ਇਸ ਤਰ੍ਹਾਂ ਇਮਰਾਨ ਖ਼ਾਨ ਬਣਿਆ ਹਿੱਟ ਗਾਇਕ ਖ਼ਾਨ ਸਾਬ, ਗਾਇਕੀ ਦੇ ਖੇਤਰ ‘ਚ ਲਿਆਉਣ ‘ਚ ਇਸ ਗਾਇਕ ਦਾ ਰਿਹਾ ਵੱਡਾ ਹੱਥ by Rupinder Kaler June 8, 2019 ਗਾਇਕ ਖ਼ਾਨ ਸਾਬ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਿਹਾ ਹੈ । ਇਸ ਸੁਰੀਲੇ ਗਾਇਕ ਦਾ ਜਨਮ 8 ਜੂਨ 1994 ਨੂੰ ਕਪੂਰਥਲਾ ਦੇ ਪਿੰਡ ਭੰਡਾਲ ਡੋਨਾ ਵਿੱਚ ਹੋਇਆ ਸੀ… 0 FacebookTwitterGoogle +Pinterest