Advertisment

ਗਾਇਕ ਹਿੰਮਤ ਸੰਧੂ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਜੱਟ ਮੂਡ’

author-image
By Rupinder Kaler
New Update
ਗਾਇਕ ਹਿੰਮਤ ਸੰਧੂ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਜੱਟ ਮੂਡ’
Advertisment
ਗਾਇਕ ਹਿੰਮਤ ਸੰਧੂ ਛੇਤੀ ਹੀ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਹਨ । ਹਿੰਮਤ ਸੰਧੂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਹੈ । ‘ਜੱਟ ਮੂਡ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਖੁਦ ਹਿੰਮਤ ਸੰਧੂ ਨੇ ਲਿਖੇ ਹਨ ਤੇ ਉਹਨਾਂ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ । ਗਾਣੇ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਤਰਸੇਮ ਸਿੰਘ/ਏਡੀ ਸਿੰਘ ਨੇ ਤਿਆਰ ਕੀਤੀ ਹੈ । https://www.instagram.com/p/CDLaxlZlwNL/ ਜਿਸ ਤਰ੍ਹਾਂ ਦਾ ਗਾਣੇ ਦਾ ਪੋਸਟਰ ਹੈ ਉਸ ਤੋਂ ਲੱਗਦਾ ਹੈ ਕਿ ਇਸ ਵਿੱਚ ਜੱਟਾਂ ਦੇ ਸਵੈਗ ਨੂੰ ਦਿਖਾਇਆ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਹਿੰਮਤ ਸੰਧੂ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ । ਜਿਸ ਦੇ ਕਈ ਗਾਣੇ ਹਿੱਟ ਹੋਏ ਹਨ । ਇਸ ਐਲਬਮ ਦੇ ਹਰ ਗਾਣੇ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ । https://www.instagram.com/p/CDTg1zqsjxg/?utm_source=ig_web_copy_link
Advertisment

Stay updated with the latest news headlines.

Follow us:
Advertisment
Advertisment
Latest Stories
Advertisment