ਬਾਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਕ੍ਰਿਸ਼ ਕਪੂਰ ਦਾ 28 ਸਾਲ ਦੀ ਉਮਰ ‘ਚ ਦਿਹਾਂਤ by Shaminder June 4, 2020 ਬਾਲੀਵੁੱਡ ਇੰਡਸਟਰੀ ‘ਚ ਲਾਕਡਾਊਨ ਦੌਰਾਨ ਇੱਕ ਤੋਂ ਬਾਅਦ ਇੱਕ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ । ਹੁਣ ਇੱਕ ਹੋਰ ਸ਼ਖਸੀਅਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ।… 0 FacebookTwitterGoogle +Pinterest