Advertisment

ਕਪਿਲ ਸ਼ਰਮਾ ਨੂੰ ਇਸ ਕਰਕੇ ਹੈ ਡਾ. ਮਨਮੋਹਨ ਸਿੰਘ ਨਾਲ ਦਿਲੋਂ ਪਿਆਰ, ਦਿੱਲੀ 'ਚ ਕੀਤੀ ਮੁਲਾਕਾਤ ਦੇਖੋ ਤਸਵੀਰਾਂ 

author-image
By Rupinder Kaler
New Update
ਕਪਿਲ ਸ਼ਰਮਾ ਨੂੰ ਇਸ ਕਰਕੇ ਹੈ ਡਾ. ਮਨਮੋਹਨ ਸਿੰਘ ਨਾਲ ਦਿਲੋਂ ਪਿਆਰ, ਦਿੱਲੀ 'ਚ ਕੀਤੀ ਮੁਲਾਕਾਤ ਦੇਖੋ ਤਸਵੀਰਾਂ 
Advertisment
ਕਮੇਡੀ ਕਿੰਗ ਕਪਿਲ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਹੈ । ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਧੰਨਵਾਦ ਕੀਤਾ ਹੈ । ਕਪਿਲ ਸ਼ਰਮਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । https://www.instagram.com/p/Btfo_Eonndi/ ਉਹਨਾਂ ਨੇ ਇਸ ਦੇ ਨਾਲ ਲਿਖਿਆ ਹੈ ਕਿ  “Thank you respected @dr.manmohan_singh for the warmth, hospitality and a heart to heart conversation about our roots in Amritsar, especially about our college and food. Was an honour meeting such a humble and simple statesman like you, and receiving blessings from ma’am. Regards.” https://www.instagram.com/p/Btfo_Eonndi/ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਨੇ ੨ ਫਰਵਰੀ ਨੂੰ ਦਿੱਲੀ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਦਿੱਤੀ ਸੀ ਜਿਸ ਵਿੱਚ ਕਪਿਲ ਦੇ ਦਿੱਲੀ ਦੇ ਦੋਸਤ ਸੁਰੇਸ਼ ਰੈਣਾ, ਦਲੇਰ ਮਹਿੰਦੀ, ਮੀਕਾ ਸਿੰਘ ਸਮੇਤ ਕਈ ਨਾਮੀ ਹਸਤੀਆਂ ਪਹੁੰਚੀਆਂ ਸਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਸ਼ਰਮਾ ਨੇ ੧੨ ਦਸੰਬਰ ਨੂੰ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਵਾਇਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment