Advertisment

ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ

author-image
By Lajwinder kaur
New Update
ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ
Advertisment
ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਕਿਊਟ ਸਟਾਰ ਕਿੱਡ ਯਾਨੀਕਿ ਤੈਮੂਰ ਅਲੀ ਖਾਨ ਦਾ ਜੋ ਕਿ 20 ਦਸੰਬਰ ਨੂੰ 2 ਸਾਲ ਦੇ ਹੋ ਗਏ ਹਨ। ਤੈਮੂਰ ਦੇ ਜਨਮ ਦਿਨ ਨੂੰ ਲੈ ਕੇ ਮਾਤਾ-ਪਿਤਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਲਾਇਮ ਲਾਈਟ ਤੋਂ ਦੂਰ ਸਾਊਥ ਅਫਰੀਕਾ ‘ਚ ਅਪਣੇ ਲਾਡਲੇ ਦਾ ਜਨਮ ਦਿਨ ਮਨਾ ਰਹੇ ਹਨ। ਜਿਸ ਕਰਕੇ ਉਹਨਾਂ ਨੇ ਪਹਿਲਾਂ ਹੀ ਮੁੰਬਈ 'ਚ ਤੈਮੂਰ ਅਲੀ ਖਾਨ ਦੇ ਪ੍ਰੀ-ਜਨਮਦਿਨ ਦੀ ਪਾਰਟੀ ਦਾ ਜਸ਼ਨ ਮਨਾਇਆ ਸੀ। Happy Birthday Taimur: Taimur Ali Khan Celebrates His 2nd Birthday ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ ਹੋਰ ਦੇਖੋ:
Advertisment
ਬੱਬੂ ਮਾਨ ਨੇ ਨਿੱਕੇ ਜਵਾਕਾਂ ਨੂੰ ਵੰਡੀਆਂ ਕੋਟੀਆਂ, ਵੀਡੀਓ ਹੋਈ ਵਾਇਰਲ ਇਸ ਖਾਸ ਮੌਕੇ 'ਤੇ ਤੈਮੂਰ ਆਪਣੇ ਮਾਤਾ-ਪਿਤਾ ਨਾਲ ਸਾਊਥ ਅਫਰੀਕਾ ਦੇ ਕੈਪਟਾਊਨ ਸ਼ਹਿਰ 'ਚ ਛੁੱਟੀਆਂ ਮਨਾ ਰਹੇ ਹਨ। ਜਿੱਥੋਂ ਉਨ੍ਹਾਂ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ‘ਚ ਤੈਮੂਰ ਆਪਣੇ ਪਰਿਵਾਰ ਨਾਲ ਮਸਤੀ ਕਰਦੇ ਨਜ਼ਰ ਆ ਰਿਹਾ ਹੈ। Happy Birthday Taimur: Taimur Ali Khan Celebrates His 2nd Birthday ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ ਤੈਮੂਰ ਦੇ ਬਰਥਡੇ ਉੱਤੇ ਮਾਸੀ ਕਰਿਸ਼ਮਾ ਕਪੂਰ ਨੇ ਇੱਕ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਛੋਟੇ ਨਵਾਬ ਨੂੰ ਜਨਮਦਿਨ ਦੀਆਂ ਵਧਾਈ ਦਿੱਤੀ ਹੈ। Happy Birthday Taimur: Taimur Ali Khan Celebrates His 2nd Birthday ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ ਜੇ ਲੋਕਪ੍ਰਿਅਤਾ ਦੇ ਮਾਮਲੇ ‘ਚ ਉਹ ਬਾਲੀਵੁੱਡ ਦੇ ਕਿਸੇ ਵੀ ਸਿਤਾਰੇ ਤੋਂ ਘੱਟ ਨਹੀਂ ਹੈ। ਤੈਮੂਰ ਇੰਨਾ ਫੈਮਸ ਹੋ ਗਿਆ ਹੈ ਕਿ ਉਹਨਾਂ ਦੀਆਂ ਤਸਵੀਰਾਂ 1500 ਰੁਪਏ ਤੋਂ ਵੱਧ ‘ਚ ਵਿੱਕ ਰਹੀਆਂ ਹਨ ਤੇ ਨਾਲ ਹੀ ਉਹਨਾਂ ਦੇ ਚਿਹਰੇ ਵਾਲੇ ਗੁੱਡੇ ਜਿਸ ਨੂੰ ਲੋਕਾਂ ਨੇ ਹੱਥੋ ਹੱਥੀ ਖਰੀਦ ਲਿਆ ਸੀ, ਇਸ ਤੋਂ ਬਾਅਦ ਇਸ ਗੁੱਡੇ ਨੂੰ ਆਨਲਾਈਨ ਵੀ ਵੇਚਿਆ ਜਾ ਰਿਹਾ ਹੈ। ਇੱਥੋ ਹੀ ਪਤਾ ਚੱਲਦਾ ਹੈ ਕਿ ਲੋਕ ਤੈਮੂਰ ਨੂੰ ਕਿੰਨਾ ਪਸੰਦ ਕਰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment