ਸੂਫੀ ਗਾਣਿਆਂ ਦਾ ਆਨੰਦ ਮਾਨਣ ਲਈ ਪੀਟੀਸੀ ਪੰਜਾਬੀ ’ਤੇ ਦੇਖੋ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਪ੍ਰਫਾਰਮੈਂਸ by Rupinder Kaler February 22, 2020 ਸੂਫੀ ਗਾਇਕ ਕੰਵਰ ਗਰੇਵਾਲ ਆਪਣੇ ਸੂਫ਼ੀ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ । ਸਟੇਜ ’ਤੇ ਉਨ੍ਹਾਂ ਦੀ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਹੈ । ਇਸੇ ਤਰ੍ਹਾਂ ਦੀ ਪ੍ਰਫਾਰਮੈਂਸ… 0 FacebookTwitterGoogle +Pinterest