ਦੀਆਂ ਖ਼ੂਬਸੂਰਤ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । By Shaminder 03 Dec 2022 Share Twitter Share Whatsapp LinkedIn
PTC Punjabi Film Awards 2022 'PTC Punjabi Film Awards 2022' ਦੀ ‘ਬੈਸਟ ਐਕਟਰ’ ਦੀ ਕੈਟਗਿਰੀ ਇਨ੍ਹਾਂ ਕਲਾਕਾਰਾਂ ਲਈ ਕਰੋ ਵੋਟ PTC Punjabi Film Awards 2022: ਬਹੁਤ ਜਲਦ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਹਰ ਵਾਰ ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ। By Lajwinder kaur 26 Nov 2022 Share Twitter Share Whatsapp LinkedIn
Entertainment News Finally! Diljit Dosanjh, Nimrat Khaira's awaited-film 'Jodi' gets release date Diljit Dosanjh news: Punjabi artists Diljit Dosanjh and Nimrat Khaira are yet again in the news for one of the most awaited films 'Jodi'. The film has been delayed numerous times for unforeseen reasons but finally, the makers have announced the new release date of the film. By Ritika Nath 26 Nov 2022 Share Twitter Share Whatsapp LinkedIn
Uncategorized ਇੰਤਜ਼ਾਰ ਹੋਇਆ ਖਤਮ! ਆ ਰਹੀ ਹੈ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ Diljit Dosanjh, Nimrat Khaira-starrer ‘Jodi’: ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੀ ਫ਼ਿਲਮ ਜੋੜੀ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ। ਦਿਲਜੀਤ ਦੋਸਾਂਝ ਅਤੇ ਨਿਮਰਿਤ ਖਹਿਰਾ ਦੀ ਮੋਸਟ ਅਵੇਟਿਡ ਫ਼ਿਲਮ ਜੋੜੀ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ ਆਖਿਰਕਾਰ ਇਹ ਫ਼ਿਲਮ ਹੁਣ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। By Lajwinder kaur 25 Nov 2022 Share Twitter Share Whatsapp LinkedIn
Celebrities Special ਸਿਰ ‘ਤੇ ਪਟਕਾ ਬੰਨੀ ਇਹ ਮੁੰਡਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ ! This star has given many hit films to the Punjabi industry. He has also appeared in Bollywood films. Now you must know who we are talking about. We are talking about Diljit Dosanjh. | ਇਹ ਸਿਤਾਰਾ ਅਨੇਕਾਂ ਹੀ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕਿਆ ਹੈ । ਉੱਥੇ ਹੀ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ । ਹੁਣ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਨ । ਅਸੀਂ ਗੱਲ ਕਰ ਰਹੇ ਹਾਂ ਦੋਸਾਂਝਾ (Diljit Dosanjh) ਵਾਲੇ ਦੀ । By Shaminder 21 Nov 2022 Share Twitter Share Whatsapp LinkedIn