Punjabi Buzz ਗੁਰਦਾਸ ਮਾਨ ਨੇ ਕਪਿਲ ਸ਼ਰਮਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਜਿਉਂਦੇ ਵੱਸਦੇ ਰਹੋ ਕਪਿਲ’ Gurdas Maan-Kapil Sharma pic viral: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਹਨ । ਬੀਤੇ ਦਿਨੀਂ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦੇ ਨਾਲ ਕਲਾਕਾਰਾਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਉਹ ਆਪਣੀ ਪੁਰਾਣੀ ਯਾਦਾਂ ਦੇ ਪਿਟਾਰੇ ਵਿੱਚ ਤਸਵੀਰਾਂ ਪੋਸਟ ਕਰ ਰਹੇ ਹਨ। ਜਿਨ੍ਹਾਂ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਪਿਲ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਹਨ। By Lajwinder kaur 01 Feb 2023 Share Twitter Share Whatsapp LinkedIn
Punjabi Buzz ਗੁਰੂ ਰੰਧਾਵਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼; ਕਪਿਲ ਸ਼ਰਮਾ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ ‘ALONE’ Kapil Sharma to make singing debut with Guru Randhawa: ਕਾਮੇਡੀ ਕਿੰਗ ਕਪਿਲ ਸ਼ਰਮਾ ਜਲਦ ਹੀ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਟੀਵੀ ਸ਼ੋਅ ਅਤੇ ਫਿਲਮਾਂ 'ਚ ਹੱਥ ਅਜ਼ਮਾਉਣ ਤੋਂ ਬਾਅਦ ਹੁਣ ਕਪਿਲ ਸ਼ਰਮਾ ਪਹਿਲੀ ਵਾਰ ਗੀਤ ਗਾਉਣ ਜਾ ਰਹੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਪਿਲ ਸ਼ਰਮਾ ਨੂੰ ਗਾਉਣ ਦਾ ਕਾਫੀ ਜ਼ਿਆਦਾ ਸ਼ੌਕ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੇ ਸ਼ੋਅ ਵਿੱਚ ਵੀ ਗੁਣਗਣਾਉਂਦੇ ਹੋਏ ਨਜ਼ਰ ਆਉਂਦੇ ਹਨ। By Lajwinder kaur 30 Jan 2023 Share Twitter Share Whatsapp LinkedIn
Celebrities Special Kapil Sharma Show: ਫ਼ਿਲਮਾਂ 'ਚ ਨਿੱਕੇ ਰੋਲ ਲੈਣ ਲਈ ਸੰਘਰਸ਼ ਕਰਨ ਵਾਲੇ ਚੰਦਨ ਪ੍ਰਭਾਕਰ ਕਿੰਝ ਬਣੇ 'ਚੰਦੂ ਚਾਹਵਾਲਾ',ਅੱਜ ਕਮਾਉਂਦੇ ਨੇ ਲੱਖਾਂ ਰੁਪਏ The Kapil Sharma Show: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲਈ ਬੇਹੱਦ ਮਸ਼ਹੂਰ ਹਨ। ਕਪਿਲ ਦੇ ਨਾਲ-ਨਾਲ ਉਨ੍ਹਾਂ ਦੀ ਇਸ ਸ਼ੋਅ ਦੀ ਸਟਾਰ ਕਾਸਟ ਵੀ ਬੇਹੱਦ ਮਜ਼ੇਦਾਰ ਹੈ ਜੋ ਕਿ ਫੈਨਜ਼ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਚੋਂ ਇੱਕ ਕਿਰਦਾਰ ਹੈ 'ਚੰਦੂ ਚਾਹਵਾਲਾ'। ਕੀ ਤੁਸੀਂ ਜਾਣਦੇ ਹੋ ਪੰਜਾਬੀ ਫ਼ਿਲਮਾਂ 'ਚ ਨਿੱਕੇ-ਨਿੱਕੇ ਰੋਲ ਲੈਣ ਲਈ ਲਈ ਸੰਘਰਸ਼ ਕਰਨ ਵਾਲੇ ਚੰਦਨ ਪ੍ਰਭਾਕਰ ਕਿੰਝ ਇੱਕ ਸਟਾਰ ਕਾਮੇਡੀਅਨ ਬਣੇ। ਅੱਜ ਅਸੀਂ ਤੁਹਾਨੂੰ ਚੰਦਨ ਪ੍ਰਭਾਕਰ ਦੀ ਸੰਘਰਸ਼ ਬਾਰੇ ਦੱਸਾਂਗੇ। By Pushp Raj 28 Jan 2023 Share Twitter Share Whatsapp LinkedIn
Entertainment News 'The Kapil Sharma Show': Chandu Chaiwala aka Chandan Prabhakar worked in Punjabi films Kapil Sharma's Show Chandan Prabhakar: Before appearing as Chandu Chaiwala on "The Kapil Sharma Show," Chandan Prabhakar received small roles in Punjabi movies. However, things have changed for him now. By Ritika Nath 28 Jan 2023 Share Twitter Share Whatsapp LinkedIn
Entertainment News Kapil Sharma, Archana Puran Singh meet Punjab CM, details inside Kapil Sharma news: The comedy king Kapil Sharma and the judge of The Kapil Sharma Show had the privilege to meet the chief minister. By Shimona Sharma 23 Jan 2023 Share Twitter Share Whatsapp LinkedIn
Celebrities Special ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਨੇ ਪੰਜਾਬ ਦੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਪੋਸਟ ਸ਼ੇਅਰ ਕਰ ਆਖੀ ਇਹ ਗੱਲ Kapil Sharma with CM Bhagwant Mann: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਕਾਮੇਡੀਅਨ ਤੋਂ ਪੰਜਾਬ ਦੇ ਸੀਐਮ ਬਣੇ ਭਗਵੰਤ ਮਾਨ ਦੀ ਦੋਸਤੀ ਕਿਸੇ ਕੋਲੋਂ ਲੁੱਕੀ ਨਹੀਂ ਹੈ। ਦੋਵੇਂ ਹੀ ਇੱਕ ਦੂਜੇ ਨੂੰ ਆਪਣਾ ਭਰਾ ਮੰਨਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਤੋਂ ਜਿੱਤੇ ਹਨ। ਇਸ ਦੌਰਾਨ ਕਪਿਲ ਸ਼ਰਮਾ ਬਹੁਤ ਖੁਸ਼ ਸਨ ਕਿ ਉਨ੍ਹਾਂ ਦਾ ਭਰਾ ਭਗਵੰਤ ਮਾਨ ਪੰਜਾਬ ਦੀ ਬਾਗਡੋਰ ਸੰਭਾਲੇਗਾ। ਹੁਣ ਇੱਕ ਵਾਰ ਫਿਰ ਦੋਵਾਂ ਦੀ ਦੋਸਤੀ ਸੁਰਖੀਆਂ ਵਿੱਚ ਹੈ। By Pushp Raj 23 Jan 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਦੀ ਮਾਂ ਨੇ ਮੀਕਾ ਸਿੰਘ ਦੇ ਘਰ ਜਾ ਕੇ ਗਾਇਆ ਗੀਤ, ਖੁਸ਼ੀ 'ਚ ਗਾਇਕ ਨੇ ਛੂਹੇ ਪੈਰ ਤੇ ਦਿੱਤੇ ਇੰਨੇ ਹਜ਼ਾਰ ਰੁਪਏ Kapil Sharma's mother news: ਕਾਮੇਡੀਅਨ ਕਪਿਲ ਸ਼ਰਮਾ ਜੋ ਕਿ ਆਪਣੇ ਸ਼ੋਅ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਉਸ ਦੇ ਸ਼ੋਅ 'ਚ ਫ਼ਿਲਮੀ ਦੁਨੀਆ ਦੇ ਕਈ ਸਿਤਾਰੇ ਸ਼ਿਰਕਤ ਕਰਦੇ ਰਹਿੰਦੇ ਹਨ। ਕਪਿਲ ਦੀ ਮੰਮੀ ਵੀ ਅਕਸਰ ਹੀ ਸੈੱਟ ਉੱਤੇ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਕਪਿਲ ਸ਼ਰਮਾ ਦੀ ਮਾਂ ਨੇ ਵੀ ਸ਼ੋਅ ਵਿੱਚ ਇੱਕ ਗੀਤ ਗਾਇਆ ਸੀ। ਸ਼ੋਅ ਦੇ ਇਸ ਐਪੀਸੋਡ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਕਪਿਲ ਦੇ ਸ਼ੋਅ ਤੋਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸ ਨੇ ਆਪਣੀ ਮੰਮੀ ਦੀ ਸਿੰਗਿਗ ਬਾਰੇ ਇੱਕ ਖ਼ਾਸ ਕਿੱਸਾ ਸਾਂਝਾ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। By Lajwinder kaur 22 Jan 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਨੇ ਫੈਨਜ਼ ਨੂੰ ਕੀਤਾ ਹੈਰਾਨ; ਸਾਂਝਾ ਕੀਤਾ ਨਵਾਂ ਫੋਟੋਸ਼ੂਟ Kapil Sharma news: ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਆਪਣੇ ਸ਼ੋਅ ਦਾ ਕਪਿਲ ਸ਼ਰਮਾ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਵਿੱਚ ਉਨ੍ਹਾਂ ਦੇ ਸ਼ੋਅ ਵਿੱਚ ਪੰਜਾਬੀ ਫ਼ਿਲਮ ਕਲੀ ਜੋਟਾ ਦੀ ਸਟਾਰ ਕਾਸਟ ਪਹੁੰਚੀ ਸੀ, ਜਿਨ੍ਹਾਂ ਨਾਲ ਉਨ੍ਹਾਂ ਨੇ ਖੂਬ ਮਸਤੀ ਕੀਤੀ ਸੀ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਊਂਟ ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ। By Lajwinder kaur 18 Jan 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਆਏ ਨਜ਼ਰ; ਪਰ ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ਗਾ ਕੇ ਲੁੱਟੀ ਮਹਿਫ਼ਲ, ਦੇਖੋ ਵੀਡੀਓ Kapil Sharma, Neeru Bajwa and Satinder Sartaaj video: ਇਸ ਵਾਰ ‘The Kapil Sharma Show’ 'ਚ ਪਾਲੀਵੁੱਡ ਜਗਤ ਦੇ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜੀ ਹਾਂ, ਪੰਜਾਬ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ਕਾਲੀ ਜੋਟਾ ਦੀ ਕਾਸਟ ਦੇ ਨਾਲ ਇਸ ਹਫਤੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹਿੱਸਾ ਲਵੇਗੀ। ਪ੍ਰੋਮੋ ਵਿੱਚ ਨਜ਼ਰ ਆ ਰਿਹਾ ਹੈ ਕਿ ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। By Lajwinder kaur 17 Jan 2023 Share Twitter Share Whatsapp LinkedIn