ਫ਼ਿਲਮ ਕਬੀਰ ਸਿੰਘ ਦੇ ਟੀਜ਼ਰ ‘ਚ ਸ਼ਾਹਿਦ ਕਪੂਰ ਦੀ ਗੁਸੈਲ ਪੰਜਾਬੀ ਮੁੰਡੇ ਵਾਲੀ ਲੁੱਕ ਆਈ ਸਭ ਨੂੰ ਪਸੰਦ by Rupinder Kaler April 8, 2019 ਸ਼ਾਹਿਦ ਕਪੂਰ ਦੀ ਨਵੀਂ ਫ਼ਿਲਮ ਕਬੀਰ ਸਿੰਘ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸ਼ਾਹਿਦ ਦੇ ਪ੍ਰਸ਼ੰਸਕਾਂ ਨੂੰ ਫ਼ਿਲਮ ਦਾ ਟੀਜ਼ਰ ਬਹੁਤ ਪਸੰਦ ਆ ਰਿਹਾ ਹੈ । ਟੀਜ਼ਰ ਰਿਲੀਜ਼ ਹੁੰਦੇ ਹੀ… 0 FacebookTwitterGoogle +Pinterest