Punjabi Buzz ਆਮਿਰ ਖ਼ਾਨ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵੀ ਲਹਿਰਾਇਆ ਤਿਰੰਗਾ, ਗਲੈਕਸੀ ਅਪਾਰਟਮੈਂਟਸ 'ਚ ਦੇਖਣ ਨੂੰ ਮਿਲਿਆ ਅਜਿਹਾ ਨਜ਼ਾਰਾ Salman Khan joins PM Narendra Modi's Har Ghar Tiranga campaign: ਸੁਪਰਸਟਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵੀ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਭਿਲਾਸ਼ੀ 'ਹਰ ਘਰ ਤਿਰੰਗਾ ਅਭਿਆਨ' ਨਾਲ ਜੁੜ ਕੇ ਦੇਸ਼ ਵਾਸੀ ਘਰ-ਘਰ ਤਿਰੰਗਾ ਲਹਿਰਾ ਰਹੇ ਹਨ ਅਤੇ ਸਾਰੇ ਦਿੱਗਜ ਸਿਤਾਰੇ ਵੀ ਇਸ ਮਿਸ਼ਨ ਨਾਲ ਜੁੜ ਰਹੇ ਹਨ। ਹਾਲ ਹੀ 'ਚ ਆਮਿਰ ਖ਼ਾਨ ਵਲੋਂ ਘਰ 'ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਹੁਣ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੀ ਤਿਰੰਗਾ ਲਹਿਰਾਉਂਦੇ ਦੇਖਿਆ ਗਿਆ। By Lajwinder kaur 14 Aug 2022 Share Twitter Share Whatsapp LinkedIn