Punjabi Buzz 'ਗੱਲ ਸੁਣੋ ਪੰਜਾਬੀ ਦੋਸਤੋ' ਗੁਰਦਾਸ ਮਾਨ ਨੇ ਆਪਣੇ ਨਵੇਂ ਗੀਤ ਰਾਹੀਂ ਬਿਆਨ ਕੀਤਾ ਦਿਲ ਦਾ ਦਰਦ Punjabi Singer Gurdas Maan talks to people of Punjab in his new song 'Gal Sunoh Punjabi Dosto': ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਜੋ ਕਿ ਕਾਫੀ ਸਮੇਂ ਬਾਅਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਉਹ ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਗੀਤ ਲੈ ਕੇ ਆਏ ਨੇ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਆਪਣੇ ਦਿਲ 'ਚ ਦੱਬਿਆ ਹੋਇਆ ਦਰਦ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ । By Lajwinder kaur 07 Sep 2022 Share Twitter Share Whatsapp LinkedIn
Entertainment News 'Gal Sunoh Punjabi Dosto': Gurdas Maan talks to people of Punjab in his new song Punjabi singer Gurdas Maan's much-awaited song 'Gal Sunoh Punjabi Dosto' is finally out now and this will not only make you emotional but also give you goosebumps. By Rajan Nath 07 Sep 2022 Share Twitter Share Whatsapp LinkedIn
Punjabi Buzz Gal Sunoh Punjabi Dosto: ਗੁਰਦਾਸ ਮਾਨ ਆਪਣੇ ਨਵੇਂ ਗੀਤ ਜ਼ਰੀਏ ਪੰਜਾਬੀਆਂ ਨੂੰ ਦੇਣਗੇ ‘ਜੁਆਬ’, ਹਿੰਦੀ ਨੂੰ ਮਾਂ ਬੋਲੀ ਕਹਿਣ ‘ਤੇ ਭੜਕੇ ਸੀ ਲੋਕ Punjabi Singer Gurdas Maan announces new song 'Gal Sunoh Punjabi Dosto': ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਜੋ ਕਿ ਕਾਫੀ ਸਮੇਂ ਬਾਅਦ ਆਪਣਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਗੀਤ ਦਾ ਨਾਮ ਹੈ ‘ਗੱਲ ਸੁਣੋ ਪੰਜਾਬੀ ਦੋਸਤੋ’। By Lajwinder kaur 25 Aug 2022 Share Twitter Share Whatsapp LinkedIn