Punjabi Buzz ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਭਾਰਤੀ ਸਿੰਘ ਦਾ ਵੀਡੀਓ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ Bharti Singh Viral Video: ਹਾਲ ‘ਚ ਕਰਵਾ ਚੌਥ ਦਾ ਤਿਉਹਾਰ ਲੰਘਿਆ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹਸਤੀਆਂ ਦੇ ਵੀਡੀਓਜ਼ ਅਜੇ ਤੱਕ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਭਾਰਤੀ ਸਿੰਘ ਦਾ ਇੱਕ ਕਿਊਟ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ। By Lajwinder kaur 16 Oct 2022 Share Twitter Share Whatsapp LinkedIn
Entertainment News Zwigato: Kapil Sharma shares glimpse from his visit at Busan International Film Festival with his wife Zwigato: Comedian Kapil Sharma never ceases to spread smiles with his laughter gigs. The comedian who also tried his hands at acting is all set to entertain the audience with his upcoming movie 'Zwigato'. The film has been making headlines as it will be premiered at Busan International Film Festival 2022. By Ritika Nath 10 Oct 2022 Share Twitter Share Whatsapp LinkedIn
Punjabi Buzz Busan International Film Festival: ਕਪਿਲ ਸ਼ਰਮਾ ਨੇ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ Kapil Sharma News: ਕਾਮੇਡੀਅਨ ਕਪਿਲ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ‘Zwigato’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫ਼ਿਲਮ ਦਾ ਪ੍ਰੀਮੀਅਰ 27ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ। ਕਪਿਲ ਸ਼ਰਮਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 27ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਕਪਿਲ ਦੇ ਨਾਲ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਵੀ ਨਜ਼ਰ ਆਈ। By Lajwinder kaur 09 Oct 2022 Share Twitter Share Whatsapp LinkedIn
Entertainment News Kapil Sharma to pay 'special tribute' to late comedian Raju Srivastava on his show Kapil Sharma news: The entertainment industry has been grieving after the passing of comedian Raju Srivastava. Kapil Sharma who was close to Raju Srivastava will pay a heartfelt tribute to Raju Srivastava on the upcoming episode of 'The Kapil Sharma Show' to honour the comedian's legacy. While sharing a video on his social media accounts, Kapil Sharma wrote, "A tribute to our beloved #rajusrivastava bhai". By Ritika Nath 04 Oct 2022 Share Twitter Share Whatsapp LinkedIn
Celebrities Special ਕਪਿਲ ਸ਼ਰਮਾ ਆਪਣੇ ਸ਼ੋਅ ਰਾਹੀਂ ਰਾਜੂ ਸ਼੍ਰੀਵਾਸਤਵ ਨੂੰ ਦੇਣਗੇ ਸ਼ਰਧਾਂਜਲੀ, ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆਉਣਗੇ ਦਿੱਗਜ਼ ਕਾਮੇਡੀ ਕਲਾਕਾਰ Kapil Sharma pay tribute to Raju Srivastava: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਭਾਂਵੇ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਅੱਜ ਵੀ ਕਾਮੇਡੀ ਕਰਦੇ ਹੋਏ ਉਨ੍ਹਾਂ ਦਾ ਹੱਸਦਾ ਚਿਹਰਾ ਨਜ਼ਰਾਂ ਤੋਂ ਨਹੀਂ ਜਾਂਦਾ। ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਗਲੇ ਐਪੀਸੋਡ ਰਾਹੀਂ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਇਸ ਸ਼ੋਅ ਕਾਮੇਡੀ ਦੇ ਮਸ਼ਹੂਰ ਕਲਾਕਾਰ ਸ਼ਿਰਕਤ ਕਰਨਗੇ। By Pushp Raj 04 Oct 2022 Share Twitter Share Whatsapp LinkedIn
Celebrities Special ਜਾਣੋ ਕੀ ਹੋਇਆ ਜਦੋਂ ਕਪਿਲ ਸ਼ਰਮਾ ਨਾਲ ਇੱਕ ਰੈਸੋਰੈਂਟ ਮਾਲਕ ਨੇ ਕੀਤਾ ਪ੍ਰੈਂਕ, ਵੇਖੋ ਵੀਡੀਓ Kapil Sharma Funny Video: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਦੇ ਅੰਦਾਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਲਈ ਜਾਣੇ ਜਾਂਦੇ ਹਨ। ਕਪਿਲ ਸ਼ਰਮਾ ਜਿੰਨੇ ਚੰਗੇ ਕਾਮੇਡੀਅਨ ਹਨ, ਉਹ ਉਨ੍ਹੇਂ ਹੀ ਚੰਗੇ ਗਾਇਕ ਹੋਸਟਅਤੇ ਅਦਾਕਾਰ ਵੀ ਹਨ। ਹਾਲ ਹੀ ਵਿੱਚ ਕਪਿਲ ਨੇ ਆਪਣੀ ਇੱਕ ਹੋਰ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 01 Oct 2022 Share Twitter Share Whatsapp LinkedIn
Entertainment News Kapil Sharma shares picture with Trisha Krishnan; fans pour love Kapil Sharma shared BTS with Trisha Krishnan: The upcoming episode of 'The Kapil Sharma Show' would feature a spectacular cast from the upcoming pan-Indian film 'Ponniyin Selvan' featuring Vikram, Jayam Ravi, Trisha Krishnan, Karthi, and Sobhita Dhulipala. By Ritika Nath 26 Sep 2022 Share Twitter Share Whatsapp LinkedIn
Celebrities Special ਪਤੀ ਰਾਜੂ ਸ਼੍ਰੀਵਾਸਤਵ ਨੂੰ ਯਾਦ ਕਰ ਭਾਵੁਕ ਹੋਈ ਸ਼ਿਖਾ ਸ਼੍ਰੀਵਾਸਤਵ, ਕਿਹਾ 'ਮੇਰੀ ਤਾਂ ਜ਼ਿੰਦਗੀ ਚਲੀ ਗਈ' Raju Srivastava's Prayer Meet : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ 21 ਸਤੰਬਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਐਤਵਾਰ ਨੂੰ ਮੁੰਬਈ ਦੇ ਇਸਕਾਨ ਮੰਦਰ 'ਚ ਮਰਹੂਮ ਰਾਜੂ ਸ਼੍ਰੀਵਾਸਤਵ ਦੀ ਆਤਮਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬਾਲੀਵੁੱਡ ਕਈ ਕਲਾਕਾਰ ਪ੍ਰਾਰਥਨਾ ਸਭਾ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਈ। By Pushp Raj 26 Sep 2022 Share Twitter Share Whatsapp LinkedIn
Celebrities Special ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਈ ਕਲਾਕਾਰ, ਸੁਨੀਲ ਪਾਲ ਨੇ ਦੱਸੀ ਰਾਜੂ ਦੀ ਆਖ਼ਰੀ ਇੱਛਾ Raju Srivastava's Prayer Meet : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ 21 ਸਤੰਬਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਐਤਵਾਰ ਨੂੰ ਮੁੰਬਈ ਦੇ ਇਸਕਾਨ ਮੰਦਰ 'ਚ ਮਰਹੂਮ ਰਾਜੂ ਸ਼੍ਰੀਵਾਸਤਵ ਦੀ ਆਤਮਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬਾਲੀਵੁੱਡ ਕਈ ਕਲਾਕਾਰ ਪ੍ਰਾਰਥਨਾ ਸਭਾ ਵਿੱਚ ਪਹੁੰਚੇ। By Pushp Raj 26 Sep 2022 Share Twitter Share Whatsapp LinkedIn