Bollywood ਕਰਣ ਦਿਓਲ ਪਤਨੀ ਅਤੇ ਪਰਿਵਾਰ ਦੇ ਨਾਲ ਪਹਾੜੀ ਵਾਦੀਆਂ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਵਿਆਹ ਤੋਂ ਬਾਅਦ ਪਤਨੀ ਅਤੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸਮਾਂ ਬਿਤਾ ਰਿਹਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਿਹਾ ਹੈ । By Shaminder 06 Jul 2023 Share Twitter Share Whatsapp LinkedIn
Trending now ਵਿਆਹ ਤੋਂ ਬਾਅਦ ਪਹਾੜੀ ਵਾਦੀਆਂ ‘ਚ ਹਨੀਮੂਨ ਮਨਾਉਣ ਗਏ ਕਰਣ ਦਿਓਲ ਅਤੇ ਦ੍ਰਿਸ਼ਾ, ਕਿਹਾ ‘ਪਿਆਰ ਅਤੇ ਦੋਸਤੀ ਦੇ ਸਫ਼ਰ ਦੀ ਸ਼ੁਰੂਆਤ’ ਵਿਆਹ ਤੋਂ ਬਾਅਦ ਕਰਣ ਦਿਓਲ ਅਤੇ ਦ੍ਰਿਸ਼ਾ ਹਨੀਮੂਨ ‘ਤੇ ਗਏ ਹਨ । ਜਿਸ ਦੀਆਂ ਖੂਬਸੂਰਤ ਤਸਵੀਰਾਂ ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਇੱਕ ਤਸਵੀਰ ‘ਚ ਫੁੱਲਾਂ ਨੂੰ ਨਿਹਾਰਦਾ ਹੋਇਆ ਨਜ਼ਰ ਆ ਰਿਹਾ ਹੈ । By Shaminder 24 Jun 2023 Share Twitter Share Whatsapp LinkedIn
Trending now ਪੂਜਾ ਦਿਓਲ ਦੀਆਂ ਉਦਾਸ ਤਸਵੀਰਾਂ ‘ਤੇ ਪ੍ਰਤੀਕਰਮ ਦੇਣ ਵਾਲਿਆਂ ਨੂੰ ਕਰਣ ਦਿਓਲ ਨੇ ਤਸਵੀਰਾਂ ਸਾਂਝੀਆਂ ਕਰ ਦਿੱਤਾ ਠੋਕਵਾਂ ਜਵਾਬ, ਨੂੰਹ ਨਾਲ ਖਿੜਖਿੜਾ ਹੱਸਦੀ ਨਜ਼ਰ ਆਈ ਪੂਜਾ ਦਿਓਲ ਬੀਤੇ ਐਤਵਾਰ ਨੂੰ ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਆਪਣੀ ਗਰਲ ਫ੍ਰੈਂਡ ਦ੍ਰਿਸ਼ਾ ਅਚਾਰੀਆ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਨ੍ਹਾਂ ਤਸਵੀਰਾਂ ‘ਚ ਸੰਨੀ ਦਿਓਲ ਦੀ ਪਤਨੀ ਕਾਫੀ ਗੰਭੀਰ ਨਜ਼ਰ ਆਈ ਸੀ । By Shaminder 23 Jun 2023 Share Twitter Share Whatsapp LinkedIn
Bollywood ਸੰਨੀ ਦਿਓਲ ਦੀ ਕੋ-ਸਟਾਰ ਰਹਿ ਚੁੱਕੀ ਅਦਾਕਾਰਾ ਪੂਨਮ ਢਿੱਲੋਂ ਵੀ ਬੱਚਿਆਂ ਸਮੇਤ ਕਰਣ ਦਿਓਲ ਦੀ ਰਿਸੈਪਸ਼ਨ ‘ਚ ਆਈ ਨਜ਼ਰ, ਵੇਖੋ ਤਸਵੀਰਾਂ ਕਰਣ ਦਿਓਲ (Karan Deol) ਦੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ ।ਹੁਣ ਸੰਨੀ ਦਿਓਲ ਦੇ ਬੇਟੇ ਦੀ ਵੈਡਿੰਗ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । By Shaminder 20 Jun 2023 Share Twitter Share Whatsapp LinkedIn
Celebrity Special ਜਸਬੀਰ ਜੱਸੀ ਨੇ ਕਰਣ ਦਿਓਲ ਦੇ ਵਿਆਹ ‘ਚ ਲਗਾਈਆਂ ਰੌਣਕਾਂ, ਸੰਨੀ ਦਿਓਲ ਅਤੇ ਰਣਵੀਰ ਸਿੰਘ ਦੇ ਨਾਲ ਖੂਬ ਪਾਇਆ ਭੰਗੜਾ, ਵੇਖੋ ਵੀਡੀਓ ਕਰਣ ਦਿਓਲ ਦਾ ਵਿਆਹ ਹੋ ਗਿਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਸ਼ਿਰਕਤ ਕੀਤੀ ।ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਗਾਇਕ ਸੰਨੀ ਦਿਓਲ ਦੇ ਬੇਟੇ ਦੇ ਵਿਆਹ ਸਮਾਗਮ ‘ਚ ਗਾਉੇਂਦਾ ਹੋਇਆ ਨਜ਼ਰ ਆ ਰਿਹਾ ਹੈ । By Shaminder 20 Jun 2023 Share Twitter Share Whatsapp LinkedIn
Bollywood ਵਿਆਹ ਤੋਂ ਬਾਅਦ ਕਿੱਥੇ ਰਹੇਗਾ ਸੰਨੀ ਦਿਓਲ ਦਾ ਪੁੱਤਰ ਅਤੇ ਨੂੰਹ, ਸੰਨੀ ਦਿਓਲ ਦੀ ਇੱਛਾ ਹੋਈ ਪੂਰੀ ਅਕਸਰ ਵੇਖਣ ‘ਚ ਆਉਂਦਾ ਹੈ ਕਿ ਸਟਾਰਸ ਦੇ ਬੱਚੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹਿਣਾ ਪਸੰਦ ਕਰਦੇ ਹਨ । ਹੁਣ ਸਭ ਇਹ ਜਾਨਣ ਦੇ ਲਈ ਉਤਸੁਕ ਹਨ ਕਿ, ਕੀ ਦ੍ਰਿਸ਼ਾ ਅਤੇ ਕਰਣ ਦਿਓਲ ਵੀ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹਿਣਗੇ , ਪਰ ਅਜਿਹਾ ਨਹੀਂ ਹੈ । By Shaminder 18 Jun 2023 Share Twitter Share Whatsapp LinkedIn
Viral ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੀਆਂ ਗਰਲ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਦਿਓਲ ਦ੍ਰਿਸ਼ਾ ਅਚਾਰੀਆ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਕਨਈਆ ਕੁਮਾਰ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਜੋੜੀ ਨੂੰ ਮੁੰਬਈ ‘ਚ ਇੱਕਠਿਆਂ ਸਪਾਟ ਕੀਤਾ ਗਿਆ ਹੈ । By Shaminder 11 May 2023 Share Twitter Share Whatsapp LinkedIn
PTC Punjabi Buzz Karan Deol With Mystery Girl: ਕੀ ਸੰਨੀ ਦਿਓਲ ਬਣਨ ਜਾ ਰਹੇ ਨੇ ਸਹੁਰਾ ਸਾਬ੍ਹ? ਵੈਲੇਨਟਾਈਨ ਡੇਅ 'ਤੇ ਕਰਨ ਦਿਓਲ ਮਿਸਟਰੀ ਗਰਲ ਨਾਲ ਆਏ ਨਜ਼ਰ ਕੀ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਜਲਦ ਕਰਵਾਉਣ ਜਾ ਰਹੇ ਨੇ ਵਿਆਹ? ਐਕਟਰ ਕਰਨ ਦਿਓਲ ਨੇ ਦੁਬਈ 'ਚ 'ਮਿਸਟਰੀ ਗਰਲ' ਨਾਲ ਮਨਾਇਆ ਵੈਲੇਨਟਾਈਨ ਡੇਅ । By Lajwinder kaur 17 Feb 2023 Share Twitter Share Whatsapp LinkedIn
Celebrities Special ਸੰਨੀ ਦਿਓਲ ਦੇ ਬੇਟੇ ਕਰਨ ਦਾ ਨਵਾਂ ਲੁੱਕ ਦੇਖ ਫੈਨਜ਼ ਹੋਏ ਹੈਰਾਨ, ਵੀਡੀਓ ਸ਼ੇਅਰ ਕਰ ਦੱਸਿਆ ਟਰਾਂਸਫਾਰਮੇਸ਼ਨ ਦਾ ਸੀਕ੍ਰੇਟ Karan Deol's new look: ਅਭਿਨੇਤਾ ਤੋਂ ਰਾਜਨੇਤਾ ਬਣੇ ਸੰਨੀ ਦਿਓਲ ਦਾ ਬੇਟਾ ਕਰਨ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਤਿਆਰ ਹਨ। ਕਰਨ ਦਿਓਲ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਨਵਾਂ ਲੁੱਕ ਵੇਖ ਫੈਨਜ਼ ਬੇਹੱਦ ਹੈਰਾਨ ਹਨ। By Pushp Raj 23 Dec 2022 Share Twitter Share Whatsapp LinkedIn