Entertainment News Kapil Sharma, MC Stan burn the stage on fire together; watch video MC Stan joins Kapil Sharma at his comedy show: 'Bigg Boss 16' winner MC Stan has been winning the hearts of the masses ever since he won the coveted title of 'Bigg Boss 16'. Following Bigg Boss 16, the rapper has been soaring thanks to the support of the audience. But he's now prepared to set the stage on fire once again as he was part of Kapil Sharma's comedy show for a special episode. By Ritika Nath 28 Feb 2023 Share Twitter Share Whatsapp LinkedIn
PTC Punjabi Buzz Kapil Sharma: ਕਪਿਲ ਸ਼ਰਮਾ ਦੀ ਫ਼ਿਲਮ 'Zwigato' ਦਾ ਟ੍ਰੇਲਰ ਜਲਦ ਹੋਵੇਗਾ ਰਿਲੀਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫ਼ਿਲਮ 'ਜਵਿਗਾਟੋ' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਕਪਿਲ ਨੇ ਆਪਣੀ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ, ਜਿਸ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। By Pushp Raj 27 Feb 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਦੇ ਸ਼ੋਅ ਅਕਸ਼ੇ ਕੁਮਾਰ ਨੇ ਮੌਨੀ ਰਾਏ ਨੂੰ ਕਿਹਾ ਨਾਗਿਨ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ (Kapil Sharma Show)‘ਚ ਖੂਬ ਧਮਾਲ ਮਚਾ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਮੌਨੀ ਰਾਏ ਅਤੇ ਸੋਨਮ ਬਾਜਵਾ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । By Shaminder 27 Feb 2023 Share Twitter Share Whatsapp LinkedIn
Punjabi Buzz ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ ਕਪਿਲ ਸ਼ਰਮਾ ਦੀ ਮਾਤਾ ਜੀ ਤੋਂ ਅਕਸ਼ੇ ਕੁਮਾਰ ਪੁੱਛਦੇ ਹਨ ਕਿ ਕਪਿਲ ਸ਼ਰਮਾ ਆਪਣੇ ਗੁਆਂਢੀਆਂ ਨੂੰ ਹਸਾਉਂਦੇ ਸਨ ਤਾਂ ਉਨ੍ਹਾਂ ਦੇ ਮਾਤਾ ਜੀ ਕਹਿੰਦੇ ਹਨ ਕਿ ਇਹ ਬਚਪਨ ‘ਚ ਬਿਲਕੁਲ ਵੀ ਸ਼ਰਾਰਤਾਂ ਨਹੀਂ ਸੀ ਕਰਦਾ । ਜਿਸ ਤੋਂ ਬਾਅਦ ਅਕਸ਼ੇ ਕਹਿੰਦੇ ਹਨ ਕਿ ਜੇ ਇਹ ਸ਼ਰਾਰਤੀ ਨਹੀਂ ਸੀ ਤਾਂ ਫਿਰ ਦੁਨੀਆਂ ‘ਚ ਕੋਈ ਸ਼ੈਤਾਨ ਨਹੀਂ ਹੋ ਸਕਦਾ । By Shaminder 25 Feb 2023 Share Twitter Share Whatsapp LinkedIn
Celebrities Special Watch video: ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਮਾਨ ਸਾਹਿਬ ਅੱਗੇ ਸ਼ਰਮ ਨਾਲ ਲਾਲ ਹੋਏ ਗੁਰੂ The Kapil Sharma Show: ਕਾਮੇਡੀਅਨ ਕਪਿਲ ਸ਼ਰਮਾ (Kapil Sharma) ਹਾਲ ਹੀ ਵਿੱਚ ਆਪਣੇ ਨਵੇਂ ਗੀਤ 'Alone' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਗੀਤ ਦੇ ਵਿੱਚ ਉਹ ਗੁਰੂੰ ਰੰਧਾਵਾ ਨਾਲ ਸਾਂਝੇਦਾਰੀ ਕਰਦੇ ਹੋਏ ਨਜ਼ਰ ਆ ਗਏ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਗੁਰਦਾਸ ਮਾਨ ਤੇ ਗੁਰੂ ਰੰਧਾਵਾ ਵੀ ਪਹੁੰਚੇ ਜਿੱਥੇ ਕਪਿਲ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। By Pushp Raj 09 Feb 2023 Share Twitter Share Whatsapp LinkedIn
Entertainment News Kapil Sharma shares the teaser of his upcoming music video 'Alone'; Have a look Kapil Sharma's news: Kapil Sharma is the king of comedy and enjoys a huge fan following because of his talent. Apart from being a comedian, he is a singer as well as an actor. Recently, the comedian is all set for the debut of the music video where he will be singing with Guru Randhawa. By Shimona Sharma 07 Feb 2023 Share Twitter Share Whatsapp LinkedIn
Celebrities Special The Kapil Sharma show: ਬਿਨੂੰ ਢਿੱਲੋਂ ਤੇ ਪੰਜਾਬੀ ਗਾਇਕ ਨਿੰਜਾ ਬਣੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ,ਲੱਗੀ ਪੰਜਾਬੀਆਂ ਦੀ ਮਹਫਿਲ The Kapil Sharma show: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਤੇ ਗਾਇਕ ਗੁਰੂ ਰੰਧਾਵਾ ਨਾਲ ਆਪਣੇ ਨਵੇਂ ਗੀਤ ਨੂੰ ਲੈ ਕੇ (The Kapil Sharma show) ਸੁਰਖੀਆਂ 'ਚ ਹਨ। ਕਪਿਲ ਦੇ ਇਸ ਸ਼ੋਅ ਵਿੱਚ ਕਈ ਬਾਲੀਵੁੱਡ ਸੈਲਬਸ ਬਤੌਰ ਮਹਿਮਾਨ ਸ਼ਿਰਕਤ ਕਰਦੇ ਹਨ, ਪਰ ਇਸ ਵਾਰ ਕਪਿਲ ਦੇ ਇਸ ਸ਼ੋਅ ਦੇ ਵਿੱਚ ਪੰਜਾਬੀ ਕਲਾਕਾਰਾਂ ਦੀ ਮਹਫਿਲ ਵੇਖਣ ਨੂੰ ਮਿਲੀ। By Pushp Raj 06 Feb 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਦੇ ਪੁੱਤਰ ਦੀ ਜਨਮਦਿਨ ਪਾਰਟੀ ‘ਚ ਖੂਬ ਮਸਤੀ ਕਰਦੇ ਨਜ਼ਰ ਆਏ ਜਸਬੀਰ ਜੱਸੀ; ਦੇਖੋ ਤਸਵੀਰਾਂ Kapil Sharma's Son Trishaan's 2nd Birthday : ਬੀਤੇ ਦਿਨੀਂ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਤ੍ਰਿਸ਼ਾਨ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਤ੍ਰਿਸ਼ਾਨ ਜੋ ਕਿ 1 ਫਰਵਰੀ ਨੂੰ ਦੋ ਸਾਲ ਦਾ ਹੋ ਗਿਆ ਹੈ। ਇਸ ਮੌਕੇ 'ਤੇ ਕਪਿਲ ਸ਼ਰਮਾ ਨੇ ਸ਼ਾਨਦਾਰ ਪਾਰਟੀ ਦਿੱਤੀ। ਬੇਟੇ ਤ੍ਰਿਸ਼ਾਨ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਉੱਤੇ ਕਪਿਲ ਸ਼ਰਮਾ ਦੇ ਖਾਸ ਦੋਸਤ ਵੀ ਪਹੁੰਚੇ ਸਨ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਖ਼ਾਸ ਮੌਕੇ ਉੱਤੇ ਸ਼ਿਰਕਤ ਕੀਤੀ। By Lajwinder kaur 02 Feb 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਪੁੱਤਰ ਦੇ ਨਾਲ ਕਿਊੇਟ ਤਸਵੀਰਾਂ ਕੀਤੀਆਂ ਸਾਂਝੀਆਂ ਕਪਿਲ ਸ਼ਰਮਾ (Kapil Sharma ) ਦੇ ਬੇਟੇ (Son) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਾਮੇਡੀਅਨ ਨੇ ਆਪਣੇ ਪੁੱਤਰ ਦੇ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । Today is the birthday of Kapil Sharma's son. On this occasion, the comedian has shared some pictures on his Instagram account. While sharing these pictures, the comedian has also shared his heart's feelings for his son. By Shaminder 01 Feb 2023 Share Twitter Share Whatsapp LinkedIn