Punjabi Buzz ਗਾਇਕਾ ਗੁਰਲੇਜ ਅਖਤਰ ਨੇ ਆਪਣੇ ਪਤੀ ਤੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ Gurlej Akhtar news: ਸੁਰਾਂ ਦੀ ਮਲਿਕਾ ਗਾਇਕਾ ਗੁਰਲੇਜ ਅਖਤਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਦਾ ਵੀ ਐਲਾਨ ਕੀਤਾ ਹੈ। By Lajwinder kaur 23 Oct 2022 Share Twitter Share Whatsapp LinkedIn
Entertainment News Jordan Sandhu enthrals his fans with the first glimpse of his upcoming song 'Jyada Jachdi'! Jordan Sandhu releases the teaser of his upcoming song 'Jyada Jachdi' featuring Isha Sharma. The female vocals are given by Gurlej Akhtar. By Ritika Nath 04 Oct 2022 Share Twitter Share Whatsapp LinkedIn
Punjabi Buzz ਕੋਰਾਲਾ ਮਾਨ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਰੌਂਗ ਰਿਪੋਰਟ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ Korala Maan and Gurlej Akhtar's new song 'Wrong Report' has been released. The lyrics of this song are penned by Korala Maan himself and the music is given by Desi Crew. ਕੋਰਾਲਾ ਮਾਨ (Korala Maan) ਅਤੇ ਗੁਰਲੇਜ ਅਖਤਰ (Gurlej Akhtar) ਦਾ ਨਵਾਂ ਗੀਤ ‘ਰੌਂਗ ਰਿਪੋਰਟ’ (Wrong Report) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਕੋਰਾਲਾ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਦੇ ਵੱਲੋਂ ਦਿੱਤਾ ਗਿਆ ਹੈ । By Shaminder 20 Sep 2022 Share Twitter Share Whatsapp LinkedIn
Punjabi Buzz ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ A video of Gurlej Akhtar and Kulwinder Kally is going viral on social media. In which the husband and wife is seen making a video on the new song. ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ (Kulwinder Kally) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਪਤੀ ਪਤਨੀ ਨਵੇਂ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । By Shaminder 13 Sep 2022 Share Twitter Share Whatsapp LinkedIn
Punjabi Buzz ਸੱਜਣ ਅਦੀਬ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Sohni Zindgi’ ਹੋਇਆ ਰਿਲੀਜ਼, ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ Sajjan Adeeb And Gurlej Akhtar New Song Sohni Zindgi ਪੰਜਾਬੀ ਗਾਇਕ ਸੱਜਣ ਅਦੀਬ ਕਾਫੀ ਸਮੇਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਹਨ। ਜੀ ਹਾਂ ਉਹ ਡਿਊਟ ਸੌਂਗ ਲੈ ਕੇ ਆਏ ਨੇ,ਇਸ ਗੀਤ ਨੂੰ ਸੱਜਣ ਅਦੀਬ ਤੇ ਨਾਮੀ ਗਾਇਕਾ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਹੈ। ਸੋਹਣੀ ਜ਼ਿੰਦਗੀ ਟਾਈਟਲ ਹੇਠ ਰਿਲੀਜ਼ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। By Lajwinder kaur 09 Sep 2022 Share Twitter Share Whatsapp LinkedIn
Entertainment News Ammy Virk, Karan Aujla, Garry Sandhu groove together at friend's wedding; pictures go viral Ammy Virk, Karan Aujla, Garry Sandhu, Gurlej Akhtar and several others were seen together enjoying a friend's wedding in Canada. Several pictures and videos went viral on the internet from the event. By Ritika Nath 07 Aug 2022 Share Twitter Share Whatsapp LinkedIn
Punjabi Buzz ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਜਿੰਦ ਮਾਹੀ’ ਦਾ ਨਵਾਂ ਗੀਤ ‘ਬਾਂਹ ਫੜ ਕੇ’ Gurlej Akhtar and Dilpreet Dhillon's new song 'Banh FadKe' has been released. It is being liked by the audience. Ajay Sarkaria and Gurlej Akhtar's romantic chemistry is seen in this song. By Shaminder 29 Jul 2022 Share Twitter Share Whatsapp LinkedIn
Punjabi Buzz ਰਾਜਵੀਰ ਜਵੰਦਾ ਅਤੇ ਗੁਰਲੇਜ ਅਖਤਰ ਦਾ ਗੀਤ ‘ਵਹਿਮ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ The new song 'Veham' in the voice of Rajvir Jawanda and Gurlej Akhtar has been released. Lyrics of this song are written by Kulshan Sandhu and music is given by the Kidd. By Shaminder 22 Jul 2022 Share Twitter Share Whatsapp LinkedIn
Entertainment News Goodluck Jerry: Gurlej Akhtar makes Bollywood debut with Janhvi Kapoor's song 'Mor Mor' Gurlej Akhtar’s Bollywood debut: Punjabi performers have been successful in gaining widespread acclaim in Pollywood, and now they are gradually establishing themselves in Bollywood. With the song “Mor Mor” from Janhvi Kapoor’s “Goodluck Jerry,” popular singer Gurlej Akhtar has now joined the list of Punjabi singers who have made their Bollywood debut so far. By Ritika Nath 18 Jul 2022 Share Twitter Share Whatsapp LinkedIn