Punjabi Buzz ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਹੋਈਆਂ ਵਾਇਰਲ Katrina Kaif, Vicky Kaushal visit Siddhivinayak temple; ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਹਮੇਸ਼ਾ ਇੱਕ-ਦੂਜੇ ਨਾਲ ਹੀ ਨਜ਼ਰ ਆਉਂਦੇ ਹਨ। ਦੋਵੇਂ ਆਪਣੇ ਬਿਜ਼ੀ ਸ਼ੈਡਿਊਲ ਨੂੰ ਪਾਸੇ ਰੱਖ ਕੇ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿੰਦੇ ਹਨ। ਅਜਿਹੇ 'ਚ ਕੈਟਰੀਨਾ ਆਪਣਾ ਜ਼ਿਆਦਾਤਰ ਸਮਾਂ ਆਪਣੇ ਸਹੁਰੇ ਪਰਿਵਾਰ ਨਾਲ ਬਿਤਾਉਂਦੀ ਨਜ਼ਰ ਆ ਰਹੀ ਹੈ। ਹਾਲ ਵਿੱਚ ਇਹ ਜੋੜਾ ਸਿੱਧਵਿਨਾਇਕ ਮੰਦਰ ਵਿਖੇ ਨਤਮਸਤਕ ਹੋਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। By Lajwinder kaur 06 Jan 2023 Share Twitter Share Whatsapp LinkedIn
Celebrities Special ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਗੀਤ 'ਤੇ ਕੀਤਾ ਮਜ਼ੇਦਾਰ ਡਾਂਸ ਜਿਸ ਨੂੰ ਵੇਖ ਸ਼ਰਮਾਈ ਅਦਾਕਾਰਾ, ਵੇਖੋ ਵੀਡੀਓ Vicky Kaushal dancing on Katrina Kaif's song: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਦੋਹਾਂ ਨੂੰ ਇੱਕਠੇ ਦੇਖਣ ਲਈ ਬੇਤਾਬ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਸਾਹਮਣੇ ਆਈ ਹੈ, ਜਿਸ 'ਚ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਦੀ ਫ਼ਿਲਮ ਦੇ ਇੱਕ ਗੀਤ 'ਤੇ ਮਜ਼ੇਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। By Pushp Raj 03 Jan 2023 Share Twitter Share Whatsapp LinkedIn
Celebrities Special ਦਿਹਾਂਤ ਤੋਂ ਬਾਅਦ ਕੈਟਰੀਨਾ ਕੈਫ ਨਾਲ ਵਾਇਰਲ ਹੋ ਰਹੀ ਤੁਨੀਸ਼ਾ ਸ਼ਰਮਾ ਦੀ ਤਸਵੀਰ Tunisha Sharma With Katrina Kaif: ਇਨ੍ਹੀਂ ਦਿਨੀਂ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦਾ ਮਾਮਲਾ ਕਾਫੀ ਸੁਰਖੀਆਂ 'ਚ ਹੈ। ਇਸ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਅਭਿਨੇਤਰੀ ਦੇ ਕੋ-ਸਟਾਰ ਅਤੇ ਸਾਬਕਾ ਬੁਆਏਫ੍ਰੈਂਡ ਸ਼ੀਜਾਨ ਖ਼ਾਨ ਨੂੰ ਤੁਨੀਸ਼ਾ ਦੇ ਖੁਦਕੁਸ਼ੀ ਮਾਮਲੇ 'ਚ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ। By Pushp Raj 31 Dec 2022 Share Twitter Share Whatsapp LinkedIn
Punjabi Buzz ਕੈਟਰੀਨਾ ਕੈਫ-ਵਿੱਕੀ ਕੌਸ਼ਲ ਜੰਗਲ ਸਫਾਰੀ ਦਾ ਮਜ਼ਾ ਲੈਂਦੇ ਆਏ ਨਜ਼ਰ, ਸ਼ੇਅਰ ਕੀਤੀਆਂ ਵਾਈਲਡ ਲਾਈਫ ਫੋਟੋਆਂ Katrina Kaif and Vicky Kaushal latest pics: ਸਾਲ 2022 ਅਲਵਿਦਾ ਕਹਿਣ ਤੇ ਸਾਲ 2023 ਦਾ ਸਵਾਗਤ ਕਰਨ ਸਾਰੇ ਸਿਤਾਰੇ ਆਪੋ-ਆਪਣੇ ਸਾਥੀਆਂ ਨਾਲ ਛੁੱਟੀਆਂ ਮਨਾਉਣ ਗਏ ਹਨ। ਜਿਸ ਵਿੱਚ ਬਾਲੀਵੁੱਡ ਦਾ ਕਿਊਟ ਜੋੜਾ ਵਿੱਕੀ-ਕੈਟਰੀਨਾ ਵੀ ਸ਼ਾਮਿਲ ਹਨ। ਜੀ ਹਾਂ ਵਿੱਕੀ ਤੇ ਕੈਟਰੀਨਾ ਨੇ ਆਪਣੀ ਛੁੱਟੀਆਂ ਦੇ ਲਈ ਭਾਰਤ ਨੂੰ ਹੀ ਚੁਣਿਆ ਹੈ ਤੇ ਉਹ ਰਾਜਸਥਾਨ ਵਿੱਚ ਇੱਕ-ਦੂਜੇ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ। By Lajwinder kaur 29 Dec 2022 Share Twitter Share Whatsapp LinkedIn
Punjabi Buzz ਵਿੱਕੀ ਕੌਸ਼ਲ ਨੇ ਦੱਸੀ ਵਿਆਹ 'ਤੇ ਜੁੱਤੀ ਲੁਕਾਉਣ ਦੀ ਕਹਾਣੀ, ਕੈਟਰੀਨਾ ਕੈਫ ਨੂੰ ਆ ਗਿਆ ਸੀ ਗੁੱਸਾ Vicky Kaushal-Katrina Kaif news: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਹੈ। ਦੋਵਾਂ ਦੇ ਵਿਆਹ ਦੀਆਂ ਰਸਮਾਂ ਨਿੱਜੀ ਸਨ। ਹਾਲਾਂਕਿ ਹੁਣ ਕੈਟਰੀਨਾ ਅਤੇ ਵਿੱਕੀ ਹੌਲੀ-ਹੌਲੀ ਕਈ ਇੰਟਰਵਿਊਜ਼ 'ਚ ਕਈ ਖੁਲਾਸੇ ਕਰ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ 'ਤੇ ਵਿੱਕੀ ਨੇ ਜੁੱਤੀ ਚੋਰੀ ਕਰਨ ਦੀ ਰਸਮ ਨਾਲ ਜੁੜੀ ਇੱਕ ਮਜ਼ੇਦਾਰ ਗੱਲ ਦੱਸੀ। By Lajwinder kaur 29 Dec 2022 Share Twitter Share Whatsapp LinkedIn
Punjabi Buzz ਛੁੱਟੀਆਂ ਦਾ ਲੁਤਫ਼ ਲੈਂਦੇ ਨਜ਼ਰ ਆਏ ਵਿੱਕੀ ਕੌਸ਼ਲ, ਤਸਵੀਰਾਂ ਦੇਖ ਕੇ ਪ੍ਰਸ਼ੰਸਕ ਪੁੱਛ ਰਹੇ ਨੇ 'ਮਿਸਿਜ਼ ਕੌਸ਼ਲ ਕਿੱਥੇ ਹੈ?' Vicky Kaushal poses against the sun: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜੋ ਕਿ ਆਪਣੀ ਪਤਨੀ ਕੈਟਰੀਨਾ ਕੈਫ ਦੇ ਨਾਲ ਨਵੇਂ ਸਾਲ ਦੇ ਜਸ਼ਨ ਲਈ ਰਾਜਸਥਾਨ ਪਹੁੰਚੇ ਹਨ। ਜਿੱਥੋਂ ਐਕਟਰ ਵਿੱਕੀ ਕੌਸ਼ਲ ਨੇ ਆਪਣੀਆਂ ਕੁਝ ਸੋਲੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ। By Lajwinder kaur 28 Dec 2022 Share Twitter Share Whatsapp LinkedIn
Punjabi Buzz ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਨਜ਼ਰ ਨਹੀਂ ਆਈ ਕੈਟਰੀਨਾ ਕੈਫ, ਸੋਸ਼ਲ ਮੀਡੀਆ 'ਤੇ ਲਿਖਿਆ ਖਾਸ ਸੰਦੇਸ਼ Salman Khan Birthday: ਸਲਮਾਨ ਖ਼ਾਨ ਨੇ ਸੋਮਵਾਰ ਰਾਤ ਨੂੰ ਆਪਣੇ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਸਲਮਾਨ 27 ਦਸੰਬਰ ਨੂੰ 57 ਸਾਲ ਦੇ ਹੋ ਗਏ ਹਨ। ਇਸ ਖ਼ਾਸ ਮੌਕੇ ਉੱਤੇ ਸਲਮਾਨ ਦੀ ਭੈਣ ਨੇ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਬਾਲੀਵੁੱਡ ਦੇ ਵੱਡੇ ਸਿਤਾਰੇ ਪਹੁੰਚੇ ਸਨ। By Lajwinder kaur 27 Dec 2022 Share Twitter Share Whatsapp LinkedIn
Punjabi Buzz ਜਦੋਂ ਏਅਰਪੋਰਟ ‘ਤੇ ਬਿਨ੍ਹਾਂ ਚੈਕਿੰਗ ਦੇ ਜਾਣ ਲੱਗੀ ਕੈਟਰੀਨਾ ਨੂੰ ਸੀਆਰਪੀਐੱਫ ਜਵਾਨ ਨੇ ਟੋਕਿਆ, ਵੀਡੀਓ ਹੋ ਰਿਹਾ ਵਾਇਰਲ ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਮੁੰਬਈ ਏਅਰਪੋਰਟ ਤੋਂ ਵਿਦੇਸ਼ ਲਈ ਰਵਾਨਾ ਹੋਏ । ਪਰ ਜਲਦਬਾਜ਼ੀ ‘ਚ ਅਦਾਕਾਰਾ ਬਿਨ੍ਹਾਂ ਚੈਕਿੰਗ ਕਰਵਾਏ ਹੀ ਏਅਰਪੋਰਟ ਤੋਂ ਜਾਣ ਲੱਗੀ । Katrina Kaif and Vicky Kaushal left for abroad from Mumbai Airport to celebrate the New Year. But in haste, the actress left the airport without checking. By Shaminder 26 Dec 2022 Share Twitter Share Whatsapp LinkedIn
Punjabi Buzz ਛੁੱਟੀਆਂ ਮਨਾਉਣ ਲਈ ਨਿਕਲੇ ਵਿੱਕੀ-ਕੈਟਰੀਨਾ, ਪਰ ਅਦਾਕਾਰਾ ਨੇ ਏਅਰਪੋਰਟ 'ਤੇ ਕਰ ਦਿੱਤੀ ਇਹ ਗਲਤੀ Katrina-Vicky viral video: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਦਸੰਬਰ, 2021 ਵਿੱਚ ਹੋਇਆ ਸੀ ਅਤੇ ਉਦੋਂ ਤੋਂ ਪ੍ਰਸ਼ੰਸਕ ਉਨ੍ਹਾਂ ਦੀ ਹਰ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਇੱਕ ਫ਼ਿਲਮ ਵੀ ਕੀਤੀ ਹੈ ਪਰ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਵੱਧ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਰਹੀ ਹੈ। By Lajwinder kaur 26 Dec 2022 Share Twitter Share Whatsapp LinkedIn