Punjabi Buzz ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਕਿਊਟਨੈੱਸ ਅਤੇ ਸਟਾਈਲ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ Katrina Kaif News: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਫੋਨ ਭੂਤ’ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਕੈਟਰੀਨਾ ਕੈਫ ਨੇ ਇੰਡੋ-ਵੈਸਟਰਨ ਲੁੱਕ ‘ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਪਿੰਕ ਕਲਰ ਦੀ ਸਾੜ੍ਹੀ ਅਤੇ ਕਾਲਰਡ ਬਲਾਊਜ਼ ਦੇ ਨਾਲ ਪੈਰਾਂ ‘ਚ ਸਨੀਕਰ ਪਾਏ ਹੋਏ ਹਨ। By Lajwinder kaur 30 Oct 2022 Share Twitter Share Whatsapp LinkedIn
Entertainment News Salman Khan says 'would spy on Vicky Kaushal' if I were a ghost [Watch Video] Salman Khan-Katrina Kaif at Bigg Boss 16: Bollywood actors Katrina Kaif, Siddhanth Chaturvedi, and Ishaan Khatter are leaving no stone unturned to promote their upcoming horror-comedy 'Phone Bhoot'. The stars will be appearing in Salman Khan-hosted controversial show 'Bigg Boss 16' and several videos from the event are making rounds on the internet. By Ritika Nath 29 Oct 2022 Share Twitter Share Whatsapp LinkedIn
Celebrities Special ਜਦੋਂ ਕੈਟਰੀਨਾ ਕੈਫ ਨੂੰ ਨਹੀਂ ਆਉਂਦੀ ਨੀਂਦ ਤਾਂ ਵਿੱਕੀ ਕੌਸ਼ਲ ਕਰਦੇ ਹਨ ਇਹ ਕੰਮ, ਪੜ੍ਹੋ ਪੂਰੀ ਖ਼ਬਰ Vicky Kaushal and Katrina Kaif are enjoying their married life these days. Recently, actress Katrina Kaif had made many revelations about her personal and professional life.| ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਇਨ੍ਹੀਂ ਦਿਨੀਂ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ । ਬੀਤੇ ਦਿਨੀਂ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । By Shaminder 28 Oct 2022 Share Twitter Share Whatsapp LinkedIn
Entertainment News 'Phone Bhoot' collaborates with classic comic book for comic series Phone Bhoot news: Excel Entertainment and Diamond Toons, the renowned book publishers famous for the classic comics-'Chacha Chaudhary and Sabu, have joined forces yet again in a major development. By Ritika Nath 27 Oct 2022 Share Twitter Share Whatsapp LinkedIn
Punjabi Buzz ਕੈਟਰੀਨਾ ਕੈਫ ਨੇ ਸ਼ੇਅਰ ਕਰ ਦਿੱਤਾ ਆਪਣੇ ਬੈੱਡਰੂਮ ਤੋਂ ਅਜਿਹਾ ਵੀਡੀਓ, ਪਤੀ ਵਿੱਕੀ ਕੌਸ਼ਲ ਦੀ ਵੀ ਉੱਡੀ ਨੀਂਦ, ਵੀਡੀਓ ਹੋਇਆ ਵਾਇਰਲ Katrina Kaif has a ‘loving wake up call’ : ਬਾਲੀਵੁੱਡ ਦਾ ਕਿਊਟ ਜੋੜਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜੋ ਕਿ ਅਕਸਰ ਹੀ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਪ੍ਰਸ਼ੰਸਕ ਵੀ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉੱਤੇ ਖੂਬ ਪਿਆਰ ਲੁਟਾਉਂਦੇ ਹਨ। ਹਾਲ ਹੀ 'ਚ ਦੋਹਾਂ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਦੀਵਾਲੀ ਮਨਾਈ ਹੈ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀਆਂ ਹਨ। By Lajwinder kaur 26 Oct 2022 Share Twitter Share Whatsapp LinkedIn
Entertainment News Katrina Kaif shares cute video of her 'wake up' call for husband Vicky Kaushal [Watch Video] Katrina Kaif-Vicky Kaushal news: Katrina Kaif and Vicky Kaushal are amongst the most-adored Bollywood couples. The duo never fails to provide their fans with their mushy pictures from their daily activities. Vicky Kaushal received a lot of love online after he posted a picture of Katrina Kaif and referred to her as "Ghar Ki Laxmi." Now, Katrina Kaif has surprised her fans with a cute video in which she gives her husband Vicky Kaushal a "wake-up call." By Ritika Nath 26 Oct 2022 Share Twitter Share Whatsapp LinkedIn
Punjabi Buzz ਕੈਟਰੀਨਾ ਕੈਫ ਨੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਕੀਤੀਆਂ ਪੋਸਟ, ਪਤੀ ਵਿੱਕੀ ਕੌਸ਼ਲ ਨੇ ਕਿਹਾ- 'ਘਰ ਦੀ ਲਕਸ਼ਮੀ ਨਾਲ...' Katrina Kaif-Vicky Kaushal First Diwali: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਦੀਵਾਲੀ ਇਕੱਠੇ ਮਨਾਈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੋਵਾਂ ਨੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਿਆਰ ਹੋਣ ਤੋਂ ਬਾਅਦ ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ- ‘ਸ਼ੁਭ ਦੀਵਾਲੀ’। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ 'ਤੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। By Lajwinder kaur 25 Oct 2022 Share Twitter Share Whatsapp LinkedIn
Celebrities Special ‘ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ’ ਆਪਣੇ ਬੁਰੇ ਸਮੇਂ ਬਾਰੇ ਕੈਟਰੀਨਾ ਕੈਫ ਨੇ ਕੀਤਾ ਵੱਡਾ ਖੁਲਾਸਾ The name of Katrina Kaif is included in those heroines of Bollywood. Who have made her mark in Bollywood on their own. There was a time that he had to struggle for a long time to make a place in Bollywood and had to endure a lot.| ਕੈਟਰੀਨਾ ਕੈਫ (Katrina Kaif) ਦਾ ਨਾਮ ਬਾਲੀਵੁੱਡ (Bollywood) ਦੀਆਂ ਉਨ੍ਹਾਂ ਹੀਰੋਇਨਾਂ ‘ਚ ਸ਼ਾਮਿਲ ਹੈ । ਜਿਨ੍ਹਾਂ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਆਪਣੀ ਪਛਾਣ ਬਣਾਈ ਹੈ । ਕੋਈ ਸਮਾਂ ਸੀ ਕਿ ਉਸ ਨੂੰ ਬਾਲੀਵੁੱਡ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਅਤੇ ਬਹੁਤ ਕੁਝ ਬਰਦਾਸ਼ਤ ਕਰਨਾ ਪਿਆ ਸੀ । By Shaminder 22 Oct 2022 Share Twitter Share Whatsapp LinkedIn
Entertainment News In Pictures: Manish Malhotra's Diwali Bash was all about 'glitz and glamour' Manish Malhotra's Diwali Bash: Bollywood celebrities never miss a chance to celebrate any event on festivity magnificently. The entire nation is currently prepping for Diwali and tinsel town has already started celebrating with co-workers and friends. By Ritika Nath 21 Oct 2022 Share Twitter Share Whatsapp LinkedIn